&NewLine;<p class&equals;"wp-block-paragraph"><span class&equals;"td&lowbar;text&lowbar;columns&lowbar;two&lowbar;cols">ਪਿੰਡ ਵਾਸੀਆਂ ਸ਼ੀਸ਼ੇ ਤੋੜ ਕੇ ਕੱਢੇ ਬੱਚੇ ਬਾਹਰ<&sol;span><strong>ਬਟਾਲਾ &vert; <&sol;strong>ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਬੱਸ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 7 ਬੱਚੇ ਝੁਲਸ ਗਏ।<br>ਸ੍ਰੀ ਗੁਰੂ ਹਰਿ ਰਾਇ ਪਬਲਿਕ ਸਕੂਲ ਦੀ ਬੱਸ ਜਦੋਂ ਪਿੰਡ ਚੱਬੇਵਾਲ ਕੋਲ ਪਹੁੰਚੀ ਤਾਂ ਨਾੜ ਦੀ ਅੱਗ ਦੀ ਚਪੇਟ ਵਿੱਚ ਆ ਗਈ। ਅੱਗ ਫੈਲਣ ਕਾਰਨ ਬੱਸ ਪਲਟ ਗਈ। ਇਸ ਵਿੱਚ 42 ਬੱਚੇ ਸਵਾਰ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਹਾਦਸੇ ਵਿੱਚ 7 ਬੱਚੇ ਝੁਲਸ ਗਏ। ਬੱਸ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਡਰਾਈਵਰ ਨੇ ਕੁਝ ਬੱਚਿਆਂ ਨੂੰ ਪਿੰਡ &&num;8216&semi;ਚ ਹੀ ਉਤਾਰ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph"><br>ਪਿੰਡ ਵਾਸੀਆਂ ਬੱਸ ਵਿਚੋਂ ਬੱਚੇ ਸ਼ੀਸ਼ੇ ਤੋੜ ਕੇ ਕੱਢੇ । ਇਸ ਦੌਰਾਨ ਕਈਆਂ ਦੇ ਹੱਥਾਂ &&num;8216&semi;ਚ ਸੱਟਾਂ ਵੀ ਲੱਗੀਆਂ। ਇਕ 8 ਸਾਲ ਦੇ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਝੁਲਸੇ ਬੱਚਿਆਂ ਨੂੰ ਬਟਾਲਾ ਦੇ ਹਸਪਤਾਲ &&num;8216&semi;ਚ ਭਰਤੀ ਕਰਵਾਇਆ ਗਿਆ ਹੈ ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>ਵੇਖੋ ਵੀਡਿਓ<&sol;strong><&sol;p>&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-4-3 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"--eywQC1MZI" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;