ਨਵੀਂ ਦਿੱਲੀ. ਸੈਮਸੰਗ ਯੁਜ਼ਰਸ ਲਈ ਚੰਗੀ ਖਬਰ ਹੈ। ਆਪਣੀ ਗਲੈਕਸੀ ਸੀਰੀਜ਼ ਦੀ 10 ਵੀਂ ਕਿਸ਼ਤ ਨਾਲ ਇਕ ਵਾਰ ਫਿਰ ਸੈਮਸੰਗ ਆਪਣੇ ਭਾਰਤੀ ਉਪਭੋਗਤਾਵਾਂ ਵਾਸਤੇ ਸੈਮਸੰਗ ਨੇ ਨਵਾਂ ਫੋਨ Galaxy Note 10 Lite ;ਲਾਂਚ ਕਰ ਦਿੱਤਾ ਹੈ। ਇਹ ਫੋਨ ਪਿਛਲੇ ਸਾਲ ਲਾਂਚ ਹੋਏ ਸੈਮਸੰਗ Galaxy Note 10 Lite (Review) ਦਾ ਹੀ ਸਸਤਾ ਵਰਜ਼ਨ ਹੈ। Samsung Galaxy Note 10 Lite ਨੂੰ ਟ੍ਰਿਪਲ ਰਿਅਰ ਕੈਮਰੇ ਦੇ ਨਾਲ ਭਾਰਤ ‘ਚ ਲਾਂਚ ਕੀਤਾ ਗਿਆ ਜਿਸ ਦੀ ਸ਼ੁਰੂਆਤੀ ਕੀਮਤ 38,999 ਰੁਪਏ ਹੈ।
ਇਸ ਫੋਨ ‘ਚ Infinity-O Display ਦਿੱਤੀ ਗਈ ਹੈ, ਜੋ ਕਿ ਟਾਪ-ਸੈਂਟਰ ‘ਚ ਸੇਟ ਕੀਤੇ ਗਏ ਪੰਚ-ਹੋਲ ਦੇ ਨਾਲ ਆਉਂਦਾ ਹੈ। ਫੋਨ ‘ਚ 4500 ਐਮਏਐਚ ਬੈਟਰੀ ਦਿੱਤੀ ਗਈ ਹੈ। ਇਸ ਦੀ ਡਿਸਪਲੇ ‘ਚ ਫਿੰਗਰਪ੍ਰਿੰਟ ਸੇਂਸਰ ਦਿੱਤਾ ਗਿਆ ਹੈ ਅਤੇ ਖਾਸ ਗੱਲ ਇਹ ਹੈ ਕਿ ਇਹ ਫੇਨ ਵੀ Galaxy Note 10 Lite ਦੇ ਵਾਂਗ ਹੀ ਬਲੂਟੁਥ ਸਪੋਰਟ ਵਾਲੇ S Pen ਦੇ ਨਾਲ ਆਉਂਦਾ ਹੈ।

Display

6.70
inch

Processor

2700

Front
Camera

32
megapixel

Rear
Camera

12+12+12
megapixel

RAM

6
GB

Storage

128
GB

Battery

4500
mAh

Operating
System

Android

Resolution

1080

Note : ;ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

- ਇਹ ਗਲਤੀਆਂ ਗਰਮੀਆਂ ਦੌਰਾਨ ਤੁਹਾਡੇ ਘਰ ਦਾ ਏਸੀ ਕਰ ਸਕਦੀਆਂ ਹਨ ਖਰਾਬ! ਇਹਨਾਂ ਤੋਂ ਕਿਵੇਂ ਬਚਿਆ ਜਾਵੇ
ਗਰਮੀਆਂ ਆਉਂਦੇ ਹੀ ਘਰਾਂ ਵਿੱਚ ਏਅਰ ਕੰਡੀਸ਼ਨਰਾਂ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ; ਨਤੀਜੇ ਵਜੋਂ,…
- ਇਸ ਗਰਮੀਆਂ ‘ਚ ਵਾਰ-ਵਾਰ ਗਰਮ ਹੋ ਰਿਹਾ ਫ਼ੋਨ, ਅਪਣਾਓ ਇਹ ਸਧਾਰਨ ਤਰੀਕਾ
ਜੇਕਰ ਤੁਹਾਡਾ ਫ਼ੋਨ ਗਰਮੀਆਂ ਦੌਰਾਨ ਅਕਸਰ ਜ਼ਿਆਦਾ ਗਰਮ ਹੋ ਰਿਹਾ ਹੈ, ਤਾਂ ਇਸਨੂੰ ਹਲਕੇ ਵਿੱਚ…
- Tech News: ਕੀ ਇੰਸਟਾਗ੍ਰਾਮ ਚਲਾਉਣ ਲਈ ਦੇਣੀ ਪਵੇਗੀ ਫੀਸ? ਮੁਫ਼ਤ ਨਹੀਂ ਚੱਲਣਗੇ ਇਹ ਫੀਚਰਜ਼!
ਜੇਕਰ ਤੁਸੀਂ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਭਵਿੱਖ ਵਿੱਚ ਇੱਕ ਵੱਡੀ ਤਬਦੀਲੀ ਦੇਖ…
- ਖੁਸ਼ਖਬਰੀ : ਟਾਟਾ ਦੀਆਂ ਕਾਰਾਂ 22 ਸਤੰਬਰ ਤੋਂ 1.45 ਲੱਖ ਰੁਪਏ ਤੱਕ ਹੋ ਜਾਣਗੀਆਂ ਸਸਤੀਆਂ
ਨਵੀਂ ਦਿੱਲੀ, 6 ਸਤੰਬਰ | ਟਾਟਾ ਮੋਟਰਜ਼ ਨੇ ਐਲਾਨ ਕੀਤਾ ਹੈ ਕਿ ਉਹ ਸੀ.ਐਸ.ਟੀ. ਵਿੱਚ…
- ਆਰਟੀਫੀਸ਼ੀਅਲ ਇੰਟੈਲੀਜੈਂਸ ਗਲਤ ਸੂਚਨਾ ਦਾ ਪ੍ਰਸਾਰ ਰੋਕਣ ‘ਚ ਹੋਵੇਗਾ ਮਦਦਗਾਰ
ਨਵੀਂ ਦਿੱਲੀ, 19 ਸਤੰਬਰ | ਆਰਟੀਫੀਸ਼ੀਅਲ ਇੰਟੈਲੀਜੈਂਸ (ਨਕਲੀ ਬੁੱਧੀ) ਗਲਤ ਸੂਚਨਾ ਦੇ ਪ੍ਰਸਾਰ ਨੂੰ ਰੋਕਣ…
- Google ਡਿਲੀਟ ਕਰੇਗਾ ਲੱਖਾਂ Gmail ਅਕਾਊਂਟ, 20 ਸਤੰਬਰ ਤੋਂ ਪਹਿਲਾਂ ਕਰੋ ਇਹ ਕੰਮ
ਤਕਨਾਲੋਜੀ ਡੈਸਕ | ਗੂਗਲ 20 ਸਤੰਬਰ ਨੂੰ ਲੱਖਾਂ ਜੀਮੇਲ ਖਾਤੇ ਬੰਦ ਕਰਨ ਜਾ ਰਿਹਾ ਹੈ। ਜੇਕਰ…
- ਮਾਪਿਆਂ ਲਈ ਚੰਗੀ ਖਬਰ ! 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ Instagram ਅਕਾਊਂਟ ‘ਤੇ ਹੋਵੇਗਾ ਉਨ੍ਹਾਂ ਦਾ ਕੰਟਰੋਲ, ਮੇਟਾ ਕੰਪਨੀ ਲਿਆ ਰਹੀ ਹੈ ਵੱਡਾ ਬਦਲਾਅ
ਤਕਨਾਲੋਜੀ ਡੈਸਕ | ਮੇਟਾ ਦੇ ਮਸ਼ਹੂਰ ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਦੀ ਵਰਤੋਂ ਭਾਰਤ ਵਿਚ ਹੀ…
- ਕੁੱਲ 27 ਸਕੂਲਾਂ ਤੇ CBSE ਬੋਰਡ ਦਾ ਵਡਾ ਐਕਸ਼ਨ, ਕਿਤੇ ਤੁਹਾਡੇ ਬੱਚੇ ਦੇ ਸਕੂਲ ਦਾ ਨਾਮ ਤਾਂ ਨਹੀਂ ਸ਼ਾਮਿਲ
ਨਵੀਂ ਦਿੱਲੀ, 14 ਸਤੰਬਰ| CBSE ਬੋਰਡ ਨੇ ਕੁੱਲ 27 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਸੀਬੀਐਸਈ…
- Punjab Vidhan Sabha : ਦੁਜੇ ਦਿਨ ਪ੍ਰਤਾਪ ਬਾਜਵਾ ਨੇ ਡਾਕਟਰਾਂ ਦੀ ਕਮੀ ਦਾ ਉਠਾਇਆ ਮੁੱਦਾ
ਪੰਜਾਬ, 3 ਸਤੰਬਰ | ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਦੂਜਾ ਦਿਨ ਸ਼ੁਰੂ ਹੋ ਗਿਆ ਹੈ।…
- IMEI ਨੰਬਰ ਰਾਹੀਂ ਲੱਭਿਆ ਜਾ ਸਕਦਾ ਚੋਰੀ ਤੇ ਗੁਆਚਿਆਂ ਦਾ ਮੋਬਾਈਲ, ਜਾਣੋ ਕਿਵੇਂ ਪਤਾ ਕਰੇ ਆਪਣੇ ਫੋਨ ਦਾ IMEI ਨੰਬਰ
ਟੈੱਕ ਡੈਸਕ | ਮੋਬਾਈਲ ਫ਼ੋਨ ਅੱਜ ਹਰ ਕਿਸੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ…