&NewLine;<figure class&equals;"wp-block-embed-youtube wp-block-embed is-type-video is-provider-youtube wp-embed-aspect-16-9 wp-has-aspect-ratio"><div class&equals;"wp-block-embed&lowbar;&lowbar;wrapper">&NewLine;<amp-youtube data-videoid&equals;"-tjuyvmqau4" layout&equals;"responsive" width&equals;"1000" height&equals;"563"><&sol;amp-youtube>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph"><strong>ਨਵੀਂ ਦਿੱਲੀ &period;<&sol;strong> ਮੋਦੀ ਸਰਕਾਰ ਦੇ ਇਸ ਦੌਰ &&num;8216&semi;ਚ ਸਰਕਾਰ ਅਤੇ ਉਹਨਾਂ ਨਾਲ ਜੁੜੇ ਲੋਕਾਂ ਬਾਰੇ ਸਵਾਲ ਚੁੱਕਣ ਤੋਂ ਬਾਅਦ ਕਈ ਪੱਤਰਕਾਰ ਨੌਕਰੀ ਤੋਂ ਹਟਾਏ ਜਾ ਚੁੱਕੇ ਹਨ। ਇਹਨਾਂ &&num;8216&semi;ਚ ਇੱਕ ਵੱਡਾ ਨਾਂ ਹੈ ਸੀਨੀਅਰ ਪੱਤਰਕਾਰ ਪੁਨਯ ਪ੍ਰਸੁਨ ਵਾਜਪੇਈ ਦਾ। ਪੁਨਯ ਪ੍ਰਸੁਨ ਨੂੰ ਬਾਬਾ ਰਾਮਦੇਵ ਦਾ ਤਿੱਖਾ ਇੰਟਰਵਿਊ ਕਰਨ ਤੋਂ ਬਾਅਦ &&num;8216&semi;ਆਜ ਤੱਕ&&num;8217&semi; ਚੈਨਲ ਨੇ ਨੌਕਰੀ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਉਹ &&num;8216&semi;ਏਬੀਪੀ ਨਿਊਜ਼&&num;8217&semi; ਨਾਲ ਜੁੜੇ। ਇਸ ਚੈਨਲ &&num;8216&semi;ਚ ਉਹਨਾਂ ਮੋਦੀ ਸਰਕਾਰ ਦੇ ਖਿਲਾਫ ਇੱਕ ਖੇਤੀਬਾੜੀ ਨਾਲ ਜੁੜੀ ਸਟੋਰੀ ਕੀਤੀ ਅਤੇ ਫਿਰ ਉੱਥੋਂ ਵੀ ਹਟਾ ਦਿੱਤੇ ਗਏ। ਫਿਰ ਇੱਕ ਹੋਰ ਚੈਨਲ &&num;8216&semi;ਚ ਗਏ ਪਰ ਉਹ ਵੀ ਪੁਨਯ ਪ੍ਰਸੁਨ ਦੀ ਤਿੱਖੀ ਪੱਤਰਕਾਰੀ ਨੂੰ ਝੇਲ ਨਹੀਂ ਸਕੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਨਯ ਪ੍ਰਸੁਨ ਮੁਲਕ ਦੇ ਸੱਭ ਤੋਂ ਵੱਡੇ ਪੱਤਰਕਾਰਾਂ &&num;8216&semi;ਚੋਂ ਇੱਕ ਹਨ। ਉਹ ਹੁਣ ਯੁਟਯੂਬ &&num;8216&semi;ਤੇ ਆਪਣਾ ਪ੍ਰੋਗਰਾਮ ਕਰਦੇ ਹਨ। ਦਿੱਲੀ ਚੋਣ ਦੇ ਨਤੀਜਿਆਂ ਬਾਰੇ ਉਹਨਾਂ ਦੀ ਸਮੀਖਿਆ ਸੁਣਨੀ ਬੜੀ ਜ਼ਰੂਰੀ ਹੈ। ਇਸੇ ਲਈ ਅਸੀਂ ਉਹਨਾਂ ਦੇ ਪ੍ਰੋਗਰਾਮ ਦਾ ਯੁਟਯੂਬ ਲਿੰਕ ਸ਼ੇਅਰ ਕਰ ਰਹੇ ਹਾਂ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h4 class&equals;"wp-block-heading"><strong>ਦਿੱਲੀ ਚੋਣਾਂ ਦੇ ਨਤੀਜਿਆਂ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ। <&sol;strong><br><&sol;h4>&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong>&nbsp&semi;ਵਟਸਐਪ &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ&nbsp&semi;&nbsp&semi;&OpenCurlyQuote;ਤੇ ਕਲਿੱਕ ਕਰੋ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;