ਜਲੰਧਰ | ਲੋਕਸਭਾ ਚੋਣਾਂ ਲੜ੍ਹ ਕੇ ਚਰਚਾ ਵਿੱਚ ਆਏ ਨੀਟੂ ਸ਼ਟਰਾਂਵਾਲੇ ਦੀ ਹੁਣ ਨਵੀਂ ਫਿਲਮ ਆ ਗਈ ਹੈ। ਖੇਤੀ ਉੱਤੇ ਅਧਾਰਤ ਇਸ ਫਿਲਮ ਦੀ ਪ੍ਰਮੋਸ਼ਨ ਨੀਟੂ ਆਪਣੇ ਤਰੀਕੇ ਨਾਲ ਹੀ ਕਰ ਰਹੇ ਹਨ।

ਨੀਟੂ ਜਲੰਧਰ ਤੋਂ ਲੁਧਿਆਣਾ ਪਰਿਵਾਰ ਨਾਲ ਸ਼ਿਫਟ ਹੋ ਗਏ ਹਨ ਪਰ ਫਿਲਮ ਦੀ ਪ੍ਰਮੋਸ਼ਨ ਲਈ ਜਲੰਧਰ ਹੀ ਆਏ ਸਨ। ਪੈਦਲ ਘਰ-ਘਰ ਜਾ ਕੇ ਨੀਟੂ ਆਪਣੀ ਫਿਲਮ ਪ੍ਰਮੋਸ਼ਨ ਕਰ ਰਹੇ ਹਨ।

ਵੇਖੋ ਵੀਡਿਓ