à¨à©°à¨¡à©à¨à©à©à¨¹à¥¤ ਸਿà¨à¨£à© à¨à¨¹à¨¿à©°à¨¦à© ਨ੠à¨à© ਹਰ à¨à¨²à¨¾à¨ ਤà©à¨ à¨à¨²à¨¾à¨ ਬੰਦਾ ਵ੠à¨à¨ªà¨£à© ਵਲà©à¨ à¨à©à¨¤à© à¨à¨²à¨¤à© ਦਾ à¨à©à¨ ਨ੠à¨à©à¨ ਸà©à¨°à¨¾à¨ à¨à©±à¨¡ ਹ੠à¨à¨¾à¨à¨¦à¨¾ ਹà©à¥¤ à¨à©à¨ à¨à¨¸ ਤਰà©à¨¹à¨¾à¨ ਦਾ ਹ੠ਮà©à¨¸à©à¨µà¨¾à¨²à¨¾ à¨à¨¤à¨² à¨à©à¨¸ ‘ਠਹà©à¨à¨ ਹà©à¥¤ ਸ਼ਾਰਪ ਸ਼à©à¨à¨°à¨¾à¨ ਵਲà©à¨ à¨à¨¤à¨² ਵà©à¨²à© ਵਰਤ੠à¨à¨ ਬà©à¨²à©à¨°à© ਪà©à¨²à¨¸ ਦ੠ਹੱਥ ਲੱਠà¨à¨ ਸà©à¥¤

ਬà©à¨²à©à¨°à© ਦ੠à¨à©à¨à¨¿à©°à¨ à¨à¨°à¨¨ ‘ਤ੠ਪà©à¨²à¨¸ ਨà©à©° ਪà©à¨à¨°à©à¨² ਪੰਪ ਦ੠ਰਸà©à¨¦ ਮਿਲà©, à¨à¨¾à¨à¨ à¨à¨°à¨¨ ‘ਤ੠ਪਤਾ ਲੱà¨à¨¾ à¨à¨¿ à¨à¨¹ ਹਰਿà¨à¨£à¨¾ ਦ੠ਫਤਿਹਾਬਾਦ ਦ੠ਬà©à¨¸à¨²à¨¾ ਸਥਿਤ ਪà©à¨à¨°à©à¨² ਪੰਪ ਦ੠ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à¨¸ ਰਸà©à¨¦ ਦ੠ਹੱਥ ਲੱà¨à¨¦à¨¿à¨à¨ ਹ੠ਪà©à¨²à¨¿à¨¸ ਨ੠à¨à©±à¨ ਤà©à¨ ਬਾਠਦ à¨à©±à¨ à¨à©à¨²à© à¨à¨²à¨¾à¨à¨£ ਵਾਲਿà¨à¨ ਤੱਠਪਹà©à©°à¨ à¨à© à¨à¨¨à©à¨¹à¨¾à¨ ਨà©à©° ਫ੠ਲਿà¨à¥¤ ਦੱਸ ਦà¨à¨ à¨à¨¿ ਹਮਲ੠ਤà©à¨ ਬਾਠਦ ਸ਼à©à¨à¨° ਬà©à¨²à©à¨°à© à¨à©±à¨¡ à¨à© à¨à¨²à¨à© ‘ਠਫਰਾਰ ਹ੠à¨à¨ ਸਨ।

à¨à¨¿à¨¸ ਤà©à¨ ਬਾਠਦ ਪà©à¨²à¨¿à¨¸ ਨ੠ਪà©à¨à¨°à©à¨² ਪੰਪ ਦ੠ਸà©à¨¸à©à¨à©à¨µà© ਫà©à¨à©à¨ ਦ੠à¨à¨¾à¨à¨ à¨à©à¨¤à© ਠਤ੠ਹਰਿà¨à¨£à¨¾ ਦ੠ਬਦਮਾਸ਼ ਪà©à¨°à¨¿à¨à¨µà¨°à¨¤ ਫà©à¨à© ਠਤ੠ਠੰà¨à¨¿à¨¤ ਸਿਰਸਾ ਨà©à©° ਲੱਠਲਿà¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਮੂਸੇਵਾਲਾ ਮਰਡਰ : ਸ਼ਾਰਪ ਸ਼ੂਟਰਾਂ ਦੀ ਛੋਟੀ ਜਿਹੀ ਗਲਤੀ ਹੀ ਉਨ੍ਹਾਂ ਨੂੰ ਲੈ ਬੈਠੀ
Related Post