&NewLine;<p class&equals;"wp-block-paragraph"><br><strong> -ਨਿੰਦਰ ਘੁਗਿਆਣਵੀ<br>&lpar;ਲੇਖਕ ਨਾਲ ਇਸ 9417421700 &&num;8216&semi;ਤੇ ਸੰਪਰਕ ਕੀਤਾ ਜਾ ਸਕਦਾ ਹੈ<&sol;strong>।&rpar; <br>ਲਾਲ ਹਨੇਰੀ ਕਮਬਖਤ&excl; ਆਥਣ ਘੇਰੀ। ਰੁੱਖ ਪੁੱਟੇ। ਖੰਭੇ ਸੁੱਟੇ। ਪੰਛੀ ਉਡੇ। ਵੇਲਾਂ ਵੱਲਾਂ ਲੁੜਕੀਆਂ। ਨਿੰਬੂ ਦੇ ਬੂਟੇ ਚੋਂ ਆਲਣਾ ਉਡਾਇਆ&comma; ਸਣੇ ਬੋਟਾਂ ਚਿੜੀ ਨਾ  à¨²à©±à¨­à©€à¥¤ ਮੂੰਹ ਵਲੇਟ&comma;ਤੰਗਲੀ ਫੜੀ&comma; ਕਣਕ ਦੇ ਨਾੜ ਸਾੜਦਾ ਕਿਸਾਨ ਮੋਟਰ ਦੀ ਕੋਠੜੀ ਵੰਨੀਂ ਭੱਜਿਆ। ਬੱਦਲ ਗੱਜਿਆ। ਟਟੀਰੀ ਕੁਰਲਾਵੇ। ਟੁੱਟੀ ਸੜਕ ਉਤੇ ਲਿਫ ਲਿਫ ਜਾਂਦੇ ਸਫੈਦਿਆਂ ਦੀ ਸਾਂ-ਸਾਂ ਸਹਿਮ ਪਈ ਪਾਵੇ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਕਿਣ ਮਿਣ ਕਿਣ ਮਿਣ। ਮੋਟੀਆਂ ਕਣੀਆਂ। ਧੂੜ ਜਮਾਈ। ਸਾਲਾਂ ਪਿਛੋਂ ਸਤਰੰਗੀ ਪੀਂਘ ਨੇ ਅਲਖ ਜਗਾਈ। ਹਰ ਕੋਈ ਇਕ ਦੂਜੇ ਨੂੰ ਆਖੇ&comma;  à¨²à©Œà¨• ਡਾਊਨ ਨੇ ਵਾਤਾਵਰਣ ਧੋਤਾ&comma; ਤਦੇ ਹੀ ਏਹ ਪੀਂਘ ਦਿਸੀ ਹੈ। ਕਰੋਨਾ ਦੇ ਮਾੜੇ ਚੰਗੇ ਪੱਖਾਂ ਦੇ ਘਾਟੇ ਵਾਧੇ ਗਿਣਾਉਂਦੇ&comma; ਮੂੰਹਾਂ ਉਤੇ ਕੱਪੜੇ ਲਪੇਟੀ ਬੰਦੇ&comma; ਗਲੀਆਂ &&num;8216&semi;ਚ ਖਲੋ ਕਨਸੋਆਂ ਲੈਂਦੇ ਵੰਨ ਸੁਵੰਨੀਆਂ। ਪੁਲੀਸ ਦੀ ਗੱਡੀ ਦੇ ਹੂਟਰ  à¨¤à©‹à¨‚ ਡਰਦੇ&comma;ਅਣ ਮੰਨਿਆਂ ਹੁੰਗਾਰਾ ਜਿਹਾ ਭਰਦੇ। ਮੌਸਮ ਸਾਫ ਹੋਣ ਦੇ ਕਿਆਫੇ ਲਾਉਂਦੇ। ਗੁਰੂ ਘਰ ਬਾਬੇ ਰਹਿਰਾਸ  à¨¦à¨¾ ਪਾਠ ਹੈ ਛੋਹਿਆ। ਨਿੰਬੂ ਦੇ ਬੂਟੇ ਲਾਗੇ ਚਿੜੀ  à¨šà©€à¨•ਦੀ&comma;ਬੋਟ ਭਾਲਦੀ&excl; ਕਿਹੋ ਜਿਹੇ ਦਿਨ ਹਨ। ਸਮਝੋਂ ਬਾਹਰੇ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;