&NewLine;<p class&equals;"wp-block-paragraph"><strong>ਨਵੀਂ ਦਿੱਲੀ&sol;ਚੰਡੀਗੜ੍ਹ &vert;<&sol;strong> ਸੂਰਜ ਗ੍ਰਹਿਣ ਤੋਂ ਬਾਅਦ ਹੁਣ ਚੰਦਰ ਗ੍ਰਹਿਣ 8 ਨਵੰਬਰ ਨੂੰ ਲੱਗਣ ਜਾ ਰਿਹਾ ਹੈ। ਇਹ ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ ਹੈ&comma; ਜੋ ਭਾਰਤ ਵਿੱਚ ਵੀ ਦਿਖਾਈ ਦੇਵੇਗਾ। ਭਾਰਤ &&num;8216&semi;ਚ ਇਹ ਚੰਦਰ ਗ੍ਰਹਿਣ ਪਹਿਲੀ ਵਾਰ ਅਰੁਣਾਚਲ ਪ੍ਰਦੇਸ਼ ਦੇ ਇਟਾਨਗਰ &&num;8216&semi;ਚ ਦਿਖਾਈ ਦੇਵੇਗਾ। ਭਾਰਤ ਵਿੱਚ&comma; ਇਹ ਚੰਦਰ ਗ੍ਰਹਿਣ ਪੂਰਬ ਦੇ ਸ਼ਹਿਰਾਂ ਵਿੱਚ ਹੀ ਦਿਖਾਈ ਦੇਵੇਗਾ ਕਿਉਂਕਿ ਇਹ ਚੰਦਰ ਗ੍ਰਹਿਣ ਭਾਰਤ ਵਿੱਚ ਦਿਖਾਈ ਦੇਵੇਗਾ&comma; ਇਸ ਲਈ ਇੱਥੇ ਵੀ ਸੂਤਕ ਕਾਲ ਦੇ ਨਿਯਮ ਲਾਗੂ ਹੋਣਗੇ। ਚੰਦਰ ਗ੍ਰਹਿਣ ਦਾ ਸੂਤਕ 9 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>ਕਿੰਨਾ ਮਹੱਤਵਪੂਰਨ ਹੋਵੇਗਾ ਚੰਦਰ ਗ੍ਰਹਿਣ<br><&sol;strong>ਇਹ ਸਾਲ ਦਾ ਆਖਰੀ ਚੰਦਰ ਗ੍ਰਹਿਣ ਹੈ। ਚੰਦਰ ਗ੍ਰਹਿਣ ਮੇਰ ਅਤੇ ਭਰਾਨੀ ਨਕਸ਼ਤਰ ਵਿੱਚ ਲੱਗ ਰਿਹਾ ਹੈ। ਹਾਲਾਂਕਿ ਇਹ ਗ੍ਰਹਿਣ ਦੁਪਹਿਰ 01&colon;32 &&num;8216&semi;ਤੇ ਲੱਗੇਗਾ ਪਰ ਭਾਰਤ &&num;8216&semi;ਚ ਇਹ ਚੰਦਰ ਗ੍ਰਹਿਣ ਸ਼ਾਮ 5&period;20 &&num;8216&semi;ਤੇ ਦਿਖਾਈ ਦੇਣਾ ਸ਼ੁਰੂ ਹੋਵੇਗਾ ਅਤੇ ਸ਼ਾਮ 6&period;20 &&num;8216&semi;ਤੇ ਸਮਾਪਤ ਹੋਵੇਗਾ। ਇਸ ਦਾ ਸੂਤਕ 8 ਨਵੰਬਰ ਨੂੰ ਸਵੇਰੇ 08&colon;21 ਵਜੇ ਆਰੰਭ ਹੋਵੇਗਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>ਕਿੱਥੇ ਦਿਖਾਈ ਦੇਵੇਗਾ ਪੂਰਾ ਚੰਦਰ ਗ੍ਰਹਿਣ<&sol;strong><br>ਇਹ ਚੰਦਰ ਗ੍ਰਹਿਣ ਉੱਤਰ ਪੂਰਬੀ ਯੂਰਪ&comma; ਆਸਟ੍ਰੇਲੀਆ&comma; ਪ੍ਰਸ਼ਾਂਤ ਮਹਾਸਾਗਰ ਅਤੇ ਹਿੰਦ ਮਹਾਸਾਗਰ ਵਿੱਚ ਦਿਖਾਈ ਦੇਵੇਗਾ। ਭਾਰਤ ਵਿੱਚ&comma; ਪੂਰਨ ਗ੍ਰਹਿਣ ਸਿਰਫ ਪੂਰਬੀ ਹਿੱਸਿਆਂ ਵਿੱਚ ਦਿਖਾਈ ਦੇਵੇਗਾ&comma; ਜਦਕਿ ਅੰਸ਼ਕ ਗ੍ਰਹਿਣ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦਿਖਾਈ ਦੇਵੇਗਾ। ਕੋਲਕਾਤਾ&comma; ਪਟਨਾ&comma; ਸਿਲੀਗੁੜੀ&comma; ਈਟਾਨਗਰ&comma; ਰਾਂਚੀ ਅਤੇ ਗੁਹਾਟੀ &&num;8216&semi;ਚ ਦਿਖਾਈ ਦੇਵੇਗਾ ਪੂਰਾ ਚੰਦਰ ਗ੍ਰਹਿਣ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;