&NewLine;<p class&equals;"wp-block-paragraph"><strong>ਚੰਡੀਗੜ੍ਹ &vert;<&sol;strong> à¨¨à¨µà©€à¨‚ ਪੰਜਾਬ ਕੈਬਨਿਟ ਦਾ ਵਿਸਥਾਰ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਹੋਮ ਡਿਪਾਰਟਮੈਂਟ &&num;8216&semi;ਤੇ ਜਿਹੜਾ ਪੇਚ ਫਸਿਆ ਸੀ&comma; ਉਹ ਵੀ ਹੱਲ ਹੋ ਗਿਆ ਤੇ ਇਹ ਵਿਭਾਗ ਸੁਖਜਿੰਦਰ ਸਿੰਘ ਰੰਧਾਵਾ ਲੈਣ &&num;8216&semi;ਚ ਕਾਮਯਾਬ ਰਹੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਵਿਜੀਲੈਂਸ ਅਤੇ ਲੋਕ ਸੰਪਰਕ ਵਿਭਾਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪ ਵੇਖਣਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਕੋਲ ਪਰਸਨਲ ਵਿਭਾਗ&comma; ਜਨਰਲ ਐਡਮਨਿਸਟ੍ਰੇਸ਼ਨ&comma; ਜਸਟਿਸ ਲੀਗਲ ਐਂਡ ਲੈਜਿਸਲੇਟਿਵ ਅਫੇਅਰ&comma; ਇਨਵਾਇਰਮੈਂਟ&comma; ਮਾਈਨਿੰਗ ਐਂਡ ਜਿਓਲੋਜੀ&comma; ਸਿਵਲ ਏਵੀਏਸ਼ਨ&comma; ਐਕਸਾਈਜ਼&comma; ਇਨਵੈਸਟਮੈਂਟ ਪ੍ਰਮੋਸ਼ਨ&comma; ਹਾਸਪਿਟੈਲਿਟੀ&comma; ਪਾਵਰ&comma; ਟੂਰਿਜ਼ਮ ਐਂਡ ਕਲਚਰਲ ਅਫੇਅਰਜ਼ ਵਿਭਾਗ ਹੋਣਗੇ। ਇਨ੍ਹਾਂ ਵਿਭਾਗਾਂ ਦੀ ਕੁੱਲ ਸੰਖਿਆ 14 ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲ ਹੋਮ ਅਫੇਅਰਜ਼&comma; ਸਹਿਕਾਰਤਾ ਅਤੇ ਜੇਲ੍ਹ ਮਹਿਕਮੇ ਹੋਣਗੇ। à¨¡à¨¿à¨ªà¨Ÿà©€ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਕੋਲ ਹੈਲਥ ਐਂਡ ਫੈਮਿਲੀ ਵੈੱਲਫੇਅਰ&comma; ਡਿਫੈਂਸ ਸਰਵਿਸਿਜ਼ ਵੈੱਲਫੇਅਰ ਤੇ ਫ੍ਰੀਡਮ ਫਾਈਟਰ ਵਿਭਾਗ ਹੋਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਬ੍ਰਹਮ ਮਹਿੰਦਰਾ ਕੋਲ ਪਹਿਲਾਂ ਦੀ ਤਰ੍ਹਾਂ ਲੋਕਲ ਗੌਰਮਿੰਟ&comma; ਪਾਰਲੀਮੈਂਟਰੀ ਅਫੇਅਰਜ਼&comma; ਇਲੈਕਸ਼ਨ ਅਤੇ ਰਿਮੂਵਲ ਆਫ ਗ੍ਰੀਵੀਐਂਸਿਸ ਵਿਭਾਗ ਹੋਣਗੇ। à¨®à¨¨à¨ªà©à¨°à©€à¨¤ ਸਿੰਘ ਬਾਦਲ ਫਾਇਨਾਂਸ&comma; ਟੈਕਸੇਸ਼ਨ&comma; ਗਵਰਨੈਂਸ ਰਿਫਾਰਮਜ਼&comma; ਪਲਾਨਿੰਗ ਪ੍ਰੋਗਰਾਮ ਇੰਪਲੀਮੈਂਟੇਸ਼ਨ ਦੇ ਵਿਭਾਗ ਦੇਖਣਗੇ। <&sol;p>&NewLine;&NewLine;&NewLine;&NewLine;<p class&equals;"wp-block-paragraph">ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੋਲ ਰੂਰਲ ਡਿਵੈੱਲਮੈਂਟ ਤੇ ਪੰਚਾਇਤਾਂ&comma; ਐਨੀਮਲ ਹਸਬੈਂਡਰੀ&comma; ਫਿਸ਼ਰੀਜ਼ ਤੇ ਡੇਅਰੀ ਡਿਵੈੱਲਪਮੈਂਟ ਮਹਿਕਮੇ ਰਹਿਣਗੇ। <&sol;p>&NewLine;&NewLine;&NewLine;&NewLine;<p class&equals;"wp-block-paragraph">ਅਰੁਣਾ ਚੌਧਰੀ ਕੋਲ ਰੈਵੀਨਿਊ ਰੀਹੈਬਲੀਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ à¨µà¨¿à¨­à¨¾à¨— ਹੋਣਗੇ। à¨¸à©à¨–ਵਿੰਦਰ ਸਿੰਘ ਸੁੱਖ ਸਰਕਾਰੀਆ ਕੋਲ ਵਾਟਰ ਰਿਸੋਰਸਿਜ਼&comma; ਹਾਊਸਿੰਗ ਐਂਡ ਅਰਬਨ ਡਿਵੈੱਲਪਮੈਂਟ ਵਿਭਾਗ ਹੋਣਗੇ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਰਾਣਾ ਗੁਰਜੀਤ ਸਿੰਘ à¨•ੋਲ ਟੈਕਨੀਕਲ ਐਜੂਕੇਸ਼ਨ&comma; ਇੰਡਸਟ੍ਰੀਅਲ ਟ੍ਰੇਨਿੰਗ ਇੰਪਲਾਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਹਰਟੀਕਲਚਰ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਦੇ ਮਹਿਕਮੇ ਹੋਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਰਜ਼ੀਆ ਸੁਲਤਾਨਾ ਕੋਲ ਵਾਟਰ ਸਪਲਾਈ ਐਂਡ ਸੈਨੀਟੇਸ਼ਨ&comma; ਸੋਸ਼ਲ ਸਕਿਓਰਿਟੀ ਵੂਮੈਨ ਐਂਡ ਚਾਈਲਡ ਡਿਵੈੱਲਪਮੈਂਟ&comma; ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਹੋਣਗੇ।&nbsp&semi;ਵਿਜੇ ਇੰਦਰ ਸਿੰਗਲਾ ਪਬਲਿਕ ਵਰਕਸ ਐਡਮਨਿਸਟ੍ਰੇਟਿਵ ਰਿਫਾਰਮਜ਼ ਦੇਖਣਗੇ।&nbsp&semi;ਭਾਰਤ&nbsp&semi;ਭੂਸ਼ਨ ਆਸ਼ੂ ਫੂਡ ਸਿਵਲ ਸਪਲਾਈ ਅਤੇ ਕੰਜ਼ਿਊਮਰ ਅਫੇਅਰ ਦਾ ਵਿਭਾਗ ਦੇਖਣਗੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਰਣਦੀਪ ਸਿੰਘ ਨਾਭਾ ਐਗਰੀਕਲਚਰ ਐਂਡ ਫਾਰਮਰ ਵੈੱਲਫੇਅਰ ਫੂਡ ਪ੍ਰੋਸੈਸਿੰਗ ਦਾ ਮਹਿਕਮਾ ਦੇਖਣ ਗਏ। ਰਾਜ ਕੁਮਾਰ ਵੇਰਕਾ ਕੋਲ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਐਂਡ ਮੈਨਾਰਟੀਜ਼&comma; ਨਿਊ ਐਂਡ ਰੀਨਿਊਏਬਲ ਐਨਰਜੀ ਰਿਸੋਰਸਿਜ਼&comma; ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਮਹਿਕਮਾ ਹੋਵੇਗਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਸੰਗਤ ਸਿੰਘ ਗਿਲਜੀਆਂ ਫਾਰੈਸਟ ਵਾਈਲਡ ਲਾਈਫ ਅਤੇ ਲੇਬਰ ਮਹਿਕਮਾ ਦੇਖਣਗੇ। ਪਰਗਟ ਸਿੰਘ ਕੋਲ ਸਕੂਲ ਐਜੂਕੇਸ਼ਨ&comma; ਹਾਇਰ ਐਜੂਕੇਸ਼ਨ&comma; ਸਪੋਰਟਸ ਐਂਡ ਯੂਥ ਸਰਵਿਸਿਜ਼&comma; ਐੱਨਆਰਆਈ ਅਫੇਅਰਸ ਵਿਭਾਗ ਹੋਵੇਗਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ ਟਰਾਂਸਪੋਰਟ ਤੇ ਗੁਰਕੀਰਤ ਸਿੰਘ ਕੋਟਲੀ ਕੋਲ ਇੰਡਸਟਰੀ ਐਂਡ ਕਾਮਰਸ ਇਨਫਰਮੇਸ਼ਨ ਟੈਕਨਾਲੋਜੀ&comma; ਸਾਇੰਸ ਐਂਡ ਟੈਕਨਾਲੋਜੀ ਵਿਭਾਗ ਹੋਵੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;