ਨਵੀਂ ਦਿੱਲੀ. ਬਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿੱਚ ਬੁੱਧਵਾਰ, 1 ਜੁਲਾਈ ਨੂੰ ਮਾਮੂਲੀ ਵਾਧਾ ਕੀਤਾ ਗਿਆ ਹੈ। ਹੁਣ ਸਬਸਿਡੀ ਤੋਂ ਬਿਨਾਂ ਐਲ.ਪੀ.ਜੀ ਸਿਲੰਡਰ ਅੱਜ ਤੋਂ 593 ਰੁਪਏ ਦੀ ਬਜਾਏ ਦਿੱਲੀ ਵਿਚ 594 ਰੁਪਏ ਵਿਚ ਮਿਲੇਗਾ। ਇਸ ਦੇ ਨਾਲ ਹੀ ਮੁੰਬਈ ‘ਚ 14.2 ਕਿਲੋਗ੍ਰਾਮ ਦੇ ਸਿਲੰਡਰ ਲਈ 4 ਰੁਪਏ 20 ਪੈਸੇ ਵਧੇਰੇ ਦੇਣੇ ਪੈਣਗੇ। ਇਹ ਮੁੰਬਈ ‘ਚ 620.20 ਰੁਪਏ ਪ੍ਰਤੀ ਸਿਲੰਡਰ’ ਤੇ ਮਿਲੇਗਾ। ਕੋਲਕਾਤਾ ਅਤੇ ਚੇਨਈ ਵਿਚ ਵੀ ਐਲਪੀਜੀ ਮਹਿੰਗੀ ਹੋ ਗਈ ਹੈ। ਇਨ੍ਹਾਂ ਕੀਮਤਾਂ ਦਾ ਅਸਰ ਬਾਕੀ ਰਾਜਾਂ ਉੱਤੇ ਵੀ ਪਵੇਗਾ।
- ਪੰਜਾਬ ਦੇ ਕਈ ਜ਼ਿਲਿਆਂ ‘ਚ ਭਾਰੀ ਮੀਂਹ, ਤੇਜ਼ ਹਵਾਵਾਂ ਨਾਲ ਗੜ੍ਹੇਮਾਰੀ ਦੀ ਵੀ ਚਿਤਾਵਨੀ…
ਚੰਡੀਗੜ੍ਹ, 23 ਦਸੰਬਰ |ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਬਾਰਸ਼ ਹੋ ਰਹੀ ਹੈ। ਸੰਗਰੂਰ, ਪਟਿਆਲਾ,…
- ਭਲਕੇ ਪੰਜਾਬ ਦੇ ਇਨ੍ਹਾਂ ਜ਼ਿਲਿਆਂ ਦੇ ਸਕੂਲਾਂ ‘ਚ ਸਰਕਾਰੀ ਛੁੱਟੀ ਦਾ ਐਲਾਨ, ਪੜ੍ਹੋ
ਚੰਡੀਗੜ੍ਹ, 20 ਦਸੰਬਰ | ਪੰਜਾਬ 'ਚ ਨਗਰ ਨਿਗਮ ਚੋਣਾਂ ਕਾਰਨ 21 ਦਸੰਬਰ ਨੂੰ ਚੋਣ ਕਮਿਸ਼ਨ…
- ਸੁਪਰੀਮ ਕੋਰਟ ਨੇ ਸਿਵਲ ਚੋਣਾਂ ‘ਤੇ ਰੋਕ ਲਾਉਣ ਤੋਂ ਕੀਤਾ ਇਨਕਾਰ, ਭਲਕੇ ਪੈਣਗੀਆਂ ਵੋਟਾਂ
ਚੰਡੀਗੜ੍ਹ, 20 ਦਸੰਬਰ | ਪੰਜਾਬ ਵਿਚ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ…
- ਮਕੈਨਿਕ ਕੋਲ ਰਿਪੇਅਰ ਲਈ ਆਈ ਕਾਰ ਨੂੰ ਅਚਾਨਕ ਲੱਗੀ ਅੱਗ, ਸੜ ਕੇ ਹੋਈ ਸੁਆਹ
ਫਾਜ਼ਿਲਕਾ, 19 ਦਸੰਬਰ | ਅਬੋਹਰ ਵਿਚ ਅੱਜ ਇੱਕ ਕਾਰ ਨੂੰ ਅੱਗ ਲੱਗ ਗਈ। ਕੁਝ ਹੀ…
- ਬ੍ਰੇਕਿੰਗ : ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਨੈਸ਼ਨਲ ਡੈਸਕ, 18 ਨਵੰਬਰ | ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।…
- ਬ੍ਰੇਕਿੰਗ : ਆਦਮਪੁਰ ਤੋਂ ਕਾਂਗਰਸੀ ਵਿਧਾਇਕ ਕੋਟਲੀ ਦੇ ਭਾਂਜੇ ਦਾ ਕੁੱਟ-ਕੁੱਟ ਕੇ ਕਤਲ
ਜਲੰਧਰ, 18 ਦਸੰਬਰ | ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਭਾਂਜੇ ਦੀ ਕੁੱਟ-ਕੁੱਟ…
- ਡੋਨਾਲਡ ਟਰੰਪ ਨੇ ਅਮਰੀਕਾ ‘ਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਨੂੰ ਲੈ ਕੇ ਦਿੱਤੀ ਨਵੀਂ ਧਮਕੀ, ਭਾਰਤੀਆਂ ਸਣੇ ਕਈ ਦੇਸ਼ਾਂ ਨੂੰ ਪਈ ਟੈਨਸ਼ਨ
ਨੈਸ਼ਨਲ ਡੈਸਕ, 14 ਦਸੰਬਰ | ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮੂਹਿਕ ਦੇਸ਼…
- ਪੰਜਾਬ ਦੇ 11 ਜ਼ਿਲਿਆਂ ‘ਚ ਵਧੇਗੀ ਠੰਡ, ਮੌਸਮ ਵਿਭਾਗ ਨੇ ਸੀਤ ਲਹਿਰ ਦੀ ਜਾਰੀ ਕੀਤੀ ਚਿਤਾਵਨੀ
ਚੰਡੀਗੜ੍ਹ, 14 ਦਸੰਬਰ | ਮੌਸਮ ਵਿਭਾਗ ਨੇ ਪੰਜਾਬ ਤੇ ਚੰਡੀਗੜ੍ਹ ਵਿਚ ਸੀਤ ਲਹਿਰ ਅਤੇ ਠੰਡ…
- ਬ੍ਰੇਕਿੰਗ : ਫਿਲਮ ‘ਪੁਸ਼ਪਾ-2’ ਦੇ ਅਦਾਕਾਰ ਅੱਲੂ ਅਰਜਨ ਨੂੰ 14 ਦਿਨਾਂ ਦੀ ਜੇਲ
ਹੈਦਰਾਬਾਦ, 13 ਦਸੰਬਰ | ਪੁਸ਼ਪਾ-2 ਦੇ ਪ੍ਰੀਮੀਅਰ ਦੌਰਾਨ ਇੱਕ ਔਰਤ ਦੀ ਮੌਤ ਦੇ ਮਾਮਲੇ ਵਿਚ…
- BJP ਸਾਂਸਦ ਨੇ ਕਿਸਾਨਾਂ ਨੂੰ ਦੱਸਿਆ ਨਸ਼ੇ ਦੇ ਸੌਦਾਗਰ ਤੇ ਕਸਾਈ, ਕਿਹਾ ‘ਕਿਸਾਨ ਅੰਦੋਲਨ ਦੌਰਾਨ 700 ਲੜਕੀਆਂ ਹੋਈਆਂ ਲਾਪਤਾ’
ਹਰਿਆਣਾ, 13 ਦਸੰਬਰ | ਹਰਿਆਣਾ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਕਿਸਾਨਾਂ…