&NewLine;<p class&equals;"wp-block-paragraph"> <strong>-ਹਰਦੇਵ ਚੌਹਾਨ <&sol;strong><br><em>           <&sol;em><br><em>ਦੋ ਕੁ ਦਹਾਕੇ ਪਹਿਲਾਂ ਦੀ ਗੱਲ ਹੋਏਗੀ । ਉਦੋਂ ਅਸੀਂ ਚੰਡੀਗੜ੍ਹ ਦੇ ਸੈਕਟਰ ਸਤਾਰਾਂ ਵਿਖੇ ਡੀਪੀਆਈ ਕਾਲਜਾਂ ਵਿੱਚ ਸੰਪਾਦਕ ਦੇ ਅਹੁਦੇ &&num;8216&semi;ਤੇ ਤਾਇਨਾਤ ਹੁੰਦੇ ਸੀ । ਕਿਆ ਬਾਤਾਂ ਸੀ ਉਨ੍ਹਾਂ ਭਲੇ ਵੇਲਿਆਂ ਦੀਆਂ &&num;8230&semi; ਆਰਥਿਕ ਤੰਗੀਆਂ ਤੁਰਸ਼ੀਆਂ ਨੇ ਹਾਲੇ ਸਰਕਾਰੇ&comma; ਦਰਬਾਰੇ ਬਾਹਲੀ ਦਸਤਕ ਨਹੀਂ ਸੀ ਦਿੱਤੀ &&num;8230&semi; ਲਿਹਾਜਾ ਅੱਜ ਵਾਂਗ ਨੌਕਰੀ &&num;8216&semi;ਚ ਪੈਰ ਪੈਰ &&num;8221&semi;ਤੇ ਖਤਰਾ ਨਹੀਂ ਸੀ ਮੰਡਰਾਉਂਦਾ &&num;8230&semi; ਉਦੋਂ ਮੁਲਾਜਮਾਂ ਨੂੰ ਮੁਲਜ਼ਮ ਬਣਾਉਣ ਵਾਲਾ ਰਿਵਾਜ ਵੀ ਘੱਟ ਹੀ ਸੀ &&num;8230&semi;          ਖੈਰ &excl; ਸਮੇਂ ਸਿਰ ਹਾਜ਼ਰੀ ਲਾ ਸੀਟ ਵਾਲੇ ਕੰਮ ਜਲਦੀ ਜਲਦੀ ਨਿਬਟਾ ਲਈਦੇ ਸੀ &&num;8230&semi; ਲੰਚ ਟਾਈਮ ਤੋਂ ਬਾਅਦ ਹੇਠਾਂ ਮਿੱਤਰ ਮੇਲੇ ਉਡੀਕਣ ਲੱਗ ਪੈਂਦੇ &&num;8230&semi;  ਸਾਡੇ ਦਫ਼ਤਰ ਦੇ ਪਿੱਛੇ ਹਰਾ ਭਰਾ ਬਾਗ਼ ਹੁੰਦਾ ਸੀ । ਪਿੱਪਲ ਦੇ ਹੇਠਾਂ ਮੰਦਰ ਤੇ ਮੰਦਰ ਲਾਗਲੀ ਲੋਹੇ ਦੀ ਰੇਲਿੰਗ  ਸਾਡਾ &&num;8216&semi;ਤਖ਼ਤੇ ਤਾਊਸ&&num;8217&semi; ਹੁੰਦੀ &&num;8230&semi; ਕਦੀ ਡਾਕਟਰ ਗੁਲਜਾਰ ਮੁਹੰਮਦ ਗੋਰੀਆ ਦੇ ਨਾਲ ਪ੍ਰੋਫੈਸਰ ਰਾਕੇਸ਼ ਰਮਨ ਆ ਜਾਂਦੇ &&num;8230&semi;&period; ਲਾਲੀ ਬਾਬਾ&comma; ਜੱਜ ਵਰਗਾ ਅਰਦਲੀ ਨਿੰਦਰ ਘੁਗਿਆਣਵੀ &&num;8230&semi; ਸੁਰਜੀਤ ਜੱਜ&comma; ਪ੍ਰੋ &period; ਅਨੂਪ ਵਿਰਕ&comma; ਗੁਰਦੇਵ ਚੌਹਾਨ&comma; ਰਾਜਿੰਦਰ ਸੋਢੀ&comma; ਕਸ਼ਮੀਰ ਪੰਨੂ&comma; ਸਰੋਦ ਸੁਦੀਪ ਤੇ ਕਈ ਹੋਰ ਪਤਵੰਤੇ ਸ਼ਾਮਾਂ ਨੂੰ ਰੰਗੀਨ ਬਣਾਉਣ ਲਈ ਸਾਡੇ ਕੋਲ ਆਏ ਰਹਿੰਦੇ &&num;8230&semi;            à¨‰à¨¦à©‹à¨‚ ਦੇਵ ਭਾਰਦਵਾਜ ਨੇ ਪਦ ਉੱਨਤ ਹੁੰਦਿਆਂ ਸੰਪਾਦਕ &lpar; ਪੁਸਤਕਾਂ &rpar; ਵਾਲੀ ਆਪਣੀ ਗੁਰੂ ਗੱਦੀ ਸਾਨੂੰ ਸੌਂਪ ਦਿੱਤੀ ਸੀ &&num;8230&semi; ਭੂਸ਼ਨ ਧਿਆਨਪੁਰੀ&comma; ਅਮਰ ਗਿਰੀ&comma; ਪੰਨੂ&comma; ਆਰਟਿਸਟ ਐੱਸ ਰਾਜ ਕੁਮਾਰ&comma; ਗੁਰਦੀਪ ਬਾਜਵਾ&comma; ਅਸ਼ੋਕ ਲੋਹਗੜ੍ਹੀ ਤੇ ਮੋਹਨ ਭੰਡਾਰੀ ਲਾਗਲੇ ਦਫਤਰਾਂ &&num;8216&semi;ਚ ਨੌਕਰੀ ਕਰਦੇ ਨਿਰੰਤਰ ਮਿਲਦੇ&comma; ਗਿਲਦੇ ਰਹਿੰਦੇ &&num;8230&semi;           ਦੁਪਹਿਰ ਤੋਂ ਪਹਿਲਾਂ ਬਾਗ਼ ਵਿੱਚ ਅਸੀਂ ਆਏ ਗਏ ਕਿਸੇ ਨਾ ਕਿਸੇ ਲੇਖਕ ਮਿੱਤਰ ਦੀ ਨਵੀਂ ਪੁਸਤਕ ਦਾ ਘੁੰਡ ਚੁੱਕਦੇ &&num;8230&semi; ਸਮਾਗਮ ਰਚਾ ਬਾਗ਼ ਦੀ ਰੇਲਿੰਗ &&num;8216&semi;ਤੇ ਬੈਠ ਜਾਂਦੇ &&num;8230&semi; ਲਾਗੇ ਚਾਹ ਵਾਲੇ ਦੇ ਅੱਡੇ ਤੋਂ ਬਰੈੱਡ ਪਕੌੜੇ ਤੇ ਚਾਹ ਦਾ ਲੰਗਰ ਵਰਤਾਉਂਦੇ &&num;8230&semi; ਚਾਹ ਨਾਲ ਕਿਸੇ ਨੂੰ ਵੀ ਸਿਦਕ ਜਿਹਾ ਨਾ ਆਉਣਾ &&num;8230&semi; ਸਾਰੇ ਇੱਕ ਦੂਜੇ ਵੱਲ ਬਿੱਟਰ ਬਿੱਟਰ ਝਾਕਦੇ &&num;8230&semi; ਦਿਨ ਹੁੰਦੇ ਸਨ ਕਿ ਜਾਣ ਬੁਝ ਕੇ ਢਲਣ ਵਿੱਚ ਦੇਰੀ ਕਰਦੇ ਲੱਗਦੇ &&num;8230&semi;          ਬਹੁਤੇ ਮਹਿਮਾਨਾਂ ਦੇ ਸਦਰ ਮੁਕਾਮ ਸਾਡੇ ਸਿਟੀ ਬਿਊਟੀਫੁੱਲ ਦੇ ਠੇਕੇ ਹੁੰਦੇ &&num;8230&semi; ਕਦੀ ਇਸ ਠੇਕੇ &&num;8230&semi; ਕਦੀ ਉਸ ਠੇਕੇ &&num;8230&semi; ਠੇਕੇ ਤੋਂ ਪਾਣੀ&comma; ਸੋਢਾ ਲਾਈਦਾ ਸੀ &&num;8230&semi; ਨਮਕੀਨ&comma; ਭੁਜੀਏ ਦੀਆਂ ਬੋਰੀਆਂ ਸਾਡੇ ਬੈਗ &&num;8216&semi;ਚ ਹਮੇਸ਼ਾਂ ਹੁੰਦੀਆਂ &&num;8230&semi; ਰਹੀ ਗੱਲ ਦਾਰੂ ਦੀ &&num;8230&semi; ਹੋਰ ਸ਼ਹਿਰਾਂ ਦੇ ਮੁਕਾਬਲੇ ਅੱਜ ਵਾਂਗ ਹੀ ਇੱਥੇ ਬਾਹਲੀ ਸਸਤੀ ਹੁੰਦੀ ਸੀ &&num;8230&semi; ਇੱਕ ਦੀ ਥਾਂ ਦੋ ਖਰੀਦੀਆਂ ਸ਼ੀਸ਼ੀਆਂ ਵੀ ਕਿਸੇ ਨੂੰ ਮਹਿੰਗੀਆਂ ਨਹੀਂ ਸੀ ਲੱਗਦੀਆਂ &&num;8230&semi;           à¨²à¨¾à¨—ੇ ਹੀ ਪ੍ਰਤਾਪ ਮਹਿਤਾ ਦਾ ਲੋਕਾਇਤ ਪ੍ਰਕਾਸ਼ਨ ਹੁੰਦਾ ਸੀ &&num;8230&semi; ਲੇਖਕਾਂ ਦਾ ਮੱਕਾ &&num;8230&semi; ਇੱਕ ਪਾਸੇ ਰੂਸੀ ਅੰਗਰੇਜ਼ੀ ਤੇ ਪੰਜਾਬੀ ਕਿਤਾਬਾਂ ਦੀ ਚਿਣਾਈ ਹੁੰਦੀ ਸੀ &&num;8230&semi; ਮਿੱਤਰ ਲੋਕਾਂ ਦੀ ਠਾਹਰ ਦੂਜੇ ਪਾਸੇ ਕਿਚਨ ਕਾਰਨਰ ਵਿੱਚ ਹੁੰਦੀ &&num;8230&semi; ਕੇਤਲੀ ਤੇ ਕੱਪ ਪਲੇਟਾਂ ਵਾਲੇ ਭੀੜੇ ਜਿਹੇ ਕੋਨੇ ਵਿੱਚ &&num;8230&semi;ਪਰ ਹਰ ਬੰਦਾ ਉੱਥੇ ਬੜਾ ਖੁਲ੍ਹਾ&comma; ਡੁੱਲਾ ਤੇ ਅਕਾਸ਼ੀਂ ਉਡਾਰੀਆਂ ਲਾਉਂਦਾ ਮਹਿਸੂਸ ਕਰਦਾ &&num;8230&semi;                    ਪ੍ਰਕਾਸ਼ਨ ਹਾਊਸ ਦੇ ਪ੍ਰਵੇਸ਼ ਦੁਆਰ ਦਿਨ ਚੜ੍ਹਦਿਆਂ ਹੀ ਖੁੱਲ ਜਾਂਦੇ &&num;8230&semi; ਮਹਿਤਾ ਸਾਹਿਬ ਦੇ ਦੂਰ&comma; ਨੇੜਲੇ ਚੇਲੇ ਬਾਲਕੇ ਤੇ ਚਹੇਤੇ ਲੇਖਕ ਸਾਰਾ ਦਿਨ ਆਉਂਦੇ&comma;ਜਾਂਦੇ &&num;8230&semi; ਨਿਰਵਿਘਨ ਡੰਡੌਤ ਬੰਦਨਾ ਹੁੰਦੀ &&num;8230&semi; ਦਰਬਾਰ ਦੇਰ ਰਾਤ ਤੀਕ ਬੁਲਾਰਿਆਂ ਤੇ ਸਰੋਤਿਆਂ ਨਾਲ ਭਰਿਆ  ਰਹਿੰਦਾ  &&num;8230&semi; ਉਦੋਂ ਮਹਿਤਾ ਸਾਹਿਬ ਆਪ ਵੀ ਲਾਗਲੇ ਸੈਕਟਰ ਵਿੱਚ ਕਿਆਮ ਫਰਮਾਉਂਦੇ ਸਨ &&num;8230&semi; ਸੋ ਘਰ ਜਾਣ ਦੀ ਬਹੁਤੀ ਕਾਹਲੀ ਵੀ ਨਹੀਂ ਸੀ ਹੁੰਦੀ &&num;8230&semi;          ਸਾਡੀ ਤਿਕੜੀ ਵਾਲੇ ਰਾਜ ਤੇ ਗਿਰੀ ਨੇ ਆਪਣੀ ਨੌਕਰੀ ਪੇਸ਼ੇ ਵਾਲੀ ਜਿੰਮੇਵਾਰੀ ਨਿਭਾ ਸਾਡੇ ਕੋਲ ਆ ਜਾਣਾ ਤੇ ਢਲੇ ਦਿਨ ਅਸੀਂ ਮਹਿਤਾ ਸਾਹਿਬ ਦੇ ਅੱਡੇ &&num;8216&semi;ਤੇ ਚਲੇ ਜਾਣਾ &&num;8230&semi; ਦਾਰੂ-ਸਿੱਕਾ ਨਾਲ ਲੈ ਜਾਂਦੇ &&num;8230&semi; ਉਹ ਕਦੀ ਅਮਰੂਦ &&num;8230&semi; ਕਦੀ ਪਪੀਤੇ &&num;8230&semi; ਕਦੀ ਟਮਾਟਰ&comma; ਪਿਆਜ ਦਾ ਸਲਾਦ ਆਪਣੇ ਹੱਥੀਂ ਬਣਾਉਂਦੇ ਤੇ ਧੀਆਂ&comma; ਪੁੱਤਾਂ ਵਾਂਗ ਪਾਲਣ ਦੀ ਚਾਹਤ ਨਾਲ ਸਾਡੀ ਸੇਵਾ ਕਰਦੇ &&num;8230&semi; ਵਿੱਚ ਵਿਚਾਲੇ ਉਹ ਸਾਨੂੰ ਸਾਹਿਤ ਅਤੇ ਆਪਣੇ ਪੈਰੀਂ ਹੰਡਾਏ ਦੁਰੇਡੇ ਸਮਾਜਾਂ ਦੀਆਂ ਗੱਲਾਂ ਬਾਤਾਂ ਸੁਣਾਉਂਦੇ &&num;8230&semi;         à¨µà©‡à¨–ਣ ਨੂੰ ਪ੍ਰਤਾਪ ਮਹਿਤਾ ਇਕਹਿਰੇ ਜਿਹੇ ਲੱਗਦੇ ਪਰ ਸੀ ਬੜੇ ਵੱਡੇ ਕੱਦ ਵਾਲੇ &&num;8230&semi; ਅੰਦਰੋਂ ਨਿੱਘੇ ਤੇ ਰੱਜੇ ਪੁੱਜੇ &&num;8230&semi; ਸਾਡੇ ਅੱਗੇ ਆਪਣੀਆਂ ਜੀਵਨ ਕਹਾਣੀਆਂ ਛੋਹ ਲੈਂਦੇ &&num;8230&semi; ਦੇਸ਼&comma; ਦੇਸ਼ਾਂਤਰਾਂ ਦੀਆਂ ਬਾਤਾਂ ਪਾਉਂਦੇ &&num;8230&semi; ਮੰਤਰ ਮੁਗਧ ਹੋ ਅਸੀਂ ਆਪਾ ਭੁੱਲ ਜਾਂਦੇ ਤੇ ਲਸੂੜੀ ਹੋਏ ਸਾਹਮਣੇ ਬੈਠੇ ਰਹਿੰਦੇ &&num;8230&semi; ਜਦੋਂ ਉਨਾਂ ਕੋਲੋਂ ਵਿੱਛੜਦੇ&comma; ਬਾਹਰ ਤਾਰਿਆਂ ਦੀ ਲੋਅ ਸਾਨੂੰ ਘਰਾਂ ਦੇ ਰਸਤੇ ਵਿਖਾਉਂਦੀ &&num;8230&semi;          ਉਨ੍ਹਾਂ ਦੀ ਸੁਣਾਈ ਇੱਕ ਕਹਾਣੀ ਅੱਜ ਵੀ ਅੱਖਰ&comma; ਅੱਖਰ ਯਾਦ ਏ &&num;8230&semi; ਦੱਸਦੇ ਕਿ ਛੋਟੇ ਹੁੰਦਿਆਂ ਚਿੜੀਆਂ ਨੇ ਸਾਡੇ ਦਿਲ ਨੂੰ ਬੜੀ  ਧੂਹ ਪਾਉਂਣੀ &&num;8230&semi; ਅਸੀਂ ਹਮੇਸ਼ਾਂ ਉਨਾਂ ਨੂੰ ਫੜਨ ਦੀ ਤਾਕ &&num;8216&semi;ਚ ਰਹਿੰਦੇ &&num;8230&semi;          à¨¸à©à¨£ ਕੇ ਅਸੀਂ ਦੋਚਿੱਤੀ &&num;8216&semi;ਚ ਪੈ ਗਏ &&num;8230&semi; ਮਨ &&num;8216&semi;ਚ ਪਹਿਲਾ ਤੋਂ ਬਣਿਆ ਉਨਾਂ ਦਾ ਨੇਕ ਤੇ ਸੰਜੀਦਾ ਜਿਹਾ ਅਕਸ   à¨•ੱਚ ਵਾਂਗ ਤਿੜਕ ਗਿਆ &&num;8230&semi; ਸੋਚਣ ਲੱਗੇ ਕਿ ਬਾਹਰੋਂ ਸਾਊ ਜਿਹੇ ਦਿਸਣ ਵਾਲੇ ਮਹਿਤਾ ਸਾਹਿਬ ਅੰਦਰੋਂ ਬੜੇ ਜ਼ਾਲਮ ਹੁੰਦੇ ਹੋਣਗੇ  &&num;8230&semi; ਚਿੜੀ ਮਾਰ ਕਿਸੇ ਥਾਂ ਦੇ &&num;8230&semi;          à¨–ੈਰ &excl; ਕੁਝ ਪੁੱਛਣ&comma; ਟੋਕਣ ਦੀ ਥਾਂ ਅਸੀਂ ਚੁੱਪ ਬੈਠੇ ਉਨਾਂ ਦੀ ਕਹਾਣੀ ਸੁਣਦੇ ਰਹੇ &&num;8230&semi;ਸਾਨੂੰ ਪਤਾ ਸੀ ਕਿ ਟੋਕਾ ਟਾਕੀ ਉਹ ਬਹੁਤੀ ਪਸੰਦ ਨਹੀਂ ਕਰਦੇ &&num;8230&semi; ਉਹ ਦੱਸਦੇ ਕਿ ਸਾਜਰੇ ਸਵੇਰੇ ਉੱਠਦਿਆਂ ਸਾਰ ਮਾਂ ਤੋਂ ਚੋਰੀ ਦਾਣੇ&comma; ਚੋਗਾ&comma; ਟੋਕਰੀ ਤੇ ਧਾਗੇ ਵਾਲੀ ਸੋਟੀ ਲੈ ਆਪਣੇ ਕੱਚੇ ਕੋਠੇ ਜਾ ਬੈਠਣਾ &&num;8230&semi; ਟੋਕਰੀ ਹੇਠ ਚੋਗਾ ਜਾਂ ਰੋਟੀ ਦੀਆਂ ਬੁਰਕੀਆਂ ਪਾ ਦੇਣੀਆਂ &&num;8230&semi;  ਡੰਡੇ ਦੇ ਸਹਾਰੇ&comma; ਟੋਕਰੀ ਥੋੜ੍ਹੀ ਕੁ ਉਤਾਂਹ ਨੂੰ ਚੁੱਕ ਦੇਣੀ  &&num;8230&semi; ਫਿਰ ਡੰਡੇ ਦੇ ਧਾਗੇ ਵਾਲਾ ਸਿਰਾ ਫੜ ਬਗਲੇ ਭਗਤ ਵਾਂਗ ਆਪ ਥੋੜ੍ਹੀ ਕੁ ਦੂਰ ਜਾ ਬੈਠਣਾ &&num;8230&semi;           à¨¸à©à¨£à¨¦à¨¿à¨†à¨‚&comma; ਸੁਣਦਿਆਂ ਸਾਡੇ ਸਾਹ ਸੂਤੇ ਜਾਣੇ &&num;8230&semi; ਉਹ ਆਪਣੀ ਮੌਜ &&num;8216&semi;ਚ ਦੱਸਦੇ ਕਿ ਹਰ ਜੀਅ ਪੇਟ ਦੀ ਭੁੱਖ ਲੈ ਕੇ ਪੈਦਾ ਹੁੰਦਾ &&num;8230&semi;  ਚਿੜੀਆਂ ਵੀ ਸਾਡੇ ਵਾਂਗ ਚੋਗੇ ਦੀ ਭਾਲ ਵਿੱਚ ਦਰ&comma; ਦਰ ਭਟਕਦੀਆਂ &&num;8230&semi; ਭੁੱਖੀ&comma; ਭਟਕੀ ਕਿਸੇ ਚਿੜੀ ਨੇ ਵੀ ਸਾਡੇ ਜਾਲ &&num;8216&semi;ਚ ਆ ਫਸਣਾ &&num;8230&semi;          à¨¹à©‹à¨£à¨¾ ਕੀ&comma; ਜਿਉਂ ਹੀ ਭੋਲੀ ਚਿੜੀ ਨੇ ਚੋਗਾ ਚੁੱਗਣ ਲਈ ਸਾਡੀ ਟੋਕਰੀ ਹੇਠਾਂ ਵੜਨਾ ਤਿਉਂ ਹੀ ਅਸਾਂ ਡੰਡੇ ਦਾ ਧਾਗਾ ਖਿੱਚ ਦੇਣਾ &&num;8230&semi; ਖੜੀ ਟੋਕਰੀ ਜ਼ਮੀਨ &&num;8216&semi;ਤੇ ਡਿੱਗ ਪੈਣੀ &&num;8230&semi; ਚਿੜੀ ਬੇਚਾਰੀ ਨੇ ਡਿੱਗੀ ਹੋਈ ਟੋਕਰੀ ਹੇਠ ਕਾਬੂ ਆ ਜਾਣਾ &&num;8230&semi;           ਅੱਗੋਂ ਅਸੀਂ ਮਨ ਹੀ ਮਨ ਆਪਣੇ ਅੰਦਾਜੇ ਅਨੁਸਾਰ ਕਹਾਣੀ ਦੇ ਅੰਤ ਕਰ ਬੈਠੇ &&num;8230&semi; ਧੋਖੇਬਾਜ &excl; ਭੋਲੀਆਂ ਚਿੜੀਆਂ ਨੂੰ ਫੁਸਲਾ ਕੇ ਮਾਰ ਖਾਂਦੇ ਹੋਣਗੇ &&num;8230&semi;         à¨ªà¨° ਨਹੀਂ&comma; ਉਨਾਂ ਦੀ ਸੁਣੋ &period;&period; ਉਹ ਦੱਸਦੇ ਕਿ ਬੜੇ ਧਿਆਨ ਨਾਲ ਟੋਕਰੀ ਹੇਠੋਂ ਚਿੜੀ ਫੜਨੀ &&num;8230&semi; ਹੱਥੀਂ ਚੋਗਾ ਖੁਆਉਣਾ &&num;8230&semi; ਬੜੇ ਪਿਆਰ ਨਾਲ ਉਸ ਦੇ ਭੂਰੇ ਖੰਭਾਂ ਨੂੰ ਮਨ ਮਰਜ਼ੀ ਲਾਲ&comma; ਪੀਲੇ ਜਾਂ ਹਰੇ ਰੰਗ ਕਰ ਦੇਣੇ  &&num;8230&semi; ਤੇ ਫਿਰ ਉਸਨੂੰ ਉੱਡਦੀਆਂ ਹੋਈਆਂ ਚਿੜੀਆਂ ਵਿੱਚ ਉਡਾ ਦੇਣਾ &&num;8230&semi; ਚਿੜੀਆਂ ਦੇ ਝੁੰਡ ਵਿੱਚ ਉਡਾਰੀਆਂ ਲਾਉਂਦੀ ਆਪਣੀ ਰੰਗਦਾਰ ਚਿੜੀ ਨੂੰ ਦੇਰ ਤੀਕ ਵੇਖਦੇ ਰਹਿਣਾ &&num;8230&semi; ਇੰਝ ਲੱਗਣਾ ਜਿਵੇਂ ਚਿੜੀ ਨਹੀਂ&comma; ਸਾਡੀ ਰੂਹ ਗਗਨ ਉਡਾਰੀਆਂ ਲਾ ਰਹੀ ਹੋਏ &&num;8230&semi;            à¨¸à¨®à©‡à¨‚ ਦਾ ਗੇੜ ਵੇਖੋ &&num;8230&semi; ਚੰਡੀਗੜ੍ਹ ਦੇ ਸੈਕਟਰ ਸਤਾਰਾਂ ਵਿਚਲਾ ਪੁਸਤਕਾਂ ਦੀਆਂ ਘੁੰਡ ਚੁਕਾਈਆਂ ਕਰਨ ਵਾਲਾ ਸਾਡਾ ਹਰਾ&comma; ਭਰਾ ਬਗ਼ੀਚਾ ਨਹੀਂ ਰਿਹਾ &&num;8230&semi; ਅੱਖਾਂ ਸਾਹਵੇਂ ਹੌਲੀ ਹੌਲੀ ਪਿੱਛੇ ਨੂੰ ਸਰਕਦਾ ਕਿਸੇ ਪਾਤਾਲ ਲੋਕ ਵਿੱਚ ਗਰਕ ਗਿਆ &&num;8230&semi; ਮਰ ਮੁੱਕ ਗਏ ਉਥੋਂ ਦੇ ਪਿੱਪਲ&comma; ਬੋਹੜ &&num;8230&semi; ਉੱਡ ਪੁੱਡ ਗਈਆਂ ਰੰਗੀਨ ਚਿੜੀਆਂ &&num;8230&semi; ਰੰਗਸਾਜ ਪ੍ਰਤਾਪ ਮਹਿਤਾ&comma; ਗਿਰੀ&comma; ਗੌਰੀਏ&comma; ਭੂਸ਼ਨ&comma;ਪਨੂੰ ਤੇ ਦੇਵ ਭਾਰਦਵਾਜ ਵਰਗੇ ਭਲੇ ਲੋਕ ਵੇਖਦਿਆਂ ਵੇਖਦਿਆਂ ਸਭ ਅਲੋਪ ਹੋ à¨—ਏ &&num;8230&semi;           à¨¸à¨¾à¨¡à©‡ ਬਾਗ ਦੀ ਥਾਂ ਅੱਜ ਕੱਲ ਉਥੇ ਕੰਕਰੀਟ ਦੀ ਬਹੁ ਮੰਜਲੀ ਪਾਰਕਿੰਗ ਬਣ ਚੁਕੀ ਹੈ &&num;8230&semi;ਕਦੀ ਕਦਾਈਂ ਦੂਰੋਂ ਆਉਂਦਿਆਂ&comma; ਜਾਂਦਿਆਂ ਮਹਿਸੂਸ ਹੁੰਦਾ ਕਿ ਸਾਡੇ ਰੰਗੀਨ ਪੰਖੇਰੂ ਇਸੇ ਬੇਸਮੈਂਟ ਦੀਆਂ ਨੀਹਾਂ ਹੇਠ ਸਮਾਧੀ ਵਿੱਚ ਲੀਨ ਬੈਠੇ ਹੋਣਗੇ &&num;8230&semi; ਲਾਗੇ ਜਾਣ ਦਾ ਹੌਸਲਾ ਨਹੀਂ ਪੈਂਦਾ &&num;8230&semi; ਸੋਚੀਦਾ ਕਿ ਜੇ ਲਾਗੇ ਚਲੇ ਗਏ ਤਾਂ ਉਨਾਂ ਦੀ ਤਪੱਸਿਆ ਭੰਗ ਹੋ ਜਾਏਗੀ &&num;8230&semi;<&sol;em><br><strong>&lpar;ਲੇਖਕ ਨਾਲ ਇਸ<em> 7009857708 <&sol;em>&&num;8216&semi;ਤੇ ਸੰਪਰਕ ਕੀਤਾ ਜਾ ਸਕਦਾ ਹੈ।&rpar;<&sol;strong><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;