ਜਲੰਧਰ | ਗਿੱਪੀ ਗਰੇਵਾਲ ਦੀ ਫਿਲਮ ਕੈਰੀ ਆਨ ਜੱਟਾ ਦਾ ਮੋਟਾ ਨੌਕਰ ਤੁਹਾਨੂੰ ਯਾਦ ਹੀ ਹੋਵੇਗਾ। ਫਿਲਮ ਚ ਜਦੋਂ ਕੋਈ ਉਸ ਨੌਕਰ ਨੂੰ ਕੋਈ ਕੁਝ ਕਹਿੰਦਾ ਸੀ ਤਾਂ ਉਹ ਜਵਾਬ ਦਿੰਦਾ ਸੀ ਕਿ ਮੈਂ ਰੋ ਪੈਣਾ। ਉਸ ਆਰਟਿਸਟ ਦਾ ਨਾਂ ਸੰਦੀਪ ਪਤੀਲਾ ਹੈ।

ਅੱਜ ਕੱਲ੍ਹ ਸੰਦੀਪ ਪਤੀਲਾ ਜੀ ਦੇ ਨਾਂ ਤੋਂ ਸੋਸ਼ਲ ਮੀਡੀਆ ‘ਤੇ ਹਿੱਟ ਹਨ। ਵੇਖੋ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ।