&NewLine;<p class&equals;"wp-block-paragraph"><strong>ਤਰਨਤਾਰਨ&sol;ਖਡੂਰ ਸਾਹਿਬ &vert;<&sol;strong> ਪਿੰਡ ਨਾਗੋਕੇ ਘਰਾਟ ਦੇ ਰੇਲਵੇ ਫਾਟਕ ਦੇ ਪੁਲ ਨੇੜੇ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਐਕਟਿਵਾ &&num;8216&semi;ਤੇ ਆ ਰਹੇ 2 ਵਿਅਕਤੀਆਂ ਦੀ ਧੌਣ &&num;8216&semi;ਤੇ ਤਲਵਾਰ ਰੱਖ ਕੇ ਐਕਟਿਵਾ ਖੋਹ ਲਈ। ਥਾਣਾ ਵੈਰੋਂਵਾਲ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਹਰੀਸ਼ ਕੁਮਾਰ ਪੁੱਤਰ ਕਸੂਰੀ ਲਾਲ ਵਾਸੀ ਅੰਮ੍ਰਿਤਸਰ ਨੇ ਪੁਲਿਸ ਨੂੰ ਸ਼ਿਕਾਇਤ &&num;8216&semi;ਚ ਦੱਸਿਆ ਕਿ ਉਹ ਕਾਰਾਂ&comma; ਗੱਡੀਆਂ ਦੀਆਂ ਚਾਬੀਆਂ ਬਣਾਉਣ ਦਾ ਕੰਮ ਕਰਦਾ ਹੈ। ਲੰਘੇ ਦਿਨ ਉਹ ਪਿੰਡ ਵੈਰੋਂਵਾਲ ਦਾਰਾਪੁਰ ਵਿਖੇ ਕੁਲਵੰਤ ਸਿੰਘ ਦੇ ਘਰ ਆਈ-20 ਕਾਰ ਦੀ ਚਾਬੀ ਬਣਾਉਣ ਲਈ ਆਪਣੇ ਸਾਥੀ ਸੰਜੀਵ ਕੁਮਾਰ ਨਾਲ ਐਕਟਿਵਾ &&num;8216&semi;ਤੇ ਜਾ ਰਿਹਾ ਸੀ। ਜਦੋਂ ਰੇਲਵੇ ਫਾਟਕ ਪੁਲ ਨਾਗੋਕੇ ਘਰਾਟ ਨੇੜੇ ਪੁੱਜੇ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਦੀ ਐਕਟਿਵਾ ਰੋਕ ਲਈ ਤੇ ਧੌਣ &&num;8216&semi;ਤੇ ਤਲਵਾਰ ਰੱਖ ਕੇ ਖੋਹ ਕੇ ਭੱਜ ਗਏ। ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;