&NewLine;<p class&equals;"wp-block-paragraph"><strong>ਜਲੰਧਰ &lpar;ਕਮਲ&rpar; &vert;<&sol;strong> ਜਲੰਧਰ ਵੈਸਟ &&num;8216&semi;ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਗ੍ਰੀਨ ਐਨੀਵਿਊ &&num;8216&semi;ਚੋਂ ਸਾਹਮਣੇ ਆਇਆ ਹੈ&comma; ਜਿਥੇ ਇਕ ਪਰਿਵਾਰ ਦੇ ਮੈਂਬਰ ਭੋਗਪੁਰ ਵਿਆਹ ਗਏ ਹੋਏ ਸਨ&comma; ਪਿੱਛੋਂ ਉਨ੍ਹਾਂ ਦੇ ਘਰ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਚੋਰੀ ਦੀ ਇਹ ਘਟਨਾ ਸੀਸੀਟੀਵੀ &&num;8216&semi;ਚ ਕੈਦ ਹੋ ਗਈ। ਗੁਆਂਢੀਆਂ ਨੇ ਜਦੋਂ ਘਰ ਦੇ ਦਰਵਾਜ਼ੇ ਟੁੱਟੇ ਦੇਖੇ ਤਾਂ ਉਨ੍ਹਾਂ ਘਰ ਦੇ ਮਾਲਕਾਂ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅੱਜ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਘਰੋਂ ਲੱਖਾਂ ਦਾ ਸੋਨਾ ਗਾਇਬ ਸੀ&comma; ਜਿਸ ਤੋਂ ਬਾਅਦ ਘਰ ਦੇ ਮਾਲਕ ਅਸ਼ਵੰਤ ਸਿੰਘ ਨੇ ਥਾਣਾ ਭਾਰਗੋ ਕੈਂਪ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ &&num;8216&semi;ਤੇ ਪੁੱਜੇ ਏਐੱਸਆਈ ਵਿਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਕੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਥੇ ਹੀ ਇਸ ਮਾਮਲੇ &&num;8216&semi;ਚ ਕਾਂਗਰਸੀ ਵਰਕਰ ਰਾਜਾ ਦਾ ਕਹਿਣਾ ਹੈ ਕਿ ਜਲੰਧਰ ਵੈਸਟ ਵਿੱਚ ਲਗਾਤਾਰ ਚੋਰੀ-ਡਕੈਤੀ ਦੇ ਮਾਮਲੇ ਵਧ ਰਹੇ ਹਨ। ਗ੍ਰੀਨ ਐਨੀਵਿਊ ਦੀ ਵੱਡੀ ਗਰਾਊਂਡ &&num;8216&semi;ਚ ਰਾਤ ਵੇਲੇ ਸ਼ਰਾਰਤੀ ਅਨਸਰ ਵੀ ਨਸ਼ਾ ਕਰਦੇ ਹਨ ਤੇ ਸ਼ਰਾਬ ਪੀਂਦੇ ਹਨ ਪਰ ਪੁਲਿਸ ਇਨ੍ਹਾਂ &&num;8216&semi;ਤੇ ਨੱਥ ਨਹੀਂ ਪਾ ਰਹੀ&comma; ਜੋ ਕਿ ਜਲੰਧਰ ਵੈਸਟ ਦੀ ਪੁਲਿਸ &&num;8216&semi;ਤੇ ਇਕ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ।<&sol;p>&NewLine;&NewLine;&NewLine;&NewLine;<div class&equals;"wp-block-image td-caption-align-https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg"><figure class&equals;"aligncenter size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg" class&equals;"wp-image-17947"&sol;><&sol;figure><&sol;div>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;