&NewLine;<p class&equals;"wp-block-paragraph"><strong>ਲੁਧਿਆਣਾ&comma; 19 ਅਕਤੂਬਰ&vert;<&sol;strong> ਲੁਧਿਆਣਾ &OpenCurlyQuote;ਚ ਇਕ ਔਰਤ ਨੂੰ ਆਪਣੇ ਵਿਆਹ ਦਾ ਲਹਿੰਗਾ OLX &OpenCurlyQuote;ਤੇ ਆਨਲਾਈਨ ਵੇਚਣਾ ਮਹਿੰਗਾ ਪੈ ਗਿਆ। ਜਿਵੇਂ ਹੀ ਮਹਿਲਾ ਨੇ OLX &OpenCurlyQuote;ਤੇ ਲਹਿੰਗਾ ਵੇਚਣ ਲਈ ਪੋਸਟ ਕੀਤਾ ਤਾਂ 5 ਮਿੰਟ ਦੇ ਅੰਦਰ ਹੀ ਇਕ ਵਿਅਕਤੀ ਨੇ ਕਾਲ ਕੀਤੀ। ਉਸਨੇ ਉਸਨੂੰ ਲਹਿੰਗੇ ਦੀ ਕੀਮਤ ਪੁੱਛੀ ਅਤੇ ਇਸਨੂੰ ਖਰੀਦਣ ਦੀ ਗੱਲ ਕੀਤੀ। ਮਹਿਲਾ ਨੇ ਲਹਿੰਗੇ ਦੀ ਕੀਮਤ 5 ਹਜ਼ਾਰ ਰੁਪਏ ਦੱਸੀ। ਜਿਸ ਤੋਂ ਬਾਅਦ ਨੌਸਰਬਾਜ਼ ਨੇ ਕਿਹਾ ਕਿ ਉਹ ਪੇਮੈਂਟ ਆਨਲਾਈਨ ਕਰੇਗਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਨੌਸਰਬਾਜ਼ ਨੇ ਮਹਿਲਾ ਨੂੰ QR ਕੋਡ ਭੇਜਿਆ। ਨੌਸਰਬਾਜ਼ ਨੇ 10 ਰੁਪਏ ਦਾ ਗੂਗਲ ਪੇਅ &OpenCurlyQuote;ਤੇ ਪਹਿਲਾ ਟ੍ਰਾਂਜੈਕਸ਼ਨ ਕੀਤਾ ਸੀ। ਔਰਤ ਨੂੰ ਭਰੋਸੇ ਵਿੱਚ ਲੈ ਕੇ&comma; ਉਸਨੇ ਉਸਨੂੰ ਦੁਬਾਰਾ QR ਕੋਡ ਭੇਜਿਆ ਅਤੇ ਉਸਨੂੰ ਸਕੈਨ ਕਰਨ ਲਈ ਕਿਹਾ। ਜਿਵੇਂ ਹੀ ਔਰਤ ਨੇ ਨੌਸਰਬਾਜ਼ ਦਾ ਕੋਡ ਸਕੈਨ ਕੀਤਾ ਤਾਂ ਦੋ ਵਾਰ ਲੈਣ-ਦੇਣ ਵਿੱਚ ਔਰਤ ਦੇ ਖਾਤੇ ਵਿੱਚੋਂ ਕੁੱਲ 48 ਹਜ਼ਾਰ ਰੁਪਏ ਕੱਢਵਾ ਲਏ ਗਏ। ਔਰਤ ਨੇ ਸਰਾਭਾ ਨਗਰ ਥਾਣੇ ਦੇ ਸਾਈਬਰ ਸੈੱਲ &OpenCurlyQuote;ਚ ਦੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੀੜਤ ਔਰਤ ਖੁਸ਼ਵਿੰਦਰ ਕੌਰ ਨੇ ਦੱਸਿਆ ਕਿ ਉਹ ਈਸ਼ਵਰ ਨਗਰ ਬਲਾਕ-ਸੀ ਦੀ ਵਸਨੀਕ ਹੈ। ਉਸਨੇ ਆਪਣੇ ਵਿਆਹ ਦਾ ਲਹਿੰਗਾ ਵੇਚਣ ਲਈ OLX &OpenCurlyQuote;ਤੇ ਪੋਸਟ ਕੀਤਾ ਸੀ। ਉਸ ਨੂੰ ਤੁਰੰਤ ਨੌਸਰਬਾਜ਼ ਦਾ ਫੋਨ ਆਇਆ ਕਿ ਉਸ ਨੂੰ ਲਹਿੰਗਾ ਪਸੰਦ ਹੈ&comma; ਉਹ ਆਪਣੇ ਦੋਸਤ ਨੂੰ ਘਰ ਭੇਜ ਕੇ ਲਹਿੰਗਾ ਲੈ ਲਵੇਗਾ ਅਤੇ ਆਨਲਾਈਨ ਭੁਗਤਾਨ ਕਰ ਰਿਹਾ ਹੈ। ਕਿਊਆਰ ਕੋਡ ਨਾਲ ਫੋਨ &OpenCurlyQuote;ਤੇ ਗੱਲ ਕਰਦੇ ਹੋਏ ਠੱਗ ਨੇ ਪੈਸੇ ਕੱਢਵਾ ਲਏ। <&sol;p>&NewLine;&NewLine;&NewLine;&NewLine;<p class&equals;"wp-block-paragraph">ਖੁਸ਼ਵਿੰਦਰ ਨੇ ਦੱਸਿਆ ਕਿ ਉਸ ਨੇ ਤੁਰੰਤ 12 ਅਕਤੂਬਰ ਦੀ ਰਾਤ ਨੂੰ ਆਨਲਾਈਨ ਸਾਈਬਰ ਕਰਾਈਮ ਵਿੱਚ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਨੂੰ ਵੀ ਉਕਤ ਠੱਗਾਂ ਨੂੰ ਫੜ ਕੇ ਉਸ ਦੇ ਪੈਸੇ ਵਾਪਿਸ ਕਰਵਾਉਣ ਦੀ ਮੰਗ ਕੀਤੀ ਗਈ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;