&NewLine;<p class&equals;"wp-block-paragraph"><strong>ਨਵੀਂ ਦਿੱਲੀ&period;<&sol;strong> ਜੇਐਨਯੂ ਦੇ ਤਿੰਨ ਪ੍ਰੋਫਸਰਾਂ ਵਲੋਂ ਅੱਜ ਦਾਖਲ ਕੀਤੀ ਪਟੀਸ਼ਨ &&num;8216&semi;ਤੇ ਦਿੱਲੀ ਹਾਈ ਕੋਰਟ ਨੇ ਫੇਸਬੁੱਕ&comma; ਗੂਗਲ ਅਤੇ ਵੱਟਸੈਪ&comma; ਦਿੱਲੀ ਸਰਕਾਰ &&num;8216&semi;ਤੇ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪਟਸ਼ਿਨ &&num;8216&semi;ਚ ਪੰਜ ਜਨਵਰੀ ਨੂੰ ਹੋਈ ਹਿੰਸਾ ਦੀਆਂ &nbsp&semi;ਸੀਸੀਟੀਵੀ ਫੁਟੇਜ਼ ਅਤੇ ਦੂਸਰੇ ਸਬੂਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿਚ ਜੇਐਨਯੂ ਹਮਲਾ ਮਾਮਲੇ &&num;8216&semi;ਚ ਵੱਟਸਐਪ ਗਰੁੱਪ ਯੂਨਿਟੀ ਅਗੇਂਟਸ ਲੈਫਟ ਅਤੇ ਫਰੈਂਡਸ ਆਫ ਆਰਐਸਐਸ ਨਾਲ ਸਬੰਧਿਤ ਸਾਰੇ ਡਾਂਟਾ ਨੂੰ ਸੁਰੱਖਿਅਤ ਰਖੱਣ ਅਤੇ ਵਾਪਸ ਇਕੱਠਾ ਕਰਨ ਲਈ ਨਿਰਦੇਸ਼ ਦੇਣ ਗੀ ਮੰਗ ਕੀਤੀ ਹੈ।<br>ਡਾਟਾ &&num;8216&semi;ਚ ਮੈਸੇਜ਼&comma; ਤਸਵੀਰਾਂ&comma; ਵੀਡੀਓ ਅਤੇ ਗਰੁੱਖ ਮੈਂਬਰਾਂ ਦੇ ਫੋਨ ਨੰਬਰ ਆਦਿ ਸ਼ਾਮਿਲ ਹਨ। ਜੇਐਨਯੂ ਦੇ ਪ੍ਰੋਫੈਸਰ ਅਮਿਤ ਪਰਮੇਸ਼ਵਰ&comma; ਅਤੁਲ ਸੂਦ ਅਤੇ ਸ਼ੁਕਲਾ ਵਿਨਾਇਕ ਸਾਵੰਤ ਵਲੋਂ ਦਾਖਲ ਕੀਤੀ ਪਟੀਸ਼ਨ &&num;8216&semi;ਚ ਦਿੱਲੀ ਪੁਲਿਸ ਕਮਿਸ਼ਨਰ ਅਤੇ ਦਿੱਲੀ ਸਰਕਾਰ ਨੂੰ ਲੋੜੀਂਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਜਸਟਿਸ ਬ੍ਰਿਜੇਸ਼ ਸੇਠੀ ਵਲੋਂ ਮਾਮਲੇ ਦੀ ਅੱਗੇ ਸੁਣਵਾਈ ਮੰਗਵਾਈ ਮੰਗਲਵਾਰ ਨੂੰ ਕੀਤੀ ਜਾਵੇਗੀ। <br><strong>Note&colon;<&sol;strong> <strong>ਵਟਸਐਪ &&num;8216&semi;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ <&sol;strong><a href&equals;"https&colon;&sol;&sol;chat&period;whatsapp&period;com&sol;Fb9tOwA2fVfLyWX0sBTcdM">https&colon;&sol;&sol;chat&period;whatsapp&period;com&sol;Fb9tOwA2fVfLyWX0sBTcdM<&sol;a> <strong>&&num;8216&semi;ਤੇ ਕਲਿੱਕ ਕਰਕੇ ਸਾਡੇ ਵਟਸਐਪ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ। <&sol;strong> <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;