<p><strong>ਰੋਪੜ&comma; 15 ਦਸੰਬਰ &vert;<&sol;strong> ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਗੈਂਗਸਟਰ ਸੰਪਤ ਨਹਿਰਾ ਨੂੰ ਮੁੜ ਸਖ਼ਤ ਸੁਰੱਖਿਆ ਪਹਿਰੇ ਹੇਠ ਰੋਪੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਵਲੋਂ ਉਸ ਦਾ ਹੋਰ ਰਿਮਾਂਡ ਮੰਗਿਆ ਗਿਆ&comma; ਜਿਸ ਦੇ ਚਲਦਿਆਂ ਅਦਾਲਤ ਨੇ ਪੁਲਿਸ ਨੂੰ ਇਕ ਹੋਰ ਦਿਨ ਦਾ ਰਿਮਾਂਡ ਦਿੱਤਾ ਹੈ।<&sol;p>&NewLine;<p><img src&equals;"https&colon;&sol;&sol;feeds&period;abplive&period;com&sol;onecms&sol;images&sol;uploaded-images&sol;2023&sol;12&sol;05&sol;2eef0a43215b6e61f7195f19630ce01a1701769297867129&lowbar;original&period;jpg&quest;impolicy&equals;abp&lowbar;cdn&amp&semi;imwidth&equals;650" alt&equals;"Shri Rashtriya Rajput Karni Sena President Sukhdev Singh Gogamedi Killed ANN &vert; Sukhdev Singh Gogamedi&colon; श्री राष्ट्रीय राजपूत करणी सेना के अध्यक्ष सुखदेव सिंह गोगामेडी की हत्या&comma; लॉरेस &period;&period;&period;" &sol;><&sol;p>&NewLine;<p>ਦੱਸ ਦਈਏ ਕਿ ਸੰਪਤ ਨਹਿਰਾ ਦਾ ਨਾਂਅ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੈਡੀ ਕਤਲਕਾਂਡ ਵਿਚ ਵੀ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣਾ ਸਿੰਘ ਭਗਵੰਤਪੁਰਾ ਵਿਚ ਦਰਜ ਇਕ ਮਾਮਲੇ ਸਬੰਧੀ ਨਾਮੀ ਗੈਂਗਸਟਰ ਸੰਪਤ ਨਹਿਰਾ ਤੋਂ ਪੁੱਛਗਿੱਛ ਕਰਨ ਲਈ ਰੋਪੜ ਪੁਲਿਸ ਉਸ ਨੂੰ ਬਠਿੰਡਾ ਜੇਲ ਤੋਂ ਰੋਪੜ ਲੈ ਕੇ ਆਈ ਸੀ। ਇਸ ਦੌਰਾਨ ਰੋਪੜ ਪੁਲਿਸ ਵਲੋਂ ਗੈਂਗਸਟਰ ਨੂੰ ਰੋਪੜ ਅਦਾਲਤ ਵਿਚ ਪੇਸ਼ ਗਿਆ&comma; ਜਿਥੇ ਉਸ ਨੂੰ 15 ਦਸੰਬਰ ਤਕ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ ਗਿਆ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;