<p><strong>ਲੁਧਿਆਣਾ &&num;8211&semi; ਹਮਦਾਨ ਰੋਡ ਪਿੰਡ ਮਲਕਪੁਰ &&num;8216&semi;ਚ ਇਕ ਨਸ਼ਾ ਤਸਕਰ ਔਰਤ ਦੀ ਕਬਜ਼ਾ ਕੀਤੀ ਉਸਾਰੀ &&num;8216&semi;ਤੇ ਪ੍ਰਸ਼ਾਸਨ ਦਾ ਬੁਲਡੋਜ਼ਰ ਐਕਸ਼ਨ ਵੇਖਣ ਨੂੰ ਮਿਲਿਆ &vert; ਕਬਜ਼ਾ ਕਰਕੇ ਬਣਾਏ ਗਏ ਘਰ ਨੂੰ ਪ੍ਰਸ਼ਾਸਨ ਨੇ ਢਾਹ ਦਿੱਤਾ &vert; ਸਾਲ 2021 &&num;8216&semi;ਚ ਆਰੋਪੀ ਕੋਲੋਂ 1 ਕਿਲੋ ਤੋਂ ਵੱਧ ਹੇਰੋਇਨ ਬਰਾਮਦ ਹੋਈ ਸੀ। ਪੁਲਿਸ ਨੇ ਦੱਸਿਆ ਕਿ ਨਸ਼ੇ ਦੇ ਪੈਸਿਆਂ ਨਾਲ ਔਰਤ ਵਲੋਂ ਇਹ ਗੈਰ ਕਾਨੂੰਨੀ ਉਸਾਰੀ ਕੀਤੀ ਗਏ ਸੀ ਜਿਸ &&num;8216&semi;ਤੇ ਅੱਜ ਐਕਸ਼ਨ ਲਿਆ ਗਿਆ ਹੈ &vert;<&sol;strong><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;