<p><strong>ਖੰਨਾ &&num;8211&semi;<&sol;strong> ਖੰਨਾ ਦੇ ਪਿੰਡ ਜਗੇੜਾ ਵਿਖੇ ਬਠਿੰਡਾ ਬ੍ਰਾਂਚ ਨਹਿਰ &&num;8216&semi;ਚ ਦੇਰ ਰਾਤ ਨੈਣਾਂ ਦੇਵੀ ਧਾਮ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਛੋਟਾ ਹਾਥੀ ਟੈਂਪੂ ਨਹਿਰ &&num;8216&semi;ਚ ਜਾ ਡਿੱਗਾ &vert; ਟੈਂਪੂ &&num;8216&semi;ਚ 32 ਦੇ ਕਰੀਬ ਸ਼ਰਧਾਲੂ ਸਵਾਰ ਸਨ ਜਿਨ੍ਹਾਂ &&num;8216&semi;ਚੋਂ 12 ਤੋਂ 14 ਜਿੰਦਾ ਕੱਢ ਲਏ ਗਏ ਤੇ 12 ਦੇ ਕਰੀਬ ਲਾਪਤਾ ਦੱਸੇ ਗਏ ਹਨ &vert; ਇਸ ਹਾਦਸੇ &&num;8216&semi;ਚ ਚਾਲਕ ਵਾਲ-ਵਾਲ ਬਚ ਗਿਆ । ਸ਼ਰਧਾਲੂ ਪਿੰਡ ਮਾਣਕਵਾਲ ਨੇੜੇ ਬੇਗੋਵਾਲ &lpar;ਮਲੇਰਕੋਟਲਾ &rpar; ਤੋਂ ਗਏ ਸਨ। ਕਈ ਸ਼ਰਧਾਲੂਆਂ ਨੂੰ ਹਸਪਤਾਲ ਵੀ ਦਾਖ਼ਲ ਕਰਵਾਇਆ ਗਿਆ ਹੈ ਤੇ ਕਈ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ &vert;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;