ਅੰਮ੍ਰਿਤਸਰ| ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਪਰਿਵਾਰ ਸਮੇਤ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ । ਉਹ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਕ ਹੋਏ। ਉਨ੍ਹਾਂ ਲੰਗਰ ਹਾਲ ‘ਚ ਪਰਿਵਾਰ ਸਮੇਤ ਬੈਠ ਕੇ ਲੰਗਰ ਛੱਕਿਆ ਅਤੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਰਤਨਾਂ ਦੀ ਸਫਾਈ ਦੀ ਸੇਵਾ ਵੀ ਕੀਤੀ।
ਦੇਸ਼ ਦੇ ਉਪ ਰਾਸ਼ਟਰਪਤੀ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਕ
- ਪਟਿਆਲਾ ‘ਚ ਵਾਪਰਿਆ ਵੱਡਾ ਸੜਕ ਹਾਦਸਾ ! ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ
ਪਟਿਆਲਾ | ਇਥੇ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਹਾਦਸੇ ਵਿਚ ਚਾਰ ਵਿਦਿਆਰਥੀਆਂ ਦੀ ਮੌਤ…
- ਵੱਡੀ ਖਬਰ ! ਕੇਦਾਰਨਾਥ ਮੰਦਰ ਸਣੇ ਚਾਰੇ ਧਾਮਾਂ ਨੇੜੇ ਰੀਲ ਤੇ ਵੀਡੀਓ ਬਣਾਉਣ ‘ਤੇ ਰੋਕ, ਇਸ ਤਰੀਕ ਤਕ ਨਹੀਂ ਹੋਣਗੇ VIP ਦਰਸ਼ਨ
ਉਤਰਾਖੰਡ | ਚਾਰਧਾਮ ਯਾਤਰਾ ਲਈ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਵਿਖੇ ਸ਼ਰਧਾਲੂਆਂ ਦੀ ਭੀੜ ਪ੍ਰਸ਼ਾਸਨ…
- ਲੁਧਿਆਣਾ ਦੇ ਵਿਅਕਤੀ ਨੌਕਰ ਨੂੰ ਮਾਲਕ ਬਣਾ ਕੇ ਹੜੱਪੀ ਜ਼ਮੀਨ, ਅਧਿਕਾਰੀਆਂ ਵੀ ਖਾ ਗਏ ਧੋਖਾ, ਕਰ ਦਿੱਤੀ ਰਜਿਸਟਰੀ
ਜਗਰਾਓਂ 'ਚ ਲੁਧਿਆਣਾ ਦੇ ਇਕ ਵਿਅਕਤੀ ਨੇ ਜ਼ਮੀਨ ਹੜੱਪਣ ਲਈ ਅਜਿਹਾ ਮਾਲਾ ਰਚਿਆ ਕਿ ਅਧਿਕਾਰੀ…
- ਬ੍ਰੇਕਿੰਗ : ਅੰਮ੍ਰਿਤਪਾਲ ਦੇ ਹੱਕ ਅਕਾਲੀ ਦਲ (ਅ) ਦੇ ਉਮੀਦਵਾਰ ਨੇ ਨਾਮਜ਼ਦਗੀ ਲਈ ਵਾਪਸ
ਤਰਨਤਾਰਨ | ਖਡੂਰ ਸਾਹਿਬ ਤੋਂ ਸਿਮਰਨਜੀਤ ਸਿੰਘ ਦੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹਰਪਾਲ…
- ਵੱਡੀ ਖਬਰ ! Covishield ਤੋਂ ਬਾਅਦ ਹੁਣ Covaxin ਦੇ ਸਿਹਤ ‘ਤੇ ਮਾੜੇ ਪ੍ਰਭਾਵ ਆਏ ਸਾਹਮਣੇ, ਖੋਜ ‘ਚ ਦਾਅਵਾ
ਨਵੀਂ ਦਿੱਲੀ | ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ-ਕੋਵੈਕਸੀਨ ਦੇ ਵੀ ਮਾੜੇ ਪ੍ਰਭਾਵ ਹਨ। ਇਕਨਾਮਿਕ ਟਾਈਮਜ਼…
- ਲੁਧਿਆਣਾ : ਦੋਸਤ ਨੂੰ ਬਚਾਉਣ ਆਏ 2 ਭਰਾਵਾਂ ‘ਤੇ ਬਦਮਾਸ਼ਾਂ ਨੇ ਕਰਤਾ ਹਮਲਾ, ਇਕ ਭਰਾ ਦੀ ਮੌਤ, ਦੂਜਾ ਸੀਰੀਅਲ
ਲੁਧਿਆਣਾ | ਆਪਣੇ ਦੋਸਤ ਨੂੰ ਘਰ 'ਚ ਲੁਕਾਉਣਾ ਪਰਿਵਾਰ ਲਈ ਮਹਿੰਗਾ ਸਾਬਤ ਹੋਇਆ। ਹਮਲਾਵਰਾਂ ਤੋਂ…
- ਅਰਵਿੰਦ ਕੇਜਰੀਵਾਲ ਅੱਜ ਆਉਣਗੇ ਪੰਜਾਬ, ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਰੋਡ ਸ਼ੋਅ ‘ਚ ਕਰਨਗੇ ਸ਼ਿਰਕਤ
ਅੰਮ੍ਰਿਤਸਰ | ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ,…
- ਹਾਈਕੋਰਟ : ਸਿਆਸਤਦਾਨਾਂ ਤੇ ਅਦਾਕਾਰਾਂ ਤੋਂ ਵਸੂਲਿਆ ਜਾਵੇ ਸੁਰੱਖਿਆ ਖਰਚਾ, ਪੰਜਾਬ ਸਰਕਾਰ ਨੂੰ ਵਿਚਾਰ ਕਰਨ ਦੇ ਹੁਕਮ
ਚੰਡੀਗੜ੍ਹ | ਪੰਜਾਬ-ਹਰਿਆਣਾ ਹਾਈ ਕੋਰਟ ਨੇ ਰਾਜਨੀਤਿਕ ਪਾਰਟੀਆਂ, ਧਾਰਮਿਕ ਸੰਸਥਾਵਾਂ ਅਤੇ ਮਨੋਰੰਜਨ ਉਦਯੋਗ ਨਾਲ ਜੁੜੇ…
- ਅਕਾਲੀ ਦਲ ਨੂੰ ਵੱਡਾ ਝਟਕਾ ! ਅਕਾਲੀ-ਭਾਜਪਾ ਗਠਜੋੜ ਤੋਂ ਚੋਣ ਲੜ ਚੁੱਕੇ ਬੀਬੀ ਦਲਬੀਰ ਕੌਰ ਆਪ ‘ਚ ਸ਼ਾਮਲ
ਅੰਮ੍ਰਿਤਸਰ | ਅੰਮ੍ਰਿਤਸਰ ਹਲਕਾ ਕੇਂਦਰੀ ਅਤੇ ਦੱਖਣੀ 'ਚ ਆਮ ਆਦਮੀ ਪਾਰਟੀ ਉਸ ਵੇਲੇ ਹੋਰ ਮਜਬੂਤੀ…
- ਬ੍ਰੇਕਿੰਗ : ਅਟਾਰੀ ਵਗਾਹਾ ਸਰਹੱਦ ‘ਤੇ ਰੀਟ੍ਰੀਟ ਸੈਰਾਮਣੀ ਦਾ ਸਮਾਂ ਬਦਲਿਆ
ਅੰਮ੍ਰਿਤਸਰ | ਬੀਐਸਐਫ ਵੱਲੋਂ ਵੱਧ ਰਹੀ ਗਰਮੀ ਨੂੰ ਵੇਖਦੇ ਹੋਏ ਅਟਾਰੀ ਵਾਘਾ ਸਰਹੱਦ 'ਤੇ ਰੀਟ੍ਰੀਟ…