&NewLine;<p class&equals;"wp-block-paragraph"><strong>ਜਲੰਧਰ&sol;ਲੁਧਿਆਣਾ&sol;ਚੰਡੀਗੜ੍ਹ &vert;<&sol;strong> ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਗਵਰਨੈੱਸ ਰਿਫੋਰਮਸ ਨੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਨਾਮ ਇਕ ਨੋਟਿਸ ਜਾਰੀ ਕੀਤਾ ਹੈ&comma; ਜਿਸ &&num;8216&semi;ਚ ਸੇਵਾ ਕੇਂਦਰਾਂ &&num;8216&semi;ਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਕੰਮਕਾਜ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਹੈ। ਜਿਸ &&num;8216&semi;ਚ ਦੱਸਿਆ ਗਿਆ ਹੈ ਕਿ ਪਿਛਲੇ ਦਿਨੀਂ ਬਠਿੰਡਾ &&num;8216&semi;ਚ ਸੇਵਾ ਕੇਂਦਰ ਦੇ ਕਰਮਚਾਰੀ ਨੂੰ ਨੌਕਰੀ ਤੋਂ ਟਰਮਿਨੇਟ ਕਰ ਦਿੱਤਾ ਗਿਆ ਹੈ। ਉਸ &&num;8216&semi;ਤੇ ਪੈਸੇ ਮੰਗਣ ਦਾ ਆਰੋਪ ਸੀ&comma; ਜਦਕਿ ਸਰਵਿਸ ਆਪ੍ਰੇਟਰ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ &&num;8216&semi;ਚ ਬਿਨਾਂ ਕਿਸੇ ਜਾਂਚ ਅਤੇ ਪੁੱਛਗਿਛ ਦੇ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ&comma; ਜਿਸ ਤੋਂ ਬਾਅਦ ਹੁਣ ਵਿਭਾਗ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਕਰਮਚਾਰੀ &&num;8216&semi;ਤੇ ਜੇਕਰ ਆਰੋਪ ਲਗਦੇ ਹਨ ਤਾਂ ਉਸ ਦੀ ਜਾਂਚ ਡੀਸੀ ਕਰੇਗਾ ਅਤੇ ਕਰਮਚਾਰੀ &&num;8216&semi;ਤੇ ਆਰੋਪ ਸਾਬਿਤ ਹੋਣ &&num;8216&semi;ਤੇ ਉਸ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਨੋਟੀਫਿਕੇਸ਼ਨ &&num;8216&semi;ਚ ਇਹ ਵੀ ਕਿਹਾ ਗਿਆ ਹੈ ਕਿ ਕਰਮਚਾਰੀ &&num;8216&semi;ਤੇ ਜੋ ਵੀ ਆਰੋਪ ਲਗਾਏ ਜਾਂਦੇ ਹਨ&comma; ਉਸ ਲਈ ਸ਼ਿਕਾਇਤਕਰਤਾ ਨੂੰ ਐਫੀਡੇਵਿਟ ਦੇਣਾ ਹੋਵੇਗਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜ਼ਿਲੇ ਦੇ ਸੇਵਾ ਕੇਂਦਰਾਂ ਦੇ ਕੰਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਹਾਇਕ ਕਮਿਸ਼ਨਰ ਪੀਸੀਐਸ ਪੰਕਜ ਬਾਂਸਲ ਦਾ ਕਹਿਣਾ ਹੈ ਕਿ ਅਸੀਂ ਜ਼ਿਲੇ &&num;8216&semi;ਚ ਚਲ ਰਹੇ ਹਰ ਸੇਵਾ ਕੇਂਦਰ ਦੀ ਨਿਗਰਾਨੀ ਕਰ ਰਹੇ ਹਾਂ&comma; ਜਿਸ ਲਈ ਵਖ ਤੋਂ ਸਿਸਟਮ ਤਿਆਰ ਕੀਤਾ ਗਿਆ ਹੈ। ਜਿਸ ਵੀ ਵਿਭਾਗ ਸੰਬੰਧੀ ਸਰਵਿਸ ਲਈ ਵਿਅਕਤੀ ਵਲੋਂ ਆਵੇਦਨ ਕੀਤਾ ਜਾ ਰਿਹਾ ਹੈ&comma; ਉਸਦੀ ਪੂਰੀ ਨਿਗਰਾਨੀ ਕੀਤਾ ਜਾ ਰਹੀ ਹੈ। ਜੇਕਰ ਕੋਈ ਕਰਮਚਾਰੀ ਗਲਤੀ ਕਰਦਾ ਹੈ ਜਾਂ ਕੰਮ ਨੂੰ ਲਟਕਾਉਂਦਾ ਹੈ ਤਾਂ ਸਬੰਧਿਤ ਕਰਮਚਾਰੀ ਨੂੰ ਜੁਰਮਾਨਾ ਵੀ ਲਗਾਇਆ ਜਾਂਦਾ ਹੈ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;