&NewLine;<p class&equals;"wp-block-paragraph"><strong>ਜਲੰਧਰ &period;<&sol;strong> ਆਰਐਸਐਸ ਵੱਲੋਂ ਦੇਸ਼ &&num;8216&semi;ਚ ਨਵਾਂ ਸੰਵਿਧਾਨ ਲਾਗੂ ਕਰਨ ਦੀ ਚਰਚਾ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ &&num;8216&semi;ਤੇ ਕਾਫੀ ਚੱਲ ਰਹੀ ਹੈ। ਇੱਕ ਪੀਡੀਐਫ ਫਾਇਲ ਸ਼ੇਅਰ ਹੋ ਰਹੀ ਹੈ ਜਿਸ &&num;8216&semi;ਤੇ ਆਰਐਸਐਸ ਮੁੱਖੀ ਮੋਹਨ ਭਾਗਵਤ ਦੀ ਫੋਟੋ ਦੇ ਨਾਲ ਨਵਾਂ ਭਾਰਤੀ ਸੰਵਿਧਾਨ ਲਿੱਖਿਆ ਹੋਇਆ ਹੈ। ਪੀਡੀਐਫ ਦੇ 16 ਪੇਜ ਹਨ। ਪਹਿਲੇ ਪੇਜ &&num;8216&semi;ਤੇ ਸੰਵਿਧਾਨ ਦੀ ਆਤਮਾ ਤਹਿਤ 11 ਪੁਆਇੰਟ ਦਿੱਤੇ ਹੋਏ ਹਨ। ਪਹਿਲੇ ਪੁਆਇੰਟ &&num;8216&semi;ਚ ਲਿੱਖਿਆ ਹੋਇਆ ਹੈ ਕਿ ਇਹ ਭਾਰਤ ਦਾ ਨਵਾਂ ਸੰਵਿਧਾਨ ਹਿੰਦੂ ਧਰਮ &&num;8216&semi;ਤੇ ਅਧਾਰਿਤ ਹੈ। &nbsp&semi;ਦੂਜੇ ਪੁਆਇੰਟ &&num;8216&semi;ਚ ਲਿੱਖਿਆ ਹੈ- ਇਸ ਸੰਵਿਧਾਨ ਮੁਤਾਬਿਕ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਐਲਾਣਿਆ ਜਾਂਦਾ ਹੈ। ਹੁਣ ਭਾਰਤ ਦੀ ਥਾਂ ਸਿਰਫ ਹਿੰਦੁਸਤਾਨ ਸ਼ਬਦ ਦਾ ਇਸਤੇਮਾਲ ਹੋਵੇਗਾ।<br><&sol;p>&NewLine;&NewLine;&NewLine;&NewLine;<div class&equals;"wp-block-group"><div class&equals;"wp-block-group&lowbar;&lowbar;inner-container is-layout-flow wp-block-group-is-layout-flow">&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;constitituion&period;jpg" alt&equals;"" class&equals;"wp-image-1038"&sol;><&sol;figure>&NewLine;&NewLine;&NewLine;&NewLine;<div class&equals;"wp-block-file"><a href&equals;"https&colon;&sol;&sol;punjabibulletin&period;in&sol;wp-content&sol;uploads&sol;2020&sol;01&sol;New-Constitution&period;pdf" target&equals;"&lowbar;blank" rel&equals;"noreferrer noopener"> ਵਾਇਰਲ ਕੀਤਾ ਜਾ ਰਿਹਾ ਫਰਜ਼ੀ ਸੰਵਿਧਾਨ ਵੇਖਣ ਲਈ ਕਲਿੱਕ ਕਰੋ। <&sol;a><&sol;div>&NewLine;<&sol;div><&sol;div>&NewLine;&NewLine;&NewLine;&NewLine;<p class&equals;"wp-block-paragraph">ਐਡਵੋਕੇਟ ਅਸ਼ੋਕ ਸਰੀਨ ਹਿੱਕੀ ਨੇ ਇਸ ਸੰਵਿਧਾਨ ਦੇ ਖਿਲਾਫ ਅੱਜ ਜਲੰਧਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਹਨਾਂ ਆਪਣੀ ਸ਼ਿਕਾਇਤ &&num;8216&semi;ਚ ਲਿੱਖਿਆ ਹੈ ਕਿ ਇਹ ਫਰਜ਼ੀ ਸੰਵਿਧਾਨ ਹੈ। ਕੁੱਝ ਵਿਦੇਸ਼ੀ ਤਾਕਤਾਂ ਅਜਿਹਾ ਕਰਕੇ ਡਾ&period; ਭੀਮ ਰਾਓ ਅੰਬੇਡਕਰ ਦਾ ਅਪਮਾਨ ਕਰ ਰਹੀਆਂ ਹਨ&comma; ਨਾਲ ਹੀ ਆਰਐਸਐਸ ਬਾਰੇ ਵੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅਸ਼ੋਕ ਨੇ ਆਪਣੀ ਸ਼ਿਕਾਇਤ &&num;8216&semi;ਚ ਜ਼ਿਕਰ ਕੀਤਾ ਹੈ ਕਿ ਇਹ ਫਰਜ਼ੀ ਸੰਵਿਧਾਨ ਕਈ ਗਰੁੱਪਾਂ &&num;8216&semi;ਚ ਲਗਾਤਾਰ ਸ਼ੇਅਰ ਹੋ ਰਿਹਾ ਹੈ। ਮੈਸੇਜ &&num;8216&semi;ਚ ਲਿੱਖਿਆ ਜਾ ਰਿਹਾ ਹੈ ਕਿ ਇਹ ਆਰਐਸਐਸ ਵੱਲੋਂ ਤਿਆਰ ਹੈ ਅਤੇ ਇਸ ਨੂੰ ਮਨਜ਼ੂਰੀ ਲਈ ਕੇਂਦਰ ਸਰਕਾਰ ਕੋਲ ਭੇਜਿਆ ਗਿਆ ਹੈ। ਇਸ &&num;8216&semi;ਚ ਬੜੇ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨਾਲ ਲੋਕਾਂ &&num;8216&semi;ਚ ਅਫਵਾਹ ਫੈਲਾਈ ਜਾ ਰਹੀ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕੀਤਾ ਜਾਂਦਾ ਹੈ ਪਰ ਅਜਿਹਾ ਕੁੱਝ ਨਹੀਂ ਹੈ। ਪੁਲਿਸ ਨੂੰ ਜਲਦ ਇਸ ਨੂੰ ਫੈਲਾਉਣ ਵਾਲੇ ਅਰੋਪੀਆਂ &&num;8216&semi;ਤੇ ਕੇਸ ਦਰਜ ਕਰਕੇ ਐਕਸ਼ਨ ਲੈਣਾ ਚਾਹੀਦਾ ਹੈ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;