&NewLine;<p class&equals;"wp-block-paragraph"><strong>-ਨਿੰਦਰ ਘੁਗਿਆਣਵੀ<&sol;strong><br><strong>&lpar;ਲੇਖਕ ਨਾਲ ਇਸ 9417421700 &&num;8216&semi;ਤੇ ਸੰਪਰਕ ਕੀਤਾ ਜਾ ਸਕਦਾ ਹੈ।&rpar;<&sol;strong><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><em>ਚਿੱਠੀਆਂ ਤੋਂ ਚਲਦੇ-ਚਲਦੇ ਫੋਨਾਂ ਉਤੇ ਆਏ। ਮੋਬਾਈਲ ਫੋਨ&comma; ਤੇ ਫਿਰ ਵੈਟਸ ਐਪ ਕਾਲਾਂ ਤੇ ਹੁਣ ਮੈਸਿਜ। ਮੈਸਿਜ ਵੀ ਲੰਗੜੇ ਹੋਣ ਲੱਗੇ ਨੇ&comma; ਜਿਵੇਂ ਸਤਿ ਸ੍ਰੀ ਅਕਾਲ ਜੀ ਨੂੰ ਸ ਸ ਅ। ਧੰਨਵਾਦ  à¨¨à©‚à©°  à¨Ÿà©ˆà¨•ਸ&comma; ਓਕੇ ਨੂੰ ਕੇ।  à¨Ÿà©‡à¨• ਕੇਅਰ ਨੂੰ ਟੀਸੀ । ਹੈਪੀ ਬਰਥ ਡੇ ਨੂੰ ਐਚ ਬੀ ਡੀ। ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਉਦਾਹਰਣਾਂ ਨੇ&comma; ਲੰਮੇ ਝਮੇਲੇ ਵਿਚ ਨਾ ਪਵਾਂ। ਆਪਣੇ ਅੰਦਰ ਝਾਤੀ ਮਾਰੀ ਤੇ ਪੁੱਛਿਆ ਕਿ ਤੂੰ ਵੀ ਤੇ ਸੰਖੇਪਤਾ ਵਿਚ ਆ ਗਿਆ ਏਂ&quest; ਜਾਂ ਕਾਹਲ ਬਣ ਗਈ ਏ &quest; ਜੁਆਬ ਕੋਈ ਨਹੀਂ ਮਿਲਿਆ। ਅੱਗੇ ਕੀ ਹੋਰ ਲੰਗੜੇ ਹੋਣਗੇ ਸ਼ਬਦ&quest; ਸਾਡੀਆਂ ਭਾਵਨਾਵਾਂ&comma; ਜੋ ਅਸੀਂ ਇਨਾ ਸ਼ਬਦਾਂ ਰਾਹੀਂ ਬਿਆਨਦੇ ਜਾਂ ਪੇਸ਼ ਕਰਦੇ ਹਾਂ ਕੀ ਸੁੰਗੜ ਸੁਕੜ ਜਾਣਗੀਆਂ&quest; ਇਹੋ ਜਿਹੀ ਚੁੱਪ ਚੁਪੀਤੀ ਸੰਖੇਪਤਾ ਕਿਹੋ ਜਿਹੇ ਦਿਨ ਲਿਆਵੇਗੀ&excl; ਇਉਂ ਕਰਦੇ ਕਰਦੇ ਅਸੀਂ ਇਕ ਦਿਨ ਗੂੰਗੇ ਤਾਂ ਨਹੀਂ ਹੋ ਜਾਵਾਂਗੇ&quest; ਅੱਗੇ ਹੋਰ ਹੋਰ ਕੀ ਹੋਵੇਗਾ&quest; ਮਨ ਨੇ ਆਖਿਆ-ਹੁਚ ਚੁਪ ਰਹਿ&comma; ਆਗੇ ਆਗੇ ਦੇਖੋ ਹੋਤਾ ਕਿਆ ਹੈ&excl; <&sol;em><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;