&NewLine;<p class&equals;"wp-block-paragraph"> <strong>-ਜ਼ੋਰਬੀ <&sol;strong><&sol;p>&NewLine;&NewLine;&NewLine;&NewLine;<h3 class&equals;"wp-block-heading">ਪੰਜਾਬੀ ਟ੍ਰਿਬਿਊਨ ਦੀ ਰੱਦੀ<&sol;h3>&NewLine;&NewLine;&NewLine;&NewLine;<div class&equals;"wp-block-image is-style-circle-mask"><figure class&equals;"aligncenter size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;06&sol;2018&lowbar;8largeimg14&lowbar;Tuesday&lowbar;2018&lowbar;225840085&period;jpg" class&equals;"wp-image-9704" width&equals;"235" height&equals;"299"&sol;><&sol;figure><&sol;div>&NewLine;&NewLine;&NewLine;&NewLine;<p class&equals;"wp-block-paragraph">ਇਹ ਪੰਜਵੀਂ ਛੇਵੀਂ ਵਿਚ&NewLine;ਪੜ੍ਹਦਿਆਂ ਦੀ ਯਾਦ ਹੈ ਕਿ ਮੈਂ ਅਕਸਰ ਹੀ ਕੁਝ ਦਿਨਾਂ ਬਾਅਦ ਤਾਇਆ ਜੀ ਦੇ ਘਰ ਚਲੀ ਜਾਂਦੀ ਸੀ।&NewLine;ਕਿਉਂਕਿ ਮੈਨੂੰ ਉਥੋਂ &OpenCurlyQuote;ਪੰਜਾਬੀ ਟ੍ਰਿਬਿਊਨ’ਅਖਬਾਰਾਂ ਢੇਰ ਸਾਰੀ ਰੱਦੀ ਮਿਲ ਜਾਂਦੀ ਸੀ। ਮੈਂ ਉਸ&NewLine;ਰੱਦੀ ਵਿਚੋਂ ਕਹਾਣੀਆਂ ਵਾਲੇ ਤੇ ਖਾਸ ਕਰਕੇ ਐਤਵਾਰ ਦੇ ਅਖਬਾਰ ਚੁਣ ਲੈਂਦੀ ਸੀ ਤੇ ਪਰਮਜੀਤ ਭੈਣ&NewLine;&lpar;ਮੇਰੇ ਤਾਇਆ ਜੀ ਦੀ ਵੱਡੀ ਬੇਟੀ ਜੋ ਇਸ ਸਮੇਂ ਦੁਨੀਆਂ ਵਿਚ ਨਹੀਂ ਹਨ&rpar; ਤੋਂ ਵਾਪਿਸ ਕਰਨ ਦੇ ਵਾਅਦੇ&NewLine;ਨਾਲ ਪੜ੍ਹਨ ਲਈ ਲੈ ਆਉਂਦੀ ਸੀ। ਉਸ ਵਿਚ ਮੈਨੂੰ ਬਹੁਤ ਵਧੀਆ ਲੇਖ ਪੜ੍ਹਨ ਲਈ ਮਿਲ ਜਾਂਦੇ ਸਨ। ਕੁਝ&NewLine;ਦਿਨਾਂ ਬਾਅਦ ਉਹ ਅਖਬਾਰ ਵਾਪਿਸ ਕਰਕੇ ਮੈਂ ਹੋਰ ਲੈ ਆਉਂਦੀ। ਮੈਂ ਉਹਨਾਂ ਵਿਚੋਂ ਕੀ-ਕੀ ਪੜ੍ਹਿਆ&NewLine;ਮੇਰੇ ਕੁਝ ਯਾਦ ਨਹੀਂ ਪਰ ਏਨਾ ਯਾਦ ਹੈ ਕਿ ਉਹ ਮੇਰੀ ਉਸ ਸਮੇਂ ਦੀ ਮਨਭਾਉਂਦੀ ਰੁਚੀ ਸੀ।’ਰਮਨ’ ਤੇ &OpenCurlyQuote;ਗੁਗਲੀ’ਕਾਰਟੂਨ ਤਾਂਬਸ ਜਿੱਥੇ ਖੜ੍ਹਿਆਂ ਮਿਲ ਜਾਂਦੇ ਪਲੋ ਪਲੀ ਪੜ੍ਹ&NewLine;ਲਈ ਦੇ ਸੀ।ਇਹ ਯਾਦ ਨਹੀਂ ਇਹ ਕਿਹੜੇ ਕਿਹੜੇ ਅਖਬਾਰਾਂ ਵਿਚ ਆਉਂਦੇ ਸਨ।<&sol;p>&NewLine;&NewLine;&NewLine;&NewLine;<h3 class&equals;"wp-block-heading">ਪ੍ਰੀਤਲੜੀ<&sol;h3>&NewLine;&NewLine;&NewLine;&NewLine;<div class&equals;"wp-block-image is-style-circle-mask"><figure class&equals;"aligncenter size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;06&sol;220px-Preetlari-b&period;jpg" class&equals;"wp-image-9705" width&equals;"267" height&equals;"291"&sol;><&sol;figure><&sol;div>&NewLine;&NewLine;&NewLine;&NewLine;<p class&equals;"wp-block-paragraph">ਤਾਇਆ ਜੀ ਘਰੋਂ ਰੱਦੀ&NewLine;ਫਰੋਲਦਿਆਂ ਮੈਨੂੰ ਕੁਝ ਅੰਕ ਪ੍ਰੀਤਲੜੀ ਮੈਗਜ਼ੀਨ ਦੇ ਵੀ ਮਿਲ ਗਏ। ਮੈਨੂੰ ਹੋਰ ਚਾਅ ਚੜ੍ਹ ਗਿਆ।ਮੈਂ&NewLine;ਉਹ ਵੀ ਭੈਣ ਤੋਂ ਪੁੱਛ ਕੇ ਪੜ੍ਹਨ ਲਈ ਲੈ ਆਈ। ਮੈਨੂੰ ਇਸ ਗੱਲ ਦਾ ਡਰ ਬਣਿਆ ਹੀ ਰਹਿੰਦਾ ਸੀ ਕਿ&NewLine;ਭੈਣ ਮੈਨੂੰ ਕਿਤੇ ਇਹ ਸਭ ਕੁਝ ਦੇਣ ਤੋਂ ਮਨਾ ਨਾ ਕਰ ਦੇਵੇ। ਇਹ ਪੜ੍ਹਨ ਸਮੱਗਰੀ ਦੀ ਪ੍ਰਾਪਤੀ&NewLine;ਮੇਰੇ ਲਈ ਬਹੁਤ ਵੱਡੀ ਉਪਲੱਬਧੀ ਹੁੰਦੀ ਸੀ। ਇਹ ਮੈਗਜ਼ੀਨ ਪੁਰਾਣੇ ਹੋ ਕੇ ਪੀਲੇ ਪਏ ਹੋਏ ਸਨ ਪਰ&NewLine;ਮੈਂ ਉਹਨਾਂ ਨੂੰ ਲਿਆ ਕਿ ਇਵੇਂ ਮਹਿਸੂਸ ਹੋਇਆ ਜਿਵੇਂ ਇੱਕ ਗਰੀਬ ਨੇ ਕਈ ਦਿਨਾਂ ਦਾ ਰਾਸ਼ਨ ਪਾਣੀ ਇਕੱਠਾ&NewLine;ਲਿਆ ਸੁਰਖੁਰੂ ਮਹਿਸੂਸ ਕੀਤਾ ਹੋਵੇ।<&sol;p>&NewLine;&NewLine;&NewLine;&NewLine;<h3 class&equals;"wp-block-heading">ਸੁਖਵਿੰਦਰ ਦੀ ਰਮਾਇਣ<&sol;h3>&NewLine;&NewLine;&NewLine;&NewLine;<p class&equals;"wp-block-paragraph">ਮੇਰੀ ਇਕ ਬਹੁਤ&NewLine;ਪੱਕੀ ਸਹੇਲੀ ਸੁਖਵਿੰਦਰ। ਇੱਕ ਦਿਨ ਸਾਡੇ ਹਿਸਾਬ ਦੇ ਮਾਸਟਰ ਹਮੀਰ ਸਿੰਘ ਨੇ ਸਾਨੂੰ ਕੋਣ ਬਣਾਉਣ&NewLine;ਦਾ ਹੋਮ ਵਰਕ ਦਿੱਤਾ ਸੀ। ਗੱਲ ਕੀ ਹੋਈ ਮੇਰੇ ਤੇ ਸੁਖਵਿੰਦਰ ਦੇ ਹੋਮ ਵਰਕ ਵਿਚ ਇਕੋ ਗਲਤੀ ਨਿਕਲੀ।&NewLine;ਉਹ ਕੀ ਉਸ ਨੇ ਵੀ 105 ਦੇ ਕੋਣ ਨੂੰ 150 ਦਾ ਲਿਖ ਦਿੱਤਾ ਤੇ ਮੈਂ ਵੀ।ਮਾਸਟਰ ਜੀ ਨੂੰ ਸ਼ੱਕ ਹੋ&NewLine;ਗਿਆ ਕਿ ਅਸੀਂ ਇੱਕ ਦੂਜੇ ਦੀ ਨਕਲ ਕੀਤੀ ਹੋਣੀਆ ਪਰ ਅਜਿਹਾ ਬਿਲਕੁੱਲ ਨਹੀਂ ਸੀ। ਮਾਸਟਰ ਜੀ ਨੇ&NewLine;ਪੁੱਛਿਆ&comma;”ਤੁਹਾਡੇ ਘਰ ਕੋਲ ਕੋਲ&NewLine;ਨੇ ਲੱਗਦਾ।”<&sol;p>&NewLine;&NewLine;&NewLine;&NewLine;<p class&equals;"wp-block-paragraph">&OpenCurlyDoubleQuote;ਨਹੀਂ ਜੀ।”<br>&OpenCurlyDoubleQuote;ਇਕੋ ਪਿੰਡ ਦੀਆਂ ਹੋ<br>&OpenCurlyDoubleQuote;ਨਹੀਂ ਜੀ।”<br>&OpenCurlyDoubleQuote;ਫੇਰ ਸਕੂਲ ਆ ਕੇ ਨਕਲ ਕੀਤੀ ਹੋਣੀ<br>&OpenCurlyDoubleQuote;ਨਹੀਂ ਜੀ&comma; ਅਸੀਂ ਤਾਂ ਕਦੇ ਇੱਕਠੀ ਆਂਵੀ ਨਹੀਂ ਬੈਠੀਆਂ।”<&sol;p>&NewLine;&NewLine;&NewLine;&NewLine;<p class&equals;"wp-block-paragraph">ਚਲੋ&comma; ਜਿਵੇਂ ਕਿਵੇਂ ਮਾਸਟਰ ਜੀ ਨਾਲ ਤਾਂ ਨਿਪਟ ਲਿਆ ਪਰ ਉਸ&NewLine;ਤੋਂ ਬਾਅਦ ਅਸੀਂ ਸਹੇਲੀਆਂ ਬਣ ਗਈਆਂ ਤੇ ਇੱਕਠੀਆਂ ਬੈਠਣ ਲੱਗ ਪਈਆਂ। ਸੋ ਗੱਲ ਚੱਲੀ ਸੀ ਸੁਖਵਿੰਦਰ&NewLine;ਦੀ ਰਮਾਇਣ ਤੋਂ। ਅਸਲ ਵਿਚ ਰਮਾਇਣ ਤਾਂ ਰਾਮ ਸੀਤਾ ਦੀ ਕਹਾਣੀ ਹੀ ਸੀ ਪਰ ਮੈਨੂੰ ਪੜ੍ਹਨ ਲਈ&NewLine;ਸੁਖਵਿੰਦਰ ਤੋਂ ਪ੍ਰਾਪਤ ਹੋਈ ਸੀ। ਉਸਨੇ ਕਿਹਾ ਇਹ ਕਿਤਾਬ ਮੇਰੇ ਮਾਮਾ ਜੀ ਦੀ ਹੈ ਮੈਂ ਜਿਆਦਾ ਦਿਨਾਂ&NewLine;ਲਈ ਨਹੀਂ ਦੇ ਸਕਦੀ। ਗਰਮੀਆਂ ਦੇ ਦਿਨ ਸਨ ਸਾਰੇ ਪੱਖਾਂ ਲਗਾ ਕੇ ਵਿਹੜੇ ਵਿਚ ਸੌਂਦੇ ਸਨ। ਸਾਰਿਆਂ&NewLine;ਦੇ ਸੌਂ ਜਾਣ ਬਾਅਦ ਮੈਂ ਉੱਠ ਕੇ ਵਰਾਂਡੇ ਵਿਚਲੀ ਲਾਈਟ ਛੱਡ ਕੇ ਰਾਤ ਨੂੰ ਪੜ੍ਹ ਪੜ੍ਹ ਕੇ ਉਹ&NewLine;ਕਿਤਾਬ ਪੂਰੀ ਕੀਤੀ। ਇੱਕ ਗੱਲ ਦੱਸਾਂ ਯਾਦ ਮੇਰੇ ਉਹ ਵੀ ਨਹੀਂ ਕਿ ਕੀ ਪੜ੍ਹਿਆ ਸੀ ਪਰ ਏਨਾ ਯਾਦ ਆ&NewLine;ਕਿ ਉਹ ਭਗਵਾਨ ਵਾਲਮੀਕੀ ਰਮਾਇਣ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<h3 class&equals;"wp-block-heading">ਗੁਰਬਾਣੀ ਸਟੀਕ<&sol;h3>&NewLine;&NewLine;&NewLine;&NewLine;<p class&equals;"wp-block-paragraph">ਡੈਡੀ ਜੀ ਕਿ ਤੇ&NewLine;ਧਾਰਮਿਕ ਸਥਾਨ ਤੇ ਗਏ ਸੀ ਉਥੋਂ ਉਹਨਾਂ ਨੇ ਸ੍ਰੀ ਜਪੁਜੀ ਸਾਹਿਬਦਾ ਸਟੀਕ ਲਿਆਂਦਾ ਸੀ ਜਿਸ ਵਿਚ ਅਰਥਾਂ&NewLine;ਸਮੇਤ ਕਈ ਕਥਾਵਾਂ ਵੀ ਦਿੱਤੀਆਂ ਸਨ। ਮੈਂ ਉਹ ਸਟੀਕ ਇੱਕ ਨਹੀਂ ਕਈ ਵਾਰ ਪੜ੍ਹਿਆ ਸੀ। ਡੈਡੀ&NewLine;ਗੁਰਦੁਆਰੇ ਵਿਚੋਂ ਬਾਬਾ ਫਰੀਦ ਜੀ ਦੇ ਸਲੋਕ ਲੈ ਆਏ ਸਨ। ਉਹ ਮੈਂ ਜਦੋਂ ਵੀ ਪੜ੍ਹਦੀ ਸੀ ਤਾਂ ਅਰਥ ਡੈਡੀ&NewLine;ਜੀ ਤੋਂ ਪੁੱਛਦੀ ਸੀ। ਕਈ ਸਲੋਕ ਵਾਰ ਵਾਰ ਦੁਹਰਾਉਣ ਨੂੰ&comma; ਮਨ &OpenCurlyQuote;ਚ ਵਸਾਉਣ ਨੂੰ ਜੀ ਕਰਦਾ ਸੀ। ਉਹ ਮੈਂ ਦੁਬਾਰਾ ਦੁਬਾਰਾ ਡੈਡੀ ਜੀ ਤੋਂ ਸੁਣਦੀ ਹੁੰਦੀ ਸੀ।<&sol;p>&NewLine;&NewLine;&NewLine;&NewLine;<h3 class&equals;"wp-block-heading">ਲਾਡੀ ਸਰ ਦੀਆਂ ਕਿਤਾਬਾਂ<&sol;h3>&NewLine;&NewLine;&NewLine;&NewLine;<p class&equals;"wp-block-paragraph">ਦਸਵੀਂ ਵਿਚ ਮੈਂ&NewLine;ਸਰਕਾਰੀ ਸਕੂਲ ਵਿਚੋਂ ਹਟ ਕੇ ਪਿੰਡ ਵਾਲੇ ਨਵੇਂ ਖੁੱਲ੍ਹੇ ਪ੍ਰਾਈਵੇਟ ਸਕੂਲ ਵਿਚ ਪੜ੍ਹਨ ਲੱਗ ਗਈ&NewLine;ਸੀ ਪਰ ਸਾਡੇ ਲਈ ਉਹ ਲਾਡੀ ਸਰ ਦਾ ਸਕੂਲ ਹੀ ਸੀ। ਉਹਨਾਂ ਨੇ ਇਕ ਦਿਨ ਅਲਮਾਰੀ ਵਿਚੋਂ ਕੋਈ ਰਜਿਸਟਰ&NewLine;ਬਗੈਰਾ ਕੱਢਣ ਲਈ ਕਿਹਾ। ਮੈਂ ਅਲਮਾਰੀ ਖੋਲ੍ਹੀ ਤਾਂ ਮੈਨੂੰ ਕੁਝ ਕਿਤਾਬਾਂ ਦਿਸ ਗਈਆਂ। ਮੈਨੂੰ ਫਿਰ&NewLine;ਚਾਅ ਚੜ੍ਹ ਗਿਆ। ਮੈਂ ਉਹਨਾਂ ਨੂੰ ਪੁੱਛ ਕੇ ਉਹ ਕਿਤਾਬਾਂ ਵੀ ਪੜ੍ਹਨ ਲਈ ਲੈ ਗਈ। ਕਿਤਾਬਾਂ ਦੇ&NewLine;ਨਾਮ ਯਾਦ ਨਹੀਂ ਇਕ ਨਾਵਲ ਦੀ ਕਹਾਣੀ ਥੋੜ੍ਹੀ ਥੋੜ੍ਹੀ ਯਾਦ ਆ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ&NewLine;ਆਪਣੇ ਕੋਲੋਂ ਇੱਕ ਦੋ ਹੋਰ ਕਿਤਾਬਾਂ ਵੀ ਪੜ੍ਹਨ ਲਈ ਲਿਆ ਕੇ ਦਿੱਤੀਆਂ ਜਿਨ੍ਹਾਂ ਵਿਚੋਂ ਇਕ ਅੰਮ੍ਰਿਤਾ&NewLine;ਪ੍ਰੀਤਮ ਬਾਰੇ ਸੀ ਤੇ ਦੂਜੀ ਸੀ ਸ਼ਿਵ ਕੁਮਾਰ ਦੀ &OpenCurlyQuote;ਲੂਣਾ’।<&sol;p>&NewLine;&NewLine;&NewLine;&NewLine;<div class&equals;"wp-block-image is-style-circle-mask"><figure class&equals;"aligncenter size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;06&sol;AAP-1&period;jpg" class&equals;"wp-image-9706" width&equals;"401" height&equals;"253"&sol;><&sol;figure><&sol;div>&NewLine;&NewLine;&NewLine;&NewLine;<p class&equals;"wp-block-paragraph">ਬਾਲ ਮਨ ਤੋਂ ਕਿਸ਼ੋਰ&NewLine;ਉਮਰ ਤੱਕ ਦੇ ਪੜ੍ਹੇ ਵਰਕਿਆਂ ਵਿਚੋਂ ਮੇਰੇ ਜਿਹਨ ਵਿਚ ਉਤਰਨ ਵਾਲੀ ਇਹ ਪਹਿਲੀ ਕਿਤਾਬ ਹੋ ਨਿਬੜੀ।&NewLine;ਇਹ ਕਿਤਾਬ ਪੜ੍ਹ ਕੇ ਲੂਣਾ ਬਾਰੇ ਸੁਣੀਆਂ ਸੁਣਾਈਆਂ ਸਭ ਕਥਾ ਕਹਾਣੀਆਂ ਢੇਰੀ ਹੋ ਗਈਆਂ। ਮੈਨੂੰ&NewLine;ਲੂਣਾ ਨਾਲ ਅੰਤਾਂ ਦੀ ਹਮਦਰਦੀ ਹੋਣ ਲੱਗੀ। ਮੈਨੂੰ ਲੱਗਿਆ ਹਰ ਕੁੜੀ ਵਿਚ ਲੂਣਾ ਜਾਗਦੀ ਤੇ ਫਿਰ ਜਿਉਂਦੇ&NewLine;ਜੀ ਮਰਦੀ ਹੈ। ਮੈਨੂੰ ਮਹਿਸੂਸ ਹੋਇਆ ਇਕ ਕੁੜੀ ਦੀ ਅਧੂਰੀ ਇੱਛਾ ਤੇ ਲੂਣਾ ਦੋਨੋਂ ਸਮਾਨ ਅਰਥੀ ਸ਼ਬਦ&NewLine;ਹਨ। ਉਹ ਇੱਛਾ ਪੜ੍ਹਨ ਲਿਖਣ ਦੀ ਹੋ ਸਕਦੀ ਹੈ&comma; ਪੜ੍ਹ ਕੇ ਨੌਕਰੀ ਕਰਨ ਦੀ ਹੋ ਸਕਦੀ ਹੈ&comma; ਕੁਝ ਵੱਖਰਾ ਕਰਕੇ ਆਤਮ ਨਿਰਭਰ ਹੋਣ ਦੀ ਹੋ ਸਕਦੀ ਹੈ ਜਾਂ ਫਿਰ ਵਿਆਹ ਕਰਾਉਣ ਜਾਂ ਨਾ ਕਰਵਾਉਣ&NewLine;ਦੀ ਹੋ ਸਕਦੀ ਹੈ। ਜਿਸ ਕੁੜੀ ਦੇ ਚਾਅ ਅਧੂਰੇ ਰਹਿ ਜਾਂਦੇ ਹਨ ਜਾਂ ਜਿਸ ਕੁੜੀ ਮਨ ਦੀ ਹਨੇਰੀ&NewLine;ਸਬ੍ਹਾਤ ਵਿਚ ਉਸ ਦੀਆਂ ਚਾਹਤਾਂ ਦਫਨ ਨੇ ਉਹ ਲੂਣਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਅੱਗੇ ਚੱਲ ਕੇ&NewLine;ਕਿਤਾਬਾਂ ਮੇਰੀਆਂ ਉਸ ਸਮੇਂ ਦੀਆਂ ਹਮਸਫਰ ਹੋ ਨਿਬੜੀਆਂ ਜੋ ਸਮਾਂ ਮੇਰੇ ਲਈ ਜੀਵਨ ਦੀ ਇਕ ਵੱਡੀ ਤ੍ਰਾਸਦੀ&NewLine;ਦਾ ਸਮਾਂ ਸੀ। ਕਿਤਾਬਾਂ ਦੀਆਂ ਸਤਰਾਂ ਨੇ ਅਨੇਕਾਂ ਵਾਰ ਮਾਂ ਬਣ ਕੇ ਮੈਨੂੰ ਕਿਹਾ&comma;”ਉੱਠ ਪੁੱਤ&comma; ਏਦਾਂ ਡਿੱਗਿਆਂ ਨਹੀਂ ਸਰਨਾ। ਉੱਠ ਕੇ ਮੂੰਹ ਧੋ&comma;&NewLine;ਪਾਣੀ ਪੀ&comma; ਕੁਝ ਖਾ ਤੇ ਆਪਣਾ ਕਰਮ ਕਰ ਦੀ ਰਹਿ। ਇਹ ਦੁਸ਼ਵਾਰੀਆਂ&NewLine;ਤੇਰੀ ਪਰਖ ਕਰਨ ਆਉਂਦੀਆਂ ਨੇ ਪੁੱਤ।” ਤੇ ਹਰ ਵਾਰ ਮੈਂ&NewLine;ਉੱਠ ਦੀ ਰਹੀ&comma; ਫਰਜ਼ ਪੂਰਦੀ ਰਹੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਕਿਤਾਬਾਂ ਦੇ&NewLine;ਪੰਨਿਆਂ ਨੇ ਮੇਰੇ ਨਾਲ ਜੀ ਭਰ ਭਰ ਗੱਲਾਂ ਕੀਤੀਆ&comma; ੳਦੋਂ……ਜਦੋਂ ਮੇਰੇ ਨਾਲ ਕੋਈ&NewLine;ਵੀ ਗੱਲਾਂ ਕਰਨ ਲਈ ਨਹੀਂ ਹੁੰਦਾ ਸੀ ਤੇ ਮੇਰਾ ਬਿਲਕੁਲ ਜੀ ਨਹੀਂ ਲੱਗਦਾ ਹੁੰਦਾ ਸੀ। ਕਿਤਾਬਾਂ ਜਰੀਏ&NewLine;ਮੈਂ ਕਿੰਨੇ ਹੀ ਮਹਾਨ ਲੇਖਕਾਂ ਦੇ ਰੂਬਰੂ ਹੋਈ। ਉਹਨਾਂ ਦੀ ਸੋਚ ਨੇ ਮੈਨੂੰ ਖੁਦ ਨੂੰ ਤਰਾਸ਼ਣ ਦੀ&NewLine;ਜਾਂਚ ਸਿਖਾਈ। ਮੈਂ ਉਹਨਾਂ ਸਭ ਲੇਖਕਾਂ ਦੀ ਸ਼ੁਕਰ ਗੁਜ਼ਾਰ ਹਾਂ। ਅੱਗੇ ਚੱਲ ਕੇ ਮੈਂ ਤੁਹਾਨੂੰ ਆਪਣੀ&NewLine;ਨਿੱਜੀ ਲਾਇਬ੍ਰੇਰੀ ਨਾਲ ਜਾਣ ਪਹਿਚਾਣ ਕਰਵਾਉਂਦੀ ਰਹਾਂਗੀ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਲੇਖਿਕਾ ਨਾਲ blogbyzorbi&commat;gmail&period;com ਆਈ ਡੀ &&num;8216&semi;ਤੇ ਸੰਪਰਕ ਕੀਤਾ ਜਾ ਸਕਦਾ ਹੈ।&rpar;<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;