<p><strong>ਚੰਡੀਗੜ੍ਹ&comma; 30 ਜਨਵਰੀ&vert;<&sol;strong> ਪੰਜਾਬ&comma; ਹਰਿਆਣਾ ਸਣੇ ਉੱਤਰ ਭਾਰਤ ਵਿੱਚ ਕਈ ਦਿਨਾਂ ਮਗਰੋਂ ਨਿਕਲੀ ਧੁੱਪ ਨੇ ਕੜਾਕੇ ਦੀ ਠੰਡ ਤੋਂ ਰਾਹਤ ਦਿੱਤੀ ਹੈ। ਧੁੁੱਪ ਮਗਰੋਂ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਕਈ ਹੋਰ ਰਾਜਾਂ ਵਿੱਚ ਕੁਝ ਦਿਨਾਂ ਤੱਕ ਧੁੰਦ ਅਤੇ ਸੀਤ ਲਹਿਰ ਦਾ ਪ੍ਰਕੋਪ ਰਹੇਗਾ। ਪਰ ਉਸ ਤੋਂ ਬਾਅਦ ਸਥਿਤੀ ਸੁਧਰ ਜਾਵੇਗੀ।<&sol;p>&NewLine;<div class&equals;"newadd newtopadd newcontainer clearfix">&NewLine;<div id&equals;"bodyad-523845-0" class&equals;"lazyloadads" data-adslot&equals;"&sol;1039154&sol;NW18&lowbar;PJB&lowbar;Desktop&sol;NW18&lowbar;PJB&lowbar;PUNJAB&sol;NW18&lowbar;PJB&lowbar;PUNJAB&lowbar;AS&sol;NW18&lowbar;PJB&lowbar;PJB&lowbar;AS&lowbar;ROS&lowbar;BTF&lowbar;728" data-adsizes&equals;"&lbrack;728&comma; 90&rsqb;" data-google-query-id&equals;"COz7r&lowbar;aqhIQDFe0fgwMd31MCnA">&NewLine;<div id&equals;"google&lowbar;ads&lowbar;iframe&lowbar;&sol;1039154&sol;NW18&lowbar;PJB&lowbar;Desktop&sol;NW18&lowbar;PJB&lowbar;PUNJAB&sol;NW18&lowbar;PJB&lowbar;PUNJAB&lowbar;AS&sol;NW18&lowbar;PJB&lowbar;PJB&lowbar;AS&lowbar;ROS&lowbar;BTF&lowbar;728&lowbar;0&lowbar;&lowbar;container&lowbar;&lowbar;">ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਤੋਂ ਪੱਛਮੀ ਹਿਮਾਲੀਅਨ ਖੇਤਰ ਦਾ ਮੌਸਮ ਫਿਰ ਤੋਂ ਬਦਲਣ ਵਾਲਾ ਹੈ। ਪੱਛਮੀ ਗੜਬੜੀ ਕਾਰਨ ਅਗਲੇ ਦੋ ਦਿਨਾਂ ਤੱਕ ਜੰਮੂ-ਕਸ਼ਮੀਰ&comma; ਲੱਦਾਖ&comma; ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫ਼ਬਾਰੀ ਹੋਵੇਗੀ।<&sol;p>&NewLine;<&sol;div>&NewLine;<&sol;div>&NewLine;<&sol;div>&NewLine;<p>ਇਸ ਤੋਂ ਇਲਾਵਾ ਜੰਮੂ-ਕਸ਼ਮੀਰ &OpenCurlyQuote;ਚ 31 ਜਨਵਰੀ ਤੱਕ ਭਾਰੀ ਮੀਂਹ ਦਾ ਅਲਰਟ ਹੈ। ਜਦੋਂ ਕਿ ਉੱਤਰਾਖੰਡ&comma; ਪੰਜਾਬ&comma; ਹਰਿਆਣਾ&comma; ਪੱਛਮੀ ਉੱਤਰ ਪ੍ਰਦੇਸ਼ ਵਿੱਚ 31 ਜਨਵਰੀ ਤੋਂ 4 ਫਰਵਰੀ ਦਰਮਿਆਨ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;