&NewLine;<p class&equals;"wp-block-paragraph"><strong>ਮੁੰਬਈ &vert;<&sol;strong> ਬਾਲੀਵੁੱਡ ਸਟਾਰ ਤੇ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਰਾਜਨੀਤੀ ਤੇ ਭੋਜਪੁਰੀ ਫਿਲਮ ਇੰਡਸਟਰੀ ਦੀ ਦੁਨੀਆ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਉਦੋਂ ਤੋਂ ਸੁਰਖ਼ੀਆਂ &&num;8216&semi;ਚ ਹਨ&comma; ਜਦੋਂ ਉਨ੍ਹਾਂ ਨੇ ਖੁਦ ਪਤਨੀ ਸੁਰਭੀ ਨਾਲ ਆਪਣੇ ਦੂਜੇ ਵਿਆਹ ਦੀ ਗੱਲ ਖੁੱਲ੍ਹ ਕੇ ਕੀਤੀ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਮਨੋਜ ਤਿਵਾਰੀ ਨੇ ਸਾਲ 2012 &&num;8216&semi;ਚ ਪਹਿਲੀ ਪਤਨੀ ਰਾਣੀ ਨਾਲ ਤਲਾਕ ਤੋਂ 8 ਸਾਲ ਬਾਅਦ ਆਪਣੀ ਬੇਟੀ ਜਿਆ ਦੇ ਕਹਿਣ &&num;8216&semi;ਤੇ ਦੂਜਾ ਵਿਆਹ ਕਰਵਾਇਆ। ਮਨੋਜ ਤਿਵਾਰੀ ਦੀਆਂ 2 ਕੁੜੀਆਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਮਨੋਜ ਤਿਵਾਰੀ ਦੀ ਪਹਿਲੀ ਪਤਨੀ ਦਾ ਨਾਂ ਰਾਣੀ ਤਿਵਾਰੀ ਹੈ। ਰਾਣੀ ਤੇ ਮਨੋਜ ਦੀ ਇਕ ਕੁੜੀ ਹੈ&comma; ਜਿਸ ਦਾ ਨਾਂ ਜਿਆ ਹੈ। ਜਿਆ ਆਪਣੇ ਪਿਤਾ ਦੇ ਬਹੁਤ ਕਰੀਬ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਕ ਇੰਟਰਵਿਊ &&num;8216&semi;ਚ ਮਨੋਜ ਨੇ ਆਪਣੀ ਦੂਜੀ ਪਤਨੀ ਸੁਰਭੀ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਦੱਸਿਆ ਸੀ ਕਿ ਉਸ ਨੇ ਪਿਛਲੇ ਲਾਕਡਾਊਨ ਦੌਰਾਨ ਅਪ੍ਰੈਲ &lpar;2020&rpar; &&num;8216&semi;ਚ ਸੁਰਭੀ ਨਾਲ 7 ਫੇਰੇ ਲਏ ਸਨ। ਸੁਰਭੀ ਉਸ ਦਾ ਪ੍ਰਸ਼ਾਸਨਿਕ ਕੰਮ ਦੇਖਦੀ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਸੁਰਭੀ ਇਕ ਗਾਇਕਾ ਹੈ ਤੇ ਉਸ ਨੇ ਇਕ ਮਿਊਜ਼ਿਕ ਵੀਡੀਓ &&num;8216&semi;ਚ ਮੇਰੇ ਨਾਲ ਗਾਇਆ ਸੀ। ਮਨੋਜ ਤਿਵਾਰੀ ਨੇ ਇਸ ਗੱਲਬਾਤ &&num;8216&semi;ਚ ਅੱਗੇ ਦੱਸਿਆ ਕਿ ਮੇਰੀ ਕੁੜੀ ਜਿਆ ਨੇ ਸੁਰਭੀ ਨਾਲ ਰਿਸ਼ਤਾ ਕਰਨ &&num;8216&semi;ਤੇ ਜ਼ੋਰ ਦਿੱਤਾ ਤੇ ਕਿਹਾ ਕਿ ਸਾਨੂੰ ਦੋਵਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਉਸ ਨੇ ਦੱਸਿਆ ਕਿ ਜਿਆ ਤੇ ਸੁਰਭੀ ਦੇ ਵਿਚਾਰ ਇਕ-ਦੂਜੇ ਨਾਲ ਕਾਫੀ ਮਿਲਦੇ ਹਨ।<&sol;p>&NewLine;&NewLine;&NewLine;&NewLine;<h4 class&equals;"wp-block-heading">ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ &&num;8216&semi;ਤੇ<&sol;h4>&NewLine;&NewLine;&NewLine;&NewLine;<ul class&equals;"wp-block-list"><li>ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ <strong>Punjabi Bulletin <&sol;strong>ਚੈਨਲ ਨਾਲ ਜੁੜੋ <strong><a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a><&sol;strong><&sol;li><li>ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ&nbsp&semi;<&sol;li><li>ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ <strong>Jalandhar Bulletin <&sol;strong>ਚੈਨਲ ਨਾਲ ਜੁੜੋ <a rel&equals;"noreferrer noopener" href&equals;"https&colon;&sol;&sol;t&period;me&sol;Jalandharbulletin" target&equals;"&lowbar;blank">https&colon;&sol;&sol;t&period;me&sol;Jalandharbulletin<&sol;a><&sol;li><li>ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ <&sol;li><&sol;ul>&NewLine;&NewLine;&NewLine;&NewLine;<div class&equals;"wp-block-image td-caption-align-https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg"><figure class&equals;"aligncenter size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg" class&equals;"wp-image-17947"&sol;><&sol;figure><&sol;div>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;