&NewLine;<p class&equals;"wp-block-paragraph">ਚੰਡੀਗੜ੍ਹ&period;  à¨†à¨® ਆਦਮੀ ਪਾਰਟੀ ਪੰਜਾਬ ਨੇ ਬਠਿੰਡਾ-ਮੋਗਾ-ਜਲੰਧਰ-ਜੰਮੂ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ 105-ਬੀ &&num;8216&semi;ਚ ਅਰਬਾਂ ਰੁਪਏ ਦੇ ਜ਼ਮੀਨ ਘੁਟਾਲੇ ਦਾ ਸੰਗੀਨ ਦੋਸ਼ ਲਗਾਉਂਦੇ ਹੋਏ ਇਸ ਪੂਰੇ ਸਕੈਂਡਲ ਦੀ ਮਾਨਯੋਗ ਹਾਈਕੋਰਟ ਦੇ ਮੌਜੂਦਾ ਜੱਜਾਂ ਕੋਲੋਂ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਿੱਧਾ ਕਿਹਾ ਕਿ ਇਸ ਜ਼ਮੀਨ ਘੁਟਾਲੇ ਨੂੰ ਸੂਬੇ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜਾ ਤੇ ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਸਮੇਤ ਸੱਤਾਧਾਰੀ ਧਿਰ ਦੇ ਹੋਰ ਆਗੂਆਂ&comma; ਅਫ਼ਸਰਾਂ ਤੇ ਦਲਾਲਾਂ &&num;8216&semi;ਤੇ ਆਧਾਰਿਤ &&num;8216&semi;ਹਾਈਪ੍ਰੋਫਾਇਲ ਲੈਂਡ ਮਾਫ਼ੀਏ&&num;8217&semi; ਨੇ ਅੰਜਾਮ ਦਿੱਤਾ ਹੈ। ਜਿਸ ਨਾਲ ਨਾ ਕੇਵਲ ਕਿਸਾਨਾਂ ਤੇ ਹੋਰ ਛੋਟੇ-ਮੋਟੇ ਜ਼ਮੀਨ ਮਾਲਕਾਂ ਨਾਲ ਸਗੋਂ ਸਰਕਾਰੀ ਖ਼ਜ਼ਾਨੇ ਨਾਲ ਵੀ ਵੱਡੀ ਠੱਗੀ ਵੱਜੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਕਿਵੇਂ ਹੋਈ ਠੱਗੀ<&sol;p>&NewLine;&NewLine;&NewLine;&NewLine;<p class&equals;"wp-block-paragraph">ਮੋਗਾ ਹਲਕੇ ਨਾਲ ਸੰਬੰਧਿਤ ਮਨਜੀਤ ਕੌਰ ਦੀ ਕਰੀਬ 30 ਮਰਲੇ ਜ਼ਮੀਨਾਂ ਦੀ 61 ਲੱਖ ਰੁਪਏ &&num;8216&semi;ਚ 14 ਮਾਰਚ 2020 ਨੂੰ ਪਾਵਰ ਆਫ਼&NewLine;ਅਟਾਰਨੀ ਕਰਵਾਈ ਗਈ। 14 ਮਾਰਚ 2020 ਨੂੰ ਹੀ ਸੇਲ ਡੀਡ ਅਤੇ ਉਸੇ ਦਿਨ ਇੰਤਕਾਲ ਕਰਕੇ 24 ਘੰਟਿਆਂ ਦੇ&NewLine;ਅੰਦਰ-ਅੰਦਰ ਕਾਨੂੰਨੀ ਕਾਗ਼ਜ਼ਾਂ ਦੀ ਮਲਕੀਅਤ ਹੀ ਬਦਲ ਦਿੱਤੀ ਗਈ। ਕੀ ਆਮ ਆਦਮੀ ਨੂੰ ਮਾਲ ਮਹਿਕਮਾ&NewLine;ਐਨੀ ਝਟਪਟ ਸੇਵਾ ਦਿੰਦਾ ਹੈ&quest; <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਚੀਮਾ ਨੇ ਕਿਹਾ ਕਿ 61 ਲੱਖ ਰੁਪਏ &&num;8216&semi;ਚ ਖ਼ਰੀਦੀ ਇਸ ਜ਼ਮੀਨ &&num;8216&semi;ਤੇ ਲੈਂਡ ਮਾਫ਼ੀਆ&NewLine;ਸਰਕਾਰ ਕੋਲੋਂ 1 ਕਰੋੜ 88 ਲੱਖ ਰੁਪਏ ਦੀ&NewLine;ਵਾਈਟ ਮਨੀ ਕਮਾ ਗਿਆ। ਹਾਲਾਂਕਿ ਠੱਗੀ ਦਾ ਪਤਾ ਲੱਗਣ &&num;8216&semi;ਤੇ ਮਨਜੀਤ ਕੌਰ ਤੇ&NewLine;ਉਸ ਦੀ ਨੂੰਹ ਨੇ ਸਰਕਾਰ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਇੱਥੋਂ ਤੱਕ ਕਿ ਮੋਗਾ ਕਾਂਗਰਸ ਦੇ ਆਗੂ ਰਵੀ ਗਰੇਵਾਲ ਨੇ&NewLine;ਵੀ ਇਸ ਮੁੱਦੇ &&num;8216&semi;ਤੇ ਆਪਣੀ ਸਰਕਾਰ &&num;8216&semi;ਤੇ ਬਾਦਲ ਸਟਾਈਲ &&num;8216&semi;ਚ ਲੋਕਾਂ ਅਤੇ&NewLine;ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਉਣ ਦੇ ਦੋਸ਼ ਲਗਾਏ ਹਨ। <&sol;p>&NewLine;&NewLine;&NewLine;&NewLine;<p class&equals;"wp-block-paragraph">ਚੀਮਾ ਨੇ ਦੋਸ਼ ਲਗਾਇਆ ਕਿ ਇਸ ਸਕੈਂਡਲ &&num;8216&semi;ਚ ਮਾਲ ਮੰਤਰੀ&NewLine;ਗੁਰਪ੍ਰੀਤ ਸਿੰਘ ਕਾਂਗੜ ਅਤੇ ਵਿਧਾਇਕ ਹਰਜੋਤ ਕਮਲ ਸਮੇਤ ਸੱਤਾਧਾਰੀ ਧਿਰ ਦੇ ਕਈ ਆਗੂ ਸਿੱਧਾ ਸ਼ਾਮਲ&NewLine;ਹਨ। ਇੱਥੋਂ ਤੱਕ ਕਿ ਕਰੀਬ 350 ਕਰੋੜ ਰੁਪਏ ਦੀ ਐਕੁਆਇਰ ਰਾਸ਼ੀ ਦਾ ਲੈਣ ਦੇਣ ਹਰਜੋਤ ਕਮਲ ਦੇ ਪਿੰਡ&NewLine;ਅਜਿਤਵਾਲ ਸਥਿਤ ਇੱਕ ਪ੍ਰਾਈਵੇਟ ਬੈਂਕ ਰਾਹੀਂ ਹੀ ਹੋਇਆ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਚੀਮਾ ਨੇ ਕਿਹਾ ਕਿ ਜੇਕਰ ਹਾਈਕੋਰਟ ਇਸ ਸਕੈਂਡਲ ਦੀ ਜਾਂਚ ਆਪਣੀ&NewLine;ਨਿਗਰਾਨੀ ਹੇਠ ਲੈ ਲਵੇ ਤਾਂ ਇਸ ਲੈਂਡ ਮਾਫ਼ੀਆ ਦੀ ਲੁੱਟ ਦਾ ਸ਼ਿਕਾਰ ਹੋਏ ਦਰਜਨਾਂ ਕਿਸਾਨ ਮਨਜੀਤ&NewLine;ਕੌਰ ਦੀ ਤਰ੍ਹਾਂ ਸਾਹਮਣੇ ਆ ਜਾਣਗੇ ਜੋ ਅਜੇ ਤੱਕ ਇਨ੍ਹਾਂ ਸ਼ਕਤੀਸ਼ਾਲੀ ਸੱਤਾਧਾਰੀਆਂ ਅਤੇ ਅਫ਼ਸਰਾਂ&NewLine;ਦੇ ਡਰ ਕਾਰਨ ਝਿਜਕ ਰਹੇ ਹਨ। ਇਸ ਮੌਕੇ ਚੀਮਾ ਨਾਲ&NewLine;ਉਨ੍ਹਾਂ ਦੇ ਸਲਾਹਕਾਰ ਅਤੇ ਮੋਗਾ ਤੋਂ ਪਾਰਟੀ ਦੇ ਹਲਕਾ ਪ੍ਰਧਾਨ ਨਵਦੀਪ ਸਿੰਘ ਸੰਘਾ&comma; ਵਪਾਰ ਵਿੰਗ ਪੰਜਾਬ&NewLine;ਦੀ ਪ੍ਰਧਾਨ ਨੀਨਾ ਮਿੱਤਲ&comma; ਕੋਰ ਕਮੇਟੀ ਮੈਂਬਰ ਸੁਖਵਿੰਦਰ ਸੁੱਖੀ&comma;&nbsp&semi;&NewLine;ਯੂਥ ਆਗੂ ਸੰਦੀਪ ਸਿੰਗਲਾ ਹਾਜ਼ਰ ਸਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;