&NewLine;<p class&equals;"wp-block-paragraph"><strong>ਨਵੀਂ ਦਿੱਲੀ&period;<&sol;strong> ਸੀਪੀਆਈ ਨੇਤਾ ਕਨ੍ਹਈਆ ਕੁਮਾਰ ਨੂੰ ਬੀਹਾਰ ਦੀ ਪੁਲਿਸ ਨੇ ਹਿਰਾਸਤ &&num;8216&semi;ਚ ਲੈ ਲਿਆ ਹੈ। ਜੇਐਨਯੂ ਛਾਤਰਸੰਘ ਦੇ ਪੁਰਵ ਪ੍ਰੈਜ਼ੀਡੈਂਟ ਕਨ੍ਹਈਆ ਕੁਮਾਰ CAA-NRC-NPR ਦੇ ਵਿਰੋਧ &&num;8216&semi;ਚ ਇਕ ਮਹੀਨੇ ਦੀ ਜਨ-ਗਣ-ਮਨ ਯਾਤਰਾ ਦੀ ਸ਼ੁਰੂਆਤ ਕਰਨ ਬੇਤੀਆ ਜਾ ਰਹੇ ਸਨ। ਉਥੇ ਉਹਨਾਂ ਨੂੰ ਪੁਲਿਸ ਨੇ ਹਿਰੀਸਤ &&num;8216&semi;ਚ ਲੈ ਲਿਆ।<br>ਕਨ੍ਹਈਆ ਕੁਮਾਰ ਨੇ ਟਵੀਟ ਕਰਕੇ ਦੱਸਿਆ ਕਿ- &OpenCurlyDoubleQuote;ਆਜ ਬਾਪੂ-ਧਾਮ &lpar;ਚੰਪਾਰਣ&rpar; ਮੇਂ ਗਾਂਧਾਜੀ ਕੋ ਨਮਨ ਕਰਕੇ ਗਰੀਬ-ਵਿਰੋਧੀ CAA-NRC-NPR ਕੇ ਵਿਰੋਧ ਮੇਂ ਏਕ ਮਹੀਨੇ ਕੀ ਜਨ-ਗਣ-ਮਨ ਯਾਤਰਾ ਕੀ ਸ਼ੁਰੂਆਤ ਹੋਨੀ ਥੀ। ਸਮਾਜ ਕੇ ਸਭੀ ਤਬਕੋਂ ਕੇ ਲੋਗ ਇਸ ਯਾਤਰਾ ਮੇਂ ਸ਼ਾਮਿਲ ਹੋਨੇ ਕੇ ਲਿਏ ਮੌਜੂਦ ਹੈਂ&comma; ਲੇਕਿਨ ਪ੍ਰਸ਼ਾਸਨ ਨੇ ਕੁਛ ਦੇਰ ਪਹਲੇ ਹਮ ਸਬਕੋ ਹੀਰਾਸਤ ਮੇਂ ਲੇ ਲਿਆ ਹੈ।” ਪੁਲਿਸ ਵਲੋਂ ਰੋਕੇ ਜਾਣ ਤੋਂ ਬਾਅਦ ਕਨ੍ਹਈਆ ਕੁਮਾਰ ਭਿਤਿਹਰਵਾ ਗਾਂਧੀ ਆਸ਼ਰਮ ਦੇ ਬਾਹਰ ਧਰਨੇ &&num;8216&semi;ਤੇ ਬੈਠ ਗਏ।<br>ਪੁਲਿਸ ਦੇ ਬੇਤੀਆ ਜਾਣ &&num;8216&semi;ਤੇ ਰੋਕ ਲਾਉਣ ਤੋਂ ਬਾਅਦ ਕਨ੍ਹਈਆ ਕੁਮਾਰ ਨੇ ਕਿਹਾ- &OpenCurlyDoubleQuote;ਗਾਂਧੀ ਕੇ ਵਿਚੀਰੋਂ ਪਰ ਹਮਲਾ ਕਿਯਾ ਜਾ ਰਹਾ ਹੈ। ਏਕ ਸਾਜਿਸ਼ ਕੇ ਤਹਿਤ ਇਸ ਯਾਤਰਾ ਕੋ ਰੋਕਾ ਗਯਾ ਹੈ। ਹਮ ਲੋਗ ਕਾਨੂੰਨ ਕੋ ਮਾਨਨੇ ਵਾਲੇ ਲੋਗ ਹੈ&comma; ਹਮ ਪ੍ਰਸ਼ਾਸਨ ਸੇ ਟਕਰਾਵ ਨਹੀਂ ਕਰੇਂਗੇ&comma; ਹਮ ਸੰਘਰਸ਼ ਕਰਤੇ ਰਹੇਂਗੇ।” ਕਨ੍ਹਈਆ ਕੁਮਾਰ ਲਗਾਤਾਰ ਪੁਰੇ ਬਿਹਾਰ &&num;8216&semi;ਚ ਜਾਕੇ CAA ਅਤੇ NRC ਦੇ ਖਿਲਾਫ਼ ਜਾਰੀ ਪ੍ਰਦਰਸ਼ਨ &&num;8216&semi;ਚ ਹਿੱਸਾ ਲੈ ਰਹੇ ਹਨ। ਹਾਲ ਹੀ &&num;8216&semi;ਚ ਹੋਏ ਪਟਨਾ ਦੇ ਸਬਜ਼ੀਬਾਗ &&num;8216&semi;ਚ ਪ੍ਰਦਰਸ਼ਨ ਵਿੱਚ ਉਹਨਾਂ ਨੇ ਪ੍ਰਦਰਸ਼ਨਕਾਰੀਆਂ ਦਾ ਜੋਸ਼ ਵਧਇਆ ਸੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>Note &colon; <&sol;strong>ਵਟਸਐਪ &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;