ਅੰਮ੍ਰਿਤਸਰ, 12 ਨਵੰਬਰ | ਦੀਵਾਲੀ ਮੌਕੇ ਬਾਜ਼ਾਰ ਸਜੇ ਹੋਏ ਹਨ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੌਰਾਨ ਸੰਗਤ ਵੱਡੀ ਗਿਣਤੀ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ।

ਇਸ ਦੌਰਾਨ ਆਤਿਸ਼ਬਾਜ਼ੀ ਕੀਤੀ ਗਈ ਤੇ ਕਾਫੀ ਵੱਡੀ ਮਾਤਰਾ ਵਿਚ ਮੋਮਬੱਤੀਆਂ ਬਾਲੀਆਂ ਗਈਆਂ ਤੇ ਸੰਗਤ ਨੇ ਇਸ਼ਨਾਨ ਵੀ ਕੀਤਾ।