&NewLine;<p class&equals;"wp-block-paragraph"><strong>ਰੂਪਨਗਰ &vert;<&sol;strong> ਜ਼ਿਲ੍ਹੇ ਵਿਚ ਝੱਜ ਚੌਕ ਟੀ-ਪੁਆਇੰਟ ’ਤੇ ਇਕ ਟੈਂਕਰ ਪਲਟ ਗਿਆ। ਟੈਂਕਰ ਡੀਜ਼ਲ ਨਾਲ ਭਰਿਆ ਸੀ&comma; ਟੈਂਕਰ ਪਲਟਦੇ ਹੀ ਲੋਕਾਂ ਨੇ ਸਵਾਰ ਲੋਕਾਂ ਨੂੰ ਬਚਾਉਣ ਲਈ ਓਨੀ ਕੋਸ਼ਿਸ਼ ਨਹੀਂ ਕੀਤੀ ਜਿੰਨੀ ਬਾਲਟੀਆਂ ਅਤੇ ਡੱਬਿਆਂ ਵਿਚ ਤੇਲ ਨੂੰ ਘਰ ਲਿਜਾਣ ਦੀ ਦਿਲਚਸਪੀ ਦਿਖਾਈ।<&sol;p>&NewLine;&NewLine;&NewLine;&NewLine;<figure class&equals;"wp-block-image"><img src&equals;"https&colon;&sol;&sol;www&period;rozanaspokesman&period;in&sol;cover&sol;prev&sol;6vl074t0gtcft4k35tefpii027-20230210114359&period;Medi&period;jpeg" alt&equals;"photo"&sol;><&sol;figure>&NewLine;&NewLine;&NewLine;&NewLine;<p class&equals;"wp-block-paragraph"><br>ਟੈਂਕਰ ਪਲਟਿਆ ਤਾਂ ਢੱਕਣ ਲੀਕ ਹੋ ਗਿਆ। ਇਸ ਵਿਚੋਂ ਤੇਲ ਨਿਕਲਣਾ ਸ਼ੁਰੂ ਹੋ ਗਿਆ। ਤੇਲ ਨੂੰ ਵਗਦਾ ਦੇਖ ਕੇ ਲੋਕ ਤੁਰੰਤ ਟੈਂਕਰ ਕੋਲ ਬਾਲਟੀਆਂ&comma; ਕੈਨੀਆਂ-ਡਰੰਮਾਂ ਸਮੇਤ ਜੋ ਪਹੁੰਚ ਗਏ ਤੇ ਉਥੋਂ ਤੇਲ ਭਰਨਾ ਸ਼ੁਰੂ ਕਰ ਦਿੱਤਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><br>ਜਦੋਂ ਟੈਂਕਰ ਪਲਟਿਆ ਤਾਂ ਡਰਾਈਵਰ ਨੇ ਤੁਰੰਤ ਮਾਲਕ ਨੂੰ ਸੂਚਿਤ ਕੀਤਾ। ਮਾਲਕ ਨੇ ਤੁਰੰਤ ਟੈਂਕਰ ਨੂੰ ਸਿੱਧਾ ਕਰਨ ਲਈ ਜੇ&period;ਸੀ&period;ਬੀ&period; ਭੇਜੀ। ਟੈਂਕਰ ਨੂੰ ਸਿੱਧਾ ਕਰ ਰਹੇ ਲੋਕਾਂ ਨੇ ਡੀਜ਼ਲ ਭਰਨ ਆਏ ਵਿਅਕਤੀ ਨੂੰ ਝਿੜਕਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;