&NewLine;<p class&equals;"wp-block-paragraph"><strong>ਸੰਗਰੂਰ&sol;ਬਰਨਾਲਾ &vert; <&sol;strong>ਇਥੋਂ ਇਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਘਰ &&num;8216&semi;ਚ ਟੀਵੀ ਠੀਕ ਕਰਨ ਗਏ ਮਕੈਨਿਕ ਨੂੰ ਕੁੱਟਣ &&num;8216&semi;ਤੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਦਰਖ਼ਾਸਤ &&num;8216&semi;ਚ ਪੀੜਤ ਨੇ ਦੱਸਿਆ ਕਿ ਉਹ ਟੀਵੀ ਰਿਪੇਅਰ ਦਾ ਕੰਮ ਕਰਦਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪਰਸੋਂ ਉਹ ਅੰਮ੍ਰਿਤਪਾਲ ਸਿੰਘ ਵਾਸੀ ਬਾਜਾਖਾਨਾ ਰੋਡ ਬਰਨਾਲਾ ਤੇ ਇਕ ਹੋਰ ਵਿਅਕਤੀ ਦੇ ਘਰ ਟੀਵੀ ਰਿਪੇਅਰ ਕਰਨ ਗਿਆ ਸੀ। ਜਿਥੇ ਸਰਪੰਚ ਦੇ ਮੁੰਡੇ ਨੇ ਉਸ ਨੂੰ ਕਿਹਾ ਕਿ ਉਸ ਨੇ ਰਿਪੇਅਰ ਦੇ ਵੱਧ ਪੈਸੇ ਲਏ ਹਨ ਤੇ ਉਸ ਨਾਲ ਮਾੜਾ ਚੰਗਾ ਬੋਲਾ&comma; ਜਿਸ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ &&num;8216&semi;ਤੇ ਸਵਾਰ ਹੋ ਕੇ ਬਰਨਾਲਾ ਵੱਲ ਆਉਣ ਲੱਗਾ। ਜਦੋਂ ਉਹ ਕੇਲਾ ਸਟੋਰ ਬਾਜਾਖਾਨਾ ਰੋਡ ਨੇੜੇ ਪੁੱਜਾ ਤਾਂ ਸਰਪੰਚ ਦੇ ਮੁੰਡੇ ਅੰਮ੍ਰਿਤਪਾਲ ਤੇ ਇਕ ਹੋਰ ਅਣਪਛਾਤੇ ਵਿਅਕਤੀ ਨੇ ਮੋਟਰਸਾਈਕਲ &&num;8216&semi;ਤੇ ਆ ਕੇ ਉਸਦੀ ਕੁੱਟਮਾਰ ਕੀਤੀ। ਰੌਲਾ ਪਾਉਣ &&num;8216&semi;ਤੇ ਮੁਲਜ਼ਮ ਭੱਜ ਗਏ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;