&NewLine;<p class&equals;"wp-block-paragraph"><strong>ਨਵੀਂ ਦਿੱਲੀ&period; <&sol;strong>ਨਿਰਭਯਾ ਕੇਸ ਵਿੱਚ ਕੋਰਟ ਨੇ ਬੁੱਧਵਾਰ ਨੂੰ ਸੁਣਵਾਈ ਕਰਦੇ ਹੋਏ ਇਕ ਵਾਰ ਫਿਰ ਅਪਰਾਧੀਆਂ ਦੇ ਹੱਕ &OpenCurlyQuote;ਚ ਫੈਸਲਾ ਸੁਣਾਇਆ ਤੇ ਕੇਸ ਦੀ ਸੁਣਵਾਈ ਲਈ ਟਾਈਮ ਅੱਗੇ ਕਰ ਦਿੱਤਾ ਹੈ। ਚਾਰੋ ਅਪਰਾਧੀਆਂ &&num;8216&semi;ਚੋਂ ਅਪਰਾਧੀ ਪਵਨ ਗੁਪਤਾ ਨੇ ਦਿੱਲੀ ਕੋਰਟ &&num;8216&semi;ਚ ਕਿਹਾ ਕਿ ਉਹਨਾਂ ਕੋਲ ਕਾਨੂੰਨੀ ਤੌਰ &&num;8216&semi;ਤੇ ਫਿਲਹਾਲ ਕੋਈ ਵਕੀਲ ਨਹੀਂ ਹੈ&comma; ਪੁਰਾਣੇ ਵਕੀਲ ਦੀ ਥਾਂ &&num;8216&semi;ਤੇ ਨਵਾਂ ਵਕੀਲ ਲੱਭਣ &&num;8216&semi;ਚ ਵਕਤ ਲਗੇਗਾ। ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਕਿਹਾ ਕਿ ਹਰ ਅਪਰਾਧੀ ਨੂੰ ਆਪਣੀ ਆਖ਼ਰੀ ਇੱਛਾ ਜ਼ਹਿਰ ਕਰਨ ਦਾ ਹੱਕ ਹੈ&comma; ਜਿਸ ਨੂੰ ਅਸੀਂ ਨਹੀਂ ਟਾਲ ਸਕਦੇ। ਕੋਰਟ ਨੇ ਕੇਸ ਦੀ ਇਕ ਦਿਨ ਲਈ ਟਾਲ ਦਿੱਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਕੋਰਟ ਦੇ ਫੈਸਲਾ ਸੁਣ ਕੇ 7 ਸਾਲ ਤੋਂ ਕੇਸ ਲੱੜ ਰਹੀਂ ਨਿਰਭਯਾ ਦੀ ਮਾਂ ਆਸ਼ਾ ਦੇਵੀ ਫੁੱਟ-ਫੁੱਟ ਕੇ ਰੋਣ ਲੱਗ ਗਈ ਤੇ ਕਿਹਾ ਕਿ ਉਹ ਹੁਣ ਪੂਰੀ ਤਰਾਂ ਟੁੱਟ ਚੁੱਕੀ ਹੈ। ਉਸਨੇ ਕਿਹਾ ਕਿ ਮੈਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਖੜੀ ਹਾਂ&comma; ਕਿਰਪਾ ਕਰਕੇ ਇਹਨਾਂ ਅਪਰਾਧੀਆਂ ਨੂੰ ਫਾਂਸੀ ਦਿਉ। ਫੈਸਲਾ ਸੁਨਣ ਤੋਂ ਬਾਅਦ ਕੋਰਟ &&num;8216&semi;ਚੋਂ ਬਾਹਰ ਆ ਕੇ ਉਸਨੇ ਕਿਹਾ ਕਿ ਹੁਣ ਉਸਦੀ ਉਮੀਦ ਟੁੱਟਦੀ ਜਾ ਰਹੀ ਹੈ। ਕੋਰਟ ਨੂੰ ਅਪਰਾਧੀ ਦੇ ਨਵਾਂ ਵਕੀਲ ਮੰਗਣ ਦੇ ਪਿੱਛੇ ਦੀ ਚਾਲ ਸੱਮਝਣੀ ਚਾਹੀਦੀ ਹੈ। ਜੇਕਰ ਹੁਣ ਨਵਾਂ ਵਕੀਲ ਆਵੇਗਾ ਤਾਂ ਉਹ ਕੇਸ ਨੂੰ ਆਪਣੇ ਤਰੀਕੇ ਨਾਲ ਪੱੜਨ ਅਤੇ ਸੱਮਝਣ ਲਈ ਆਪਣੇ ਹਿਸਾਬ ਨਾਲ ਸਮਾਂ ਲਵੇਗਾ। ਆਖਿਰ ਕੋਰਟ ਨੂੰ ਇਹ ਸੱਮਝ ਕਿਉਂ ਨਹੀਂ ਆ ਰਿਹਾ ਹੈ। ਕੇਸ ਨੂੰ ਸਿਰਫ ਇਕ ਦਿਨ ਲਈ ਹੀ ਟਾਲਿਆ ਗਿਆ ਹੈ। ਇਸ ਦੀ ਸੁਣਵਾਈ ਹੁਣ ਕੱਲ ਹੋਵੇਗੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong> à¨µà¨Ÿà¨¸à¨à¨ª &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  &OpenCurlyQuote;ਤੇ ਕਲਿੱਕ ਕਰੋ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;