<p><strong>ਜਲੰਧਰ&comma; 15 ਜਨਵਰੀ &vert;<&sol;strong> ਪਾਵਰਕਾਮ ਅੱਜ ਸ਼ਹਿਰ ਦੇ ਕਈ ਇਲਾਕਿਆਂ &&num;8216&semi;ਚ ਬਿਜਲੀ ਬੰਦ ਰਖੇਗਾ। ਤਾਰਾਂ ਦੀ ਸਾਂਭ-ਸੰਭਾਲ ਅਤੇ ਦਰੱਖਤਾਂ ਦੀ ਕਟਾਈ ਕਾਰਨ 132 ਕੇਵੀ ਸਬ ਸਟੇਸ਼ਨ ਅਰਬਨ ਅਸਟੇਟ ਫੇਜ਼-2 ਤੋਂ ਬਣੇ 11 ਕੇਵੀ ਗੁਰੂ ਨਾਨਕ ਨਗਰ&comma; ਗੀਤਾ ਮੰਦਰ&comma; ਹਾਊਸਿੰਗ ਬੋਰਡ ਕਾਲੋਨੀ&comma; ਨਿਊ ਮਾਡਲ ਟਾਊਨ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ।<&sol;p>&NewLine;<p>ਅਰਬਨ ਅਸਟੇਟ ਫੇਜ਼-2&comma; ਮਾਡਲ ਟਾਊਨ&comma; ਗੀਤਾ ਮੰਦਿਰ ਏਰੀਆ&comma; ਮਾਡਲ ਟਾਊਨ ਮਾਰਕੀਟ&comma; ਸਤਕਰਤਾਰ ਨਗਰ&comma; ਇਨਕਮ ਟੈਕਸ ਕਾਲੋਨੀ&comma; ਪ੍ਰਕਾਸ਼ ਨਗਰ&comma; ਗੁਰੂ ਨਾਨਕ ਨਗਰ&comma; ਗੁਰੂ ਨਗਰ&comma; ਜੋਤੀ ਨਗਰ&comma; ਵਸੰਤ ਵਿਹਾਰ&comma; ਵਸੰਤ ਐਵੇਨਿਊ&comma; ਮਾਡਲ ਟਾਊਨ ਦੇ ਨਾਲ ਲੱਗਦੇ ਖੇਤਰ ਪ੍ਰਭਾਵਿਤ ਹੋਣਗੇ।<&sol;p>&NewLine;<p>&lpar;Note &colon; ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;MV24q">https&colon;&sol;&sol;shorturl&period;at&sol;MV24q<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;AXVJ9">https&colon;&sol;&sol;shorturl&period;at&sol;AXVJ9<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;