&NewLine;<p class&equals;"wp-block-paragraph"><strong>ਚੰਡੀਗੜ੍ਹ <&sol;strong>&vert; ਪੰਜਾਬ ਪੁਲਿਸ ਨੇ ਇੱਕ ਨੋਟਿਸ ਜਾਰੀ ਕਰਕੇ SI ਤੇ ਕਾਂਸਟੇਬਲ ਦੀਆਂ ਭਰਤੀਆਂ ਲਈ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਪੁਲਿਸ ਦੇ &nbsp&semi;ਸ਼ਡਿਊਲ ਅਨੁਸਾਰ ਸਬ-ਇੰਸਪੈਕਟਰ ਤੇ ਕਾਂਸਟੇਬਲ ਦੀਆਂ ਅਸਾਮੀਆਂ ਲਈ ਪ੍ਰੀਖਿਆ 24 ਸਤੰਬਰ 2022 ਤੋਂ ਕਰਵਾਈ ਜਾਵੇਗੀ। ਇਹ ਪ੍ਰੀਖਿਆਵਾਂ 30 ਸਤੰਬਰ 2022 ਤੱਕ ਚੱਲਣਗੀਆਂ। ਇਹ ਇਮਤਿਹਾਨ ਸੀਬੀਟੀ ਮੋਡ ਯਾਨੀ ਕੰਪਿਊਟਰ ਆਧਾਰਿਤ ਟੈਸਟ ਵਿੱਚ ਲਿਆ ਜਾਵੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਵਿਸਤ੍ਰਿਤ ਨੋਟਿਸ ਨੂੰ ਦੇਖਣ ਲਈ&comma; ਉਮੀਦਵਾਰ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ &&num;8216&semi;ਤੇ ਜਾ ਸਕਦੇ ਹਨ&comma; ਜਿਸਦਾ ਪਤਾ ਹੈ &&num;8211&semi; punjabpolice&period;gov&period;in ਇਸ ਭਰਤੀ ਮੁਹਿੰਮ &lpar;Punjab Police SI &amp&semi; Constable Recruitment 2022&rpar; &nbsp&semi;ਵੱਲੋਂ ਕੁੱਲ 2607 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 267 ਅਸਾਮੀਆਂ ਸਬ-ਇੰਸਪੈਕਟਰ ਦੀਆਂ ਹਨ ਅਤੇ 2340 ਅਸਾਮੀਆਂ ਕਾਂਸਟੇਬਲ ਦੀਆਂ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਕੰਪਿਊਟਰ ਆਧਾਰਿਤ ਟੈਸਟ ਲਈ ਐਡਮਿਟ ਕਾਰਡ ਜਲਦੀ ਹੀ ਜਾਰੀ ਕੀਤੇ ਜਾਣਗੇ। ਐਡਮਿਟ ਕਾਰਡ ਡਾਊਨਲੋਡ ਕਰਨ ਲਈ ਉਮੀਦਵਾਰਾਂ ਨੂੰ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ &&num;8216&semi;ਤੇ ਵੀ ਜਾਣਾ ਪਵੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਵੀ ਜਾਣੋ ਕਿ ਇਸ ਕੰਪਿਊਟਰ ਆਧਾਰਿਤ ਟੈਸਟ ਦੇ ਪੂਰਾ ਹੋਣ ਤੋਂ ਬਾਅਦ&comma; ਉਮੀਦਵਾਰਾਂ ਨੂੰ ਵੀਵਾ ਵਾਇਸ&sol;ਇੰਟਰਵਿਊ ਟੈਸਟ ਲਈ ਹਾਜ਼ਰ ਹੋਣਾ ਪਵੇਗਾ। ਇਸ ਸਬੰਧੀ ਜਲਦੀ ਹੀ ਜਾਣਕਾਰੀ ਦਿੱਤੀ ਜਾਵੇਗੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;