ਚੰਡ਼ੀਗੜ੍ਹ। ਸਿੱਧੂ ਮੂਸੇਵਾਲਾ ਮਰਡਰ ਤੇ ਐਨਆਈਏ ਜਾਂਚ ਨੂੰ ਲੈ ਕੇ ਪੰਜਾਬੀ ਗਾਇਕਾ ਤੇ ਸਿੱਧੂ ਮੂਸੇਵਾਲਾ ਦੀ ਮੂੰਹਬੋਲੀ ਭੈਣ ਅਫਸਾਨਾ ਖਾਨ ਨੇ 2 ਵਜੇ ਸੋਸ਼ਲ ਮੀਡੀਆ ਉਤੇ ਖੁਲਾਸੇ ਕਰਨੇ ਸਨ, ਪਰ ਹੁਣ ਅਫਸਾਨਾ ਖਾਨ 3.30 ਵਜੇ ਲਾਈਵ ਹੋਵੇਗੀ
ਅਫਸਾਨਾ ਖਾਨ ਹੁਣ 3.30 ਵਜੇ ਲਾਈਵ ਹੋ ਕੇ ਐਨਆਈਏ ਵਲੋਂ ਪੁੱਛੇ ਸਵਾਲਾਂ ਬਾਰੇ ਕਰੇਗੀ ਅਹਿਮ ਖੁਲਾਸੇ
- ਲੁਧਿਆਣਾ ਦੇ ਪੁਰਾਣੇ ਬੰਦ ਬਣੇ ਵੱਡਾ ਖ਼ਤਰਾ, ਪਿੰਡ ਵਾਸੀਆਂ ਨੇ ਜਤਾਇਆ ਹੜ੍ਹਾਂ ਦਾ ਡਰ ਸਸਰਾਲੀ ਬੰਦ ਦੇ ਨਾਲ ਹੋਰ ਬੰਦਾਂ ‘ਤੇ ਵੀ ਜੀਓਟਿਊਬ ਬੈਗ ਲਗਾਉਣ ਦੀ ਉਠੀ ਮੰਗ
ਲੁਧਿਆਣਾ, 11 ਜੁਲਾਈ | ਲੁਧਿਆਣਾ ਜ਼ਿਲ੍ਹੇ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੇ…
- ਜਲੰਧਰ ਦੇ ਨਕੋਦਰ ਨੇੜੇ ਭਿਆਨਕ ਸੜਕ ਹਾਦਸਾ
ਮੱਕੀ ਨਾਲ ਲੱਦੀ ਟਰਾਲੀ ਨਾਲ ਮੋਟਰਸਾਈਕਲ ਦੀ ਟੱਕਰ, ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ, ਇੱਕ…
- ਅਗਰਵਾਲ ਪੀਰਖਾਨਾ ‘ਚ ਗੱਦੀ ਨੂੰ ਲੈ ਕੇ ਖੂਨੀ ਝੜਪ
CCTV ਆਈ ਸਾਹਮਣੇ, ਪੰਜ ਜ਼ਖ਼ਮੀ; ਮਲੋਟ ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ ਮਲੋਟ, 10 ਜੁਲਾਈ |…
- ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ, 8.378 ਕਿਲੋ ਹੈਰੋਇਨ ਸਮੇਤ ਅੰਤਰਰਾਸ਼ਟਰੀ ਡਰੱਗ ਕਾਰਟਲ ਬੇਨਕਾਬ
ਅੰਮ੍ਰਿਤਸਰ, 10 ਜੁਲਾਈ | ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੰਟੈਲੀਜੈਂਸ ਅਧਾਰਿਤ ਕਾਰਵਾਈ ਦੌਰਾਨ ਪਾਕਿਸਤਾਨ ਨਾਲ ਜੁੜੇ…
- ਪਰਹਾਰ ਮੁਹਿੰਮ ਤਹਿਤ ਬਠਿੰਡਾ ‘ਚ ਵੱਡਾ ਸਰਚ ਆਪ੍ਰੇਸ਼ਨ, 150 ਵਿਅਕਤੀ ਰਾਊਂਡਅੱਪ; ਹੈਰੋਇਨ ਤੇ ਨਾਜਾਇਜ਼ ਸ਼ਰਾਬ ਬਰਾਮਦ
ਬਠਿੰਡਾ, 10 ਜੁਲਾਈ | ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ 'ਪਰਹਾਰ' ਮੁਹਿੰਮ…
- ਜਲੰਧਰ ‘ਚ ਨਹਿਰ ਦਾ ਬੰਨ੍ਹ ਟੁੱਟਿਆ, ਕਾਲੋਨੀਆਂ ਵੱਲ ਵੜਿਆ ਪਾਣੀ; ਰਾਹਤ ਕੰਮ ਜਾਰੀ
ਜਲੰਧਰ ਦੇ ਗਦਈਪੁਰ ਇਲਾਕੇ ਵਿੱਚ ਨਹਿਰ ਦਾ ਬੰਨ੍ਹ ਟੁੱਟਣ ਕਾਰਨ ਪਾਣੀ ਨੇੜਲੀਆਂ ਕਾਲੋਨੀਆਂ ਵਿੱਚ ਦਾਖ਼ਲ…
- ‘ਸਤਲੁਜ’ ਵਿਵਾਦ ਦਰਮਿਆਨ ਭਾਈ ਜਸਵੰਤ ਸਿੰਘ ਖਾਲੜਾ ਦੇ ਘਰ ਪਹੁੰਚੇ ਭਾਈ ਪਰਮਜੀਤ ਸਿੰਘ ਅਕਾਲੀ
ਪੰਜਾਬੀ ਫਿਲਮ 'ਸਤਲੁਜ' ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਸਿੱਖ ਜਥੇਬੰਦੀ ਦੇ ਆਗੂ ਭਾਈ…
- ਲੁਧਿਆਣਾ ਦੇ ਚੌਂਤਾ ‘ਚ ਨਸ਼ਾ ਤਸਕਰੀ ਵਿਵਾਦ ਨੇ ਧਾਰਿਆ ਹਿੰਸਕ ਰੂਪ, 27 ਲੋਕਾਂ ਖ਼ਿਲਾਫ਼ ਕੇਸ ਦਰਜ
ਲੁਧਿਆਣਾ ਦੇ ਪਿੰਡ ਚੌਂਤਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ…
- ਨਿਤਿਨ ਕੋਹਲੀ ਵੱਲੋਂ 1.25 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਕੰਮ ਦਾ ਉਦਘਾਟਨ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ…
- ‘ਆਪ’ ਆਗੂ ਮੁਨੀਸ਼ ਸਿਸੋਦੀਆ ਨੇ ਨਾਰੀ ਨਿਕੇਤਨ ਦਾ ਕੀਤਾ ਦੌਰਾ, ਬੱਚਿਆਂ ਨਾਲ ਕੀਤੀ ਗੱਲਬਾਤ
ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮੁਨੀਸ਼…