<p><strong>ਨਵੀਂ ਦਿੱਲੀ&comma; 6 ਸਤੰਬਰ &vert;<&sol;strong> ਟਾਟਾ ਮੋਟਰਜ਼ ਨੇ ਐਲਾਨ ਕੀਤਾ ਹੈ ਕਿ ਉਹ ਸੀ&period;ਐਸ&period;ਟੀ&period; ਵਿੱਚ ਹੋਣੀ ਕੱਟੋਤੀ ਦਾ ਪੂਰਾ ਲਾਭ ਗਾਹਕਾਂ ਨੂੰ ਦੇਣ ਦੇ ਇਰਾਦੇ ਨਾਲ ਆਪਣੀਆਂ ਸਵਾਰੀ ਗੱਡੀਆਂ ਦੀਆਂ ਕੀਮਤਾਂ &&num;8216&semi;ਚ ₹65&comma;000 ਤੋਂ ਲੈ ਕੇ ₹1&period;45 ਲੱਖ ਰੁਪਏ ਤੱਕ ਦੀ ਕੱਟੋਤੀ ਕਰੇਗੀ। ਕੰਪਨੀ ਨੇ ਕਿਹਾ ਕਿ ਸਵਾਰੀ ਗੱਡੀਆਂ ਦੀਆਂ ਕੀਮਤਾਂ ਵਿੱਚ ਇਹ ਕੱਟੋਤੀ 22 ਸਤੰਬਰ ਤੋਂ ਲਾਗੂ ਹੋ ਜਾਵੇਗੀ।<&sol;p>&NewLine;<p>ਕੰਪਨੀ ਨੇ ਕਿਹਾ ਕਿ ਟਾਟਾ ਮੋਟਰਜ਼ ਦੀ ਛੋਟੀ ਕਾਰ ਟਿਆਗੋ ਹੁਣ ₹75&comma;000 ਰੁਪਏ ਸਸਤੀ ਹੋ ਜਾਵੇਗੀ ਜਦਕਿ ਟਿਗੋਰ ਦੇ ਮਾਡਲ ₹80&comma;000 ਰੁਪਏ ਅਤੇ ਅਲਟ੍ਰੋਜ਼ ਦੇ ਮਾਡਲ ₹1&period;10 ਲੱਖ ਰੁਪਏ ਸਸਤੇ ਹੋਣ ਜਾ ਰਹੇ ਹਨ। ਇਸ ਤਰ੍ਹਾਂ ਕੰਪੈਕਟ ਐਸ&period;ਯੂ&period;ਵੀ&period; ਪੰਚ ਦੀ ਕੀਮਤ ₹85&comma;000 ਰੁਪਏ ਘਟੇਗੀ ਜਦ ਕਿ ਨੇਕਸਨ ਦੀ ਕੀਮਤ ₹1&period;55 ਲੱਖ ਰੁਪਏ ਤੱਕ ਘਟ ਜਾਵੇਗੀ।<&sol;p>&NewLine;<p>ਕੰਪਨੀ ਨੇ ਮਿੱਡ-ਸਾਈਜ਼ੀ ਮਾਡਲ ਕਰਵ ਦੀ ਕੀਮਤਾਂ₹65&comma;000 ਰੁਪਏ ਘਟਾਉਣ ਦਾ ਐਲਾਨ ਕੀਤਾ ਹੈ। ਪ੍ਰੀਮੀਅਮ ਐਸ&period;ਯੂ&period;ਵੀ&period; ਹੈਰੀਅਰ ਅਤੇ ਸਫਾਰੀ ਦੋਵਾਂ ਦੀਆਂ ਕੀਮਤਾਂ ਵਿੱਚ ਕ੍ਰਮਵਾਰ ₹1&period;40 ਲੱਖ ਅਤੇ ₹1&period;45 ਲੱਖ ਰੁਪਏ ਦੀ ਕੱਟੋਤੀ ਕੀਤੀ ਜਾਵੇਗੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;