&NewLine;<p class&equals;"wp-block-paragraph"><strong>-ਦੇਸ ਰਾਜ ਕਾਲੀ<&sol;strong><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਰੂਪ ਸਿਆਲਵੀ ਸਿਆਸੀ ਗਲਪਕਾਰ ਹੈ। ਭਾਰਤੀ ਮਿੱਥ &&num;8216&semi;ਚ ਮਿੱਧ ਦਿੱਤੀਆਂ ਸੱਭਿਆਤਾਵਾਂ ਤੱਕ ਉਸਦੀ ਰਸਾਈ ਹੈ। ਫਕੀਰ ਤਬੀਅਤ ਦੇ ਸੰਘਰਸ਼ੀਲ ਇਸ ਲੇਖਕ ਦੀ ਆਤਮ ਕਥਾ &&num;8216&semi;ਜ਼ਲਾਲਤ&&num;8217&semi; ਪੰਜਾਬੀ ਸਾਹਿਤ ਦੇ ਇਤਿਹਾਸ &&num;8216&semi;ਚ ਇੱਕ ਪ੍ਰਾਪਤੀ ਗਿਣੀ ਜਾਵੇਗੀ। ਪਰ ਸਾਜ਼ਿਸ਼ੀ ਚੁੱਪ ਨੇ ਸਿਆਲਵੀ ਸਾਹਮਣੇ ਆਉਣ ਹੀ ਨਹੀਂ ਦਿੱਤਾ। ਬਾਕੀਆਂ ਵਾਂਗ ਉਹ ਵੀ ਮਿੱਧਿਆ ਗਿਆ। ਅਸੀਂ &&num;8216&semi;ਪੰਜਾਬੀ ਬੁਲੇਟਿਨ&&num;8217&semi; &&num;8216&semi;ਚ ਨਵੀਆਂ ਕਿਤਾਬਾਂ ਦੀ ਦੱਸ ਪਾ ਰਹੇ ਹਾਂ&comma; ਲਗਾਤਾਰ। ਪਰ ਕੁੱਝ ਉਹ ਕਿਤਾਬਾਂ ਦੀ ਅਣਕਹੀ ਕਥਾ ਵੀ ਛੇੜਦੇ ਰਹਾਂਗੇ&comma; ਜਿਹਨਾਂ ਨੇ ਰਾਹ ਦਸੇਰੇ ਬਨਣਾ ਹੁੰਦਾ ਹੈ। &&num;8216&semi;ਜ਼ਲਾਲਤ&&num;8217&semi; ਅਜਿਹੀ ਆਤਮ ਕਥਾ ਹੈ&comma; ਜੋ ਆਤਮ ਮਾਇਆ ਦੀ ਗੁਲਾਮ ਨਹੀਂ&comma; ਪਰ ਉਹ ਬਹੁਤ ਸਾਰੇ ਐਸੇ ਇਤਿਹਾਸਕ ਹਵਾਲਿਆਂ ਨਾਲ ਭਰੀ ਪਈ ਹੈ&comma; ਜਿਹਨਾਂ ਦੀ ਲੋਅ ਨਾਲ ਇਤਿਹਾਸ ਬਦਲਦੇ ਲੱਭਦੇ ਹਨ। ਉਹ ਇਤਿਹਾਸ ਦੀ ਇੱਕ ਖਾਸ ਧਿਰ ਪ੍ਰਤੀ ਚੁੱਪ ਤੋੜਦਾ ਹੈ। ਉਹ ਜਾਤ ਦੇ ਓਹਲੇ ਬੈਠ ਕੇ ਨਹੀਂ ਲਿਖਦਾ&comma; ਜਾਤ ਦੀ ਹਿੱਕ &&num;8216&semi;ਚ ਨਿੱਭ ਚੋਭਦਾ ਹੈ।<&sol;p>&NewLine;&NewLine;&NewLine;&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"-Rjfp2Hi2W8" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;