&NewLine;<p class&equals;"wp-block-paragraph"><strong>ਹਰਿਆਣਾ &vert;<&sol;strong> ਸੋਨੀਪਤ ਜ਼ਿਲ੍ਹਾ ਜੇਲ ਵਿਚ ਇਕ ਮਹਿਲਾ ਕੈਦੀ ਨੇ ਬਾਥਰੂਮ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਔਰਤ ਆਪਣੇ ਹੀ ਬੇਟੇ ਦੇ ਕਤਲ ਦੇ ਦੋਸ਼ &&num;8216&semi;ਚ ਸਜ਼ਾ ਭੁਗਤ ਰਹੀ ਸੀ। ਜ਼ਿਲ੍ਹਾ ਅਦਾਲਤ ਨੇ ਬਜ਼ੁਰਗ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਦੋਵਾਂ ਉਤੇ ਆਪਣੇ ਪੁੱਤਰ &&num;8216&semi;ਤੇ ਚਾਕੂ ਅਤੇ ਡੰਡੇ ਨਾਲ ਹਮਲਾ ਕਰਕੇ ਹੱਤਿਆ ਕਰਨ ਦਾ ਦੋਸ਼ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੂਚਨਾ ਤੋਂ ਬਾਅਦ ਸੋਨੀਪਤ ਸਿਟੀ ਥਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ &&num;8216&semi;ਚ ਲੈ ਕੇ ਪੋਸਟਮਾਰਟਮ ਲਈ ਸੋਨੀਪਤ ਦੇ ਸਿਵਲ ਹਸਪਤਾਲ ਭੇਜ ਦਿੱਤਾ&comma; ਜਦਕਿ ਪੁਲਿਸ ਮਾਮਲੇ ਦੀ ਜਾਂਚ &&num;8216&semi;ਚ ਲੱਗੀ ਹੋਈ ਹੈ।<br><&sol;p>&NewLine;&NewLine;&NewLine;&NewLine;<p class&equals;"wp-block-paragraph">20 ਸਤੰਬਰ 2020 ਦੀ ਸਵੇਰ ਨੂੰ ਪਿਤਾ ਰਣਧੀਰ ਅਤੇ ਮਾਤਾ ਕਿਤਾਬੋ ਨੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਅਤੇ ਪਵਨ &&num;8216&semi;ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ&comma; ਜਦੋਂ ਉਨ੍ਹਾਂ ਦੇ ਘਰੋਂ ਰੌਲਾ-ਰੱਪਾ ਆ ਰਿਹਾ ਸੀ ਤਾਂ ਉਹ ਆਪਣੇ ਭਰਾ ਦੇ ਘਰ ਜਾਣ ਲੱਗਾ ਪਰ ਦਰਵਾਜ਼ਾ ਬੰਦ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪ੍ਰਵੀਨ ਛੱਤ ਰਾਹੀਂ ਘਰ ਵਿਚ ਦਾਖਲ ਹੋਇਆ ਸੀ। ਪਵਨ ਖੂਨ ਨਾਲ ਲੱਥਪੱਥ ਹਾਲਤ &&num;8216&semi;ਚ ਅੰਦਰ ਪਿਆ ਮਿਲਿਆ। ਰਣਧੀਰ ਅਤੇ ਕਿਤਾਬੋ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਕਿਹਾ ਕਿ ਉਸ ਨੇ ਜੋ ਕਰਨਾ ਸੀ&comma; ਕਰ ਲਿਆ ਹੈ। ਪਵਨ ਦੀ ਪੀਜੀਆਈ ਰੋਹਤਕ ਵਿਚ ਮੌਤ ਹੋ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੱਸਣਯੋਗ ਹੈ ਕਿ ਪੁਲਿਸ ਨੇ ਭਰਾ ਦੇ ਬਿਆਨਾਂ ਉਤੇ ਮਾਪਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਸੀ। ਮਾਮਲੇ &&num;8216&semi;ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਰਣਧੀਰ ਅਤੇ ਕਿਤਾਬੋ ਨੂੰ ਗ੍ਰਿਫਤਾਰ ਕਰ ਲਿਆ ਸੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;