&NewLine;<p class&equals;"wp-block-paragraph"><strong>ਮੁੰਬਈ &vert;<&sol;strong> ਟੀਵੀ ਦੇਖਣ ਵਾਲਿਆਂ ਦੀ ਜੇਬ &&num;8216&semi;ਤੇ ਜਲਦ ਹੀ ਬੋਝ ਵਧਣ ਵਾਲਾ ਹੈ। 1 ਦਸੰਬਰ ਤੋਂ ਜ਼ੀ ਸਟਾਰ&comma; ਸੋਨੀ&comma; ਵਾਇਕਾਮ 18 ਵਰਗੇ ਪ੍ਰਮੁੱਖ ਬ੍ਰਾਡਕਾਸਟਿੰਗ ਨੈੱਟਵਰਕਸ ਕੁਝ ਚੈਨਲਾਂ ਦਾ ਕਿਰਾਇਆ ਵਧਾ ਰਹੇ ਹਨ। ਇਸ ਨਾਲ ਗਾਹਕਾਂ ਨੂੰ 50 ਫੀਸਦੀ ਤੱਕ ਜ਼ਿਆਦਾ ਪੈਸੇ ਚੁਕਾਉਣੇ ਪੈਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ &lpar;TRIA&rpar; ਦਾ ਨਵਾਂ ਟੈਰਿਫ ਆਰਡਰ &lpar;NTO&rpar; ਲਾਗੂ ਹੋਣ ਨਾਲ ਕੀਮਤ ਵਧ ਰਹੀ ਹੈ। ਟ੍ਰਾਈ ਨੇ 2017 &&num;8216&semi;ਚ ਟੀਵੀ ਚੈਨਲਾਂ ਦੀਆਂ ਕੀਮਤਾਂ ਨੂੰ ਲੈ ਕੇ ਐੱਨਟੀਓ ਜਾਰੀ ਕੀਤਾ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">1 ਜਨਵਰੀ 2020 ਨੂੰ ਐੱਨਟੀਓ 2&period;0 ਜਾਰੀ ਹੋਇਆ। ਹੁਣ ਸਾਰੇ ਨੈੱਟਵਰਕ ਐੱਨਟੀਓ 2&period;0 ਦੇ ਅਨੁਸਾਰ ਚੈਨਲਾਂ ਦੇ ਰੇਟ ਵਧਾ ਰਹੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਟ੍ਰਾਈ ਦਾ ਮੰਨਣਾ ਹੈ ਕਿ ਐੱਨਟੀਓ 2&period;0 ਦਰਸ਼ਕਾਂ ਨੂੰ ਉਨ੍ਹਾਂ ਚੈਨਲਾਂ ਦੀ ਚੋਣ ਅਤੇ ਭੁਗਤਾਨ ਦਾ ਵਿਕਲਪ ਦੇਵੇਗਾ&comma; ਜਿਨ੍ਹਾਂ ਨੂੰ ਉਹ ਦੇਖਣਾ ਚਾਹੁਣਗੇ। <&sol;p>&NewLine;&NewLine;&NewLine;&NewLine;<p class&equals;"wp-block-paragraph">ਪਹਿਲਾਂ ਚੈਨਲ ਦੀ ਮੰਥਲੀ ਵੈਲਿਊ 15-25 ਰੁਪਏ ਦੇ ਵਿਚਾਲੇ ਹੁੰਦੀ ਸੀ&comma; ਨਵੇਂ ਟੈਰਿਫ ਆਰਡਰ &&num;8216&semi;ਚ ਘੱਟੋ-ਘੱਟ ਮੁੱਲ 12 ਰੁਪਏ ਤੈਅ ਹੈ।<&sol;p>&NewLine;&NewLine;&NewLine;&NewLine;<div class&equals;"wp-block-image td-caption-align-https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg"><figure class&equals;"aligncenter size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg" class&equals;"wp-image-17947"&sol;><&sol;figure><&sol;div>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;