à¨à©°à¨¡à©à¨à©à©à¨¹ | ਪੰà¨à¨¾à¨¬ ਵਾਸà©à¨à¨ ਲਠਮà©à¨«à¨¤ à¨à¨°à©à¨²à© ਬਿà¨à¨²à© ਦ੠ਸਹà©à¨²à¨¤ ‘ਤ੠ਬà©à¨²à¨¦à¨¿à¨à¨ ਮà©à©±à¨ ਮੰਤਰ੠à¨à¨à¨µà©°à¨¤ ਮਾਨ ਨ੠ਦਾਠਵਾ à¨à©à¨¤à¨¾ à¨à¨¿ à¨à¨à¨à¨¦à© ਮਹà©à¨¨à¨¿à¨à¨ ਵਿਠਸà©à¨¬à© ਦ੠95 ਫà©à¨¸à¨¦à© ਤà©à¨ ਵੱਧ ਪਰਿਵਾਰਾਠਦਾ ਬਿà¨à¨²à© ਬਿੱਲ à©à©à¨°à© à¨à¨µà©à¨à¨¾, à¨à¨¿à¨¸ ਨਾਲ à¨à¨¨à©à¨¹à¨¾à¨ ਨà©à©° ਵੱਡ੠ਰਾਹਤ ਮਿਲà©à¨à©à¥¤

ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ ਸਰà¨à¨¾à¨° ਵੱਲà©à¨ ਲà©à¨à¨¾à¨ ਨà©à©° ਹਰà©à¨ ਬਿੱਲ ’ਤ੠600 ਯà©à¨¨à¨¿à¨ ਮà©à¨«à¨¤ ਬਿà¨à¨²à© ਮà©à¨¹à©±à¨à¨ à¨à¨°à¨µà¨¾à¨ à¨à¨¾ ਰਹ੠ਹà©, à¨à¨¿à¨¸ ਨਾਲ ਪਹਿਲ੠ਵਾਰ ਪੰà¨à¨¾à¨¬ ਦ੠86 ਫà©à¨¸à¨¦à© ਪਰਿਵਾਰਾਠਦਾ ਬਿà¨à¨²à© ਬਿੱਲ à©à©à¨°à© à¨à¨à¨ ਹ੠ਠਤ੠à¨à¨à¨à¨¦à© ਮਹà©à¨¨à¨¿à¨à¨ ਵਿਠ95 ਫà©à¨¸à¨¦à© ਤà©à¨ ਵੱਧ ਪਰਿਵਾਰ ਮà©à¨«à¨¼à¨¤ ਬਿà¨à¨²à© ਦਾ ਲਾਠà¨à¨ ਾà¨à¨£à¨à© । à¨à¨¹ à¨à¨¦à¨® à¨à¨°à©à¨²à© à¨à¨ªà¨¤à¨à¨¾à¨°à¨¾à¨ ਲਠਵੱਡ੠ਰਾਹਤ ਵਾਲਾ ਹà©, à¨à¨¿à¨¨à©à¨¹à¨¾à¨ ਨà©à©° ਹà©à¨£ ਤੱਠਹਰ ਮਹà©à¨¨à© ਬਿà¨à¨²à© ਬਿੱਲਾਠਦ੠ਰà©à¨ª ਵਿਠà¨à¨¾à¨«à© ਪà©à¨¸à¨¾ à¨à¨¼à¨°à¨à¨£à¨¾ ਪà©à¨à¨¦à¨¾ ਸà©à¥¤

CM ਮਾਨ ਨ੠à¨à¨¿à¨¹à¨¾, ਠਸà©à¨ à¨à© ਵਾਠਦਾ à¨à¨°à¨¦à© ਹਾà¨, à¨à¨¸ ਨà©à©° ਪà©à¨°à¨¾ ਵ੠à¨à¨°à¨¦à© ਹਾਠ। ਨà©à¨ ਨà©à¨ ਤ ਨਾਲ à¨à©à¨¤à© à¨à©°à¨®à¨¾à¨ ਦ੠ਨਤà©à¨à© ਹਮà©à¨¶à¨¾ à¨à©°à¨à© ਹà©à©°à¨¦à© ਹਨ। ਪੰà¨à¨¾à¨¬à©à¨à¨ ਨ੠à¨à¨¦à© ਸà©à¨ªà¨¨à© ਵਿਠਵ੠ਨਹà©à¨ ਸà©à¨à¨¿à¨ ਸ੠à¨à¨¿ à¨à¨¨à©à¨¹à¨¾à¨ ਦ੠à¨à¨°à¨¾à¨ ਦਾ ਬਿà¨à¨²à© ਬਿੱਲ à¨à¨ ਦਿਨ à©à©à¨°à© à¨à¨µà©à¨à¨¾ ਪਰ ਹà©à¨£ à¨à¨¹ ਸੱਠਸਾਬਤ ਹà©à¨à¨ । ਹà©à¨£ ਤਾਠਬਹà©à¨¤ ਸਾਰ੠ਪਰਿਵਾਰ ਬਿà¨à¨²à© ਦ੠ਬੱà¨à¨¤ ਵ੠à¨à¨°à¨¨ ਲੱਠਪਠਹਨ ਤਾਠà¨à¨¿ à¨à¨¹ 600 ਯà©à¨¨à¨¿à¨ ਮà©à¨«à¨¼à¨¤ ਬਿà¨à¨²à© ਦਾ ਲਾਠਲ੠ਸà¨à¨£à¥¤ à¨à¨¸ ਨਾਲ ਬਿà¨à¨²à© ਦ੠à¨à¨ªà¨¤ ਵ੠à¨à¨à©à¨à©

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਸà©à¨¬à© ਵਿਠਬਿà¨à¨²à© ਦਾ à¨à¨¤à¨ªà¨¾à¨¦à¨¨ ਵਧਾà¨à¨£ ਲਠà¨à¨ ਹà©à¨° ਵੱਡਾ à¨à¨²à¨¾à¨¨ à¨à¨°à¨¦à© ਹà©à¨ ਮà©à©±à¨ ਮੰਤਰ੠ਨ੠ਦੱਸਿਠà¨à¨¿ ਪà©.à¨à¨¸.ਪà©.ਸà©.à¨à¨². ਨà©à©° à¨à¨¾à¨°à¨à©°à¨¡ ਵਿਠਠਲਾਠਹà©à¨ ਪà¨à¨µà¨¾à©à¨¾ à¨à©à¨² à¨à¨¾à¨£ à¨à¨¾à¨°à¨à¨¶à©à¨² ਹ੠à¨à¨ ਹ੠ਠਤ੠à¨à¨¸ à¨à¨¾à¨£ ਤà©à¨ ਦਸੰਬਰ ਦ੠ਪਹਿਲ੠ਹਫ਼ਤ੠à¨à©à¨²à© ਦ੠ਸਪਲਾਠਪੰà¨à¨¾à¨¬ ਨà©à©° ਹà©à¨µà©à¨à©, à¨à¨¿à¨¸ ਨਾਲ ਪੰà¨à¨¾à¨¬ ਵਿਠਬਿà¨à¨²à© ਦ੠ਪà©à¨¦à¨¾à¨µà¨¾à¨° ਹà©à¨° ਵਧà©à¨à©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਬà©à© ਦà©à©±à¨ ਦ੠à¨à©±à¨² ਹ੠à¨à¨¿ à¨à¨¹ à¨à¨¾à¨£ ਸਾਲ 2015 ਤà©à¨ ਬੰਦ ਪਠਸ੠ਠਤ੠ਸਾਡ੠ਸਰà¨à¨¾à¨° ਨ੠à¨à¨¹ à¨à¨¾à¨£ à¨à¨¾à¨²à© à¨à¨°à¨µà¨¾à¨à¨£ ਲਠਸਿਰਤà©à© ਯਤਨ à¨à©à¨¤à©, à¨à¨¿à¨¸ ਸਦà¨à¨¾ ਹà©à¨£ à¨à©à¨²à© ਦ੠ਸਪਲਾਠਸ਼à©à¨°à© ਹà©à¨£ à¨à¨¾ ਰਹ੠ਹà©à¥¤

ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ ਸਾਰà©à¨à¨ ਸਰà¨à¨¾à¨°à© à¨à¨®à¨¾à¨°à¨¤à¨¾à¨ ਵਿਠਸà©à¨° à¨à¨°à¨à¨¾ ਪà©à¨¨à¨² ਸਥਾਪਤ à¨à©à¨¤à© à¨à¨¾à¨£à¨à©, à¨à¨¿à¨¸ ਨਾਲ ਸਰà¨à¨¾à¨° à¨à¨¤à© ਬਿà¨à¨²à© ਬਿੱਲ ਦਾ ਬà©à¨ ਵ੠à¨à¨à©à¨à¨¾ ਠਤ੠ਪà©à¨¸à© ਦ੠ਵੱਡ੠ਬੱà¨à¨¤ ਹà©à¨µà©à¨à©à¥¤ à¨à¨¸ ਮà©à¨à© ਬਿà¨à¨²à© ਮੰਤਰ੠ਹਰà¨à¨à¨¨ ਸਿੰਠà¨.à¨à©.à¨., ਮà©à©±à¨ ਮੰਤਰ੠ਦ੠ਵਧà©à¨ ਮà©à©±à¨ ਸà¨à©±à¨¤à¨° à¨. ਵà©à¨¨à©à©° ਪà©à¨°à¨¸à¨¾à¨¦, ਪà©.à¨à¨¸.ਪà©.ਸà©.à¨à¨². ਦ੠à¨à©à¨ ਰਮà©à¨¨-à¨à¨®-ਮà©à¨¨à©à¨à¨¿à©°à¨ ਡਾà¨à¨°à©à¨à¨à¨° ਬਲਦà©à¨µ ਸਿੰਠਸਰਾਠਤ੠ਹà©à¨° ਠਧਿà¨à¨¾à¨°à© ਵ੠ਹਾà©à¨° ਸਨ ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਮਾਨ ਸਰਕਾਰ ਦਾ ਦਾਅਵਾ, 86 ਫੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆਇਆ ਜ਼ੀਰੋ, ਅਗਲੀ ਵਾਰ 95 ਫੀਸਦੀ ਤੋਂ ਵੱਧ ਦਾ ਆਵੇਗਾ ਜ਼ੀਰੋ
Related Post