&NewLine;<h3 class&equals;"wp-block-heading"><strong>ਸੂਬੇ ਦੇ 3 ਪੁਲਿਸ ਕਮਿਸ਼ਨਰਾਂ ਅਤੇ 8 ਜੋਨ ਦੇ ਆਈਜੀ &&num;8216&semi;ਚ ਵੀ ਕੋਈ ਅਨੁਸੂਚਿਤ ਜਾਤੀ &&num;8216&semi;ਚੋਂ ਨਹੀਂ&comma; ਮੁੱਖ ਸਕੱਤਰ ਨੂੰ 15 ਦਿਨ &&num;8216&semi;ਚ ਦੇਣਾ ਪਵੇਗਾ ਜਵਾਬ<&sol;strong><&sol;h3>&NewLine;&NewLine;&NewLine;&NewLine;<p class&equals;"wp-block-paragraph"><strong>Punjabi Bulletin<&sol;strong> &vert; Jalandhar <&sol;p>&NewLine;&NewLine;&NewLine;&NewLine;<p class&equals;"wp-block-paragraph">ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨੇ ਨੈਸ਼ਨਲ ਕਮੀਸ਼ਨ ਫਾਰ ਸ਼ਡਿਊਲਡ ਕਾਸਟਸ ਨੂੰ ਇਕ ਪਟੀਸ਼ਨ ਦਿੱਤੀ ਹੈ। ਇਸ &&num;8216&semi;ਚ ਪੰਜਾਬ ਸਰਕਾਰ ਉੱਤੇ ਦੋ ਗੰਭੀਰ ਇਲਜਾਮ ਲਗਾਏ ਗਏ ਹਨ &colon; &nbsp&semi;<&sol;p>&NewLine;&NewLine;&NewLine;&NewLine;<p class&equals;"wp-block-paragraph">1 &period; ਪੰਜਾਬ ਦੇ ਤਿੰਨ ਵੱਡੇ&NewLine;ਸ਼ਹਿਰਾਂ ਵਿੱਚ ਇਕ ਵੀ ਪੁਲਿਸ ਕਮਿਸ਼ਨਰ ਅਨੂਸੁਚਿਤ ਜਾਤੀ ਦਾ ਨਹੀਂ ਹੈ। ਇਹ ਸ਼ਹਿਰ ਹਨ ਜਲੰਧਰ&comma;&NewLine;ਲੁਧਿਆਣਾ ਅਤੇ ਅੰਮ੍ਰਿਤਸਰ। ਸੂਬੇ ਦੇ 8 ਜ਼ੋਨ ਦੇ ਆਈਜੀ &lpar;ਇੰਸਪੈਕਟਰ&NewLine;ਜਰਨਲ ਆਫ ਪੁਲਿਸ&rpar; &OpenCurlyQuote;ਚ &nbsp&semi;ਕੋਈ ਵੀ&NewLine;ਅਨੁਸੂਚਿਤ ਜਾਤੀਆਂ ਵਿਚੋਂ ਨਹੀਂ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">2&period; ਸੂਬੇ ਦੀਆਂ 10 ਸਰਕਾਰੀ ਯੂਨੀਵਰਸਿਟੀਆਂ &OpenCurlyQuote;ਚ ਕੋਈ ਵੀ ਵਾਈਸ ਚਾਂਸਲਰ ਅਨੁਸੂਚਿਤ ਜਾਤੀਆਂ ਵਿਚੋਂ ਨਹੀਂ&NewLine;ਲਗਾਇਆ। <&sol;p>&NewLine;&NewLine;&NewLine;&NewLine;<figure class&equals;"wp-block-image size-large td-caption-align-https&colon;&sol;&sol;punjabibulletin&period;in&sol;wp-content&sol;uploads&sol;2020&sol;06&sol;WhatsApp-Image-2020-06-10-at-8&period;30&period;33-PM&period;jpeg"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;06&sol;WhatsApp-Image-2020-06-10-at-8&period;30&period;33-PM-724x1024&period;jpeg" alt&equals;"" class&equals;"wp-image-9602"&sol;><&sol;figure>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;06&sol;WhatsApp-Image-2020-06-10-at-8&period;30&period;33-PM-1-706x1024&period;jpeg" alt&equals;"" class&equals;"wp-image-9603"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਨੈਸ਼ਨਲ ਸ਼ਡਿਊਲਡ&NewLine;ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਸ ਬਾਰੇ ਕਿਹਾ- ਮਹੱਤਵਪੂਰਨ ਪ੍ਰਬੰਧਕੀ&NewLine;ਅਹੁਦਿਆਂ &OpenCurlyQuote;ਤੇ ਅਨੁਸੂਚਿਤ&NewLine;ਜਾਤੀਆਂ ਦੇ ਕਾਬਿਲ ਅਧਿਕਾਰੀਆਂ ਦੀ ਅਣਦੇਖੀ ਕਰਨ ਦੀ ਪਰੰਪਰਾ ਸ਼ੁਰੂ ਹੋ ਗਈ ਹੈ। ਇਹ ਕਾਂਗਰਸ ਦੀ&NewLine;ਕੈਪਟਨ ਸਰਕਾਰ ਦੀ ਅਨੁਸੂਚਿਤ ਜਾਤੀਆਂ ਵਿਰੋਧੀ ਮਾਨਸਿਕਤਾ ਦਰਸ਼ਾਉਂਦਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਕੈਂਥ ਮੁਤਾਬਿਕ- ਕਮੀਸ਼ਨ&NewLine;ਨੇ ਪੰਜਾਬ ਦੇ ਮੁੱਖ ਸਕੱਤਰ ਨੂੰ 15 ਦਿਨ ਵਿੱਚ ਇਸ ਮਸਲੇ &&num;8216&semi;ਤੇ ਜਵਾਬ ਦੇਣ ਲਈ&NewLine;ਕਿਹਾ ਹੈ। ਅਨੁਸੂਚਿਤ ਜਾਤੀ ਭਾਈਚਾਰਾ ਇਸ ਮੁੱਦੇ ਤੋਂ ਬਹੁਤ ਪਰੇਸ਼ਾਨ ਹੈ ਕਿਉਂਕਿ ਅਲਾਇੰਸ ਨੇ&NewLine;ਗੈਰ-ਗੰਭੀਰ ਰਵੱਈਏ ਦੇ ਸਬੰਧ ਵਿੱਚ ਕੈਪਟਨ ਸਰਕਾਰ ਨੂੰ ਇਸ ਗੰਭੀਰ ਮੁੱਦੇ ਉਤੇ ਅਨੁਸੂਚਿਤ ਜਾਤੀਆਂ&NewLine;ਦੇ ਅਧਿਕਾਰੀਆਂ ਨੂੰ ਨਜ਼ਰਅੰਦਾਜ਼ ਕਰਨ ਬਾਰੇ ਕਈ ਵਾਰ ਯਾਦ ਦਿਵਾਇਆ ਹੈ&comma; ਪਰ ਕੋਈ ਫਾਇਦਾ ਨਹੀਂ ਹੋਇਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;