&NewLine;<h4 class&equals;"wp-block-heading">ਕਿਸਾਨਾਂ ਨੂੰ ਵਾਢੀ ਨਾਲ ਸੰਬੰਧਤ ਕੰਮ ਕਰਨ ਲਈ ਮਿਲੀ ਰਾਹਤ&comma; ਆਵਾਜਾਈ ਤੇ ਪੂਰਨ ਪਾਬੰਦੀ<&sol;h4>&NewLine;&NewLine;&NewLine;&NewLine;<p class&equals;"wp-block-paragraph">ਨਵੀਂ ਦਿੱਲੀ&period; ਮੋਦੀ ਸਰਕਾਰ ਦੇ 3 ਮਈ ਤੱਕ ਲਾਕਡਾਊਨ ਵਧਾਉਣ ਤੋਂ ਬਾਅਦ ਗ੍ਰਹਿ ਮੰਤਰਾਲੇ ਵਲੋਂ ਅੱਜ ਸਖਤ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਜਿਸ ਵਿੱਚ&nbsp&semi;ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕੋਰੋਨਾ ਵਾਇਰਸ ਲਾਕਡਾਉਨ ਦੇ ਵਿਚਕਾਰ ਕਿਸ ਨੂੰ ਛੂਟ ਮਿਲੇਗੀ&comma; ਕਿਸ ਨੂੰ ਨਹੀਂ। ਨਵੀਂ ਗਾਈਡਲਾਈਨ ਮੁਤਾਬਿਕ ਫਿਲਹਾਲ ਆਵਾਜਾਈ &&num;8216&semi;ਤੇ ਪੂਰਨ ਪਾਬੰਦੀ ਜਾਰੀ ਰਹੇਗੀ। ਰਾਜਾਂ ਦੀਆਂ ਸਰਹੱਦਾਂ ਸੀਲ ਰਹਿਣਗਿਆਂ। ਯਾਨੀ ਬੱਸ&comma; ਮੈਟਰੋ&comma; ਹਵਾਈ ਅਤੇ ਰੇਲ ਯਾਤਰਾ ਬੰਦ ਰਹੇਗੀ। ਇਸ ਤੋਂ ਇਲਾਵਾ ਸਕੂਲ&comma; ਕਾਲੇਜ ਕੋਚਿੰਗ ਸੈਂਟਰ ਵੀ ਬੰਦ ਰਹਿਣਗੇ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<ul class&equals;"wp-block-list"><li>ਖੇਤੀ ਨਾਲ ਜੁੜ੍ਹੀਆਂ ਸਾਰੀਆਂ ਗਤੀਵਿਧਿਆਂ ਜ਼ਾਰੀ ਰਹਿਣਗਿਆਂ&comma; ਸਰਕਾਰ ਨੇ ਕਿਹਾ ਹੈ ਕਿ ਖੇਤੀ ਨਾਲ ਜੁੜੇ ਕੰਮ ਦੀ ਛੂਟ ਜਾਰੀ ਰਹੇਗੀ।<&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li>ਮੂੰਹ ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਪਬਲਿਕ ਪਲੇਸ ਤੇ ਥੁੱਕਣਾ ਤੇ ਵੀ ਜੁਰਮਾਨਾ ਵਸੂਲਿਆ ਜਾਏਗ। <&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li>ਖੇਤੀ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ&comma; ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵਾਢੀ &lpar;ਹਾਰਵੇਸਟਿੰਗ&rpar; ਨਾਲ ਜੁੜੇ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ। <&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li>ਖੇਤੀਬਾੜੀ ਉਪਕਰਣਾਂ ਦੀਆਂ ਦੁਕਾਨਾਂ&comma; ਉਨ੍ਹਾਂ ਦੀ ਮੁਰੰਮਤ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। <&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li>ਖਾਦ&comma; ਬੀਜ&comma; ਕੀਟਨਾਸ਼ਕਾਂ ਦੇ ਨਿਰਮਾਣ ਅਤੇ ਵੰਡ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ&comma; ਉਨ੍ਹਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਇੱਕ ਰਾਜ ਤੋਂ ਦੂਜੇ ਰਾਜ ਵਿੱਚ ਵਾਢੀ ਲਈ ਕੰਮ ਆਉਣ ਵਾਲੀਆਂ ਕੰਬਾਇਨ ਮਸ਼ੀਨਾਂ ਦੀ ਆਵਾਜਾਈ &&num;8216&semi;ਤੇ ਕੋਈ ਰੋਕ ਨਹੀਂ ਹੋਵੇਗੀ।<&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li> ਸਿਹਤ&comma; ਬੈਂਕਿੰਗ ਸੇਵਾਵਾਂ ਜਾਰੀ ਰਹਿਣਗੀਆਂ।<&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li>ਸਰਕਾਰੀ ਦਿਸ਼ਾ-ਨਿਰਦੇਸ਼ਾਂ ਵਿਚ&comma; ਜਿਮ&comma; ਜਿਨ੍ਹਾਂ ਵਿਚ ਧਾਰਮਿਕ ਸਮਾਗਮਾਂ ਅਤੇ ਧਾਰਮਿਕ ਸਥਾਨਾਂ ਨੂੰ ਬੰਦ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। <&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li>ਰਾਜਨੀਤਿਕ ਅਤੇ ਖੇਡ ਪ੍ਰੋਗਰਾਮਾਂ &&num;8216&semi;ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ&comma; ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਘਰੇਲੂ ਬਣੇ ਮਾਸਕ&comma; ਦੁਪੱਟਾ ਆਦਿ ਦੀ ਵੀ ਵਰਤੇ ਜਾ ਸਕਦੇ ਹਨ।<&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li> ਹਵਾਈ ਯਾਤਰਾ ਪੂਰੀ ਤਰ੍ਹਾਂ ਨਾਲ ਬੰਦ&comma; ਬੱਸਾਂ ਬੰਦ&comma; ਮੈਟਰੋ ਸੇਵਾ ਸਮੇਤ ਸਾਰੀ ਜਨਤਕ ਆਵਾਜਾਈ ਠੱਪ ਹੋ ਗਈ। ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਜਾਣ ਤੇ&comma; ਇੱਕ ਰਾਜ ਤੋਂ ਦੂਜੇ ਰਾਜ ਵਿੱਚ ਜਾਣ ਤੇ ਮਨਾਹੀ। ਇਸਦੀ ਇਜ਼ਾਜ਼ਤ ਸਿਰਫ ਮੈਡੀਕਲ ਐਮਰਜੈਂਸੀ ਜਾਂ ਹੋਰ ਵਿਸ਼ੇਸ਼ ਕੰਮ ਲਈ ਮਿਲੇਗੀ।<&sol;li><&sol;ul>&NewLine;&NewLine;&NewLine;&NewLine;<ul class&equals;"wp-block-list"><li> ਐਮਰਜੈਂਸੀ ਦੀ ਸਥਿਤੀ ਵਿੱਚ&comma; ਫੋਰ ਵ੍ਹੀਲਰ ਵਿੱਚ ਡਰਾਈਵਰ ਤੋਂ ਇਲਾਵਾ ਸਿਰਫ ਇੱਕ ਹੋਰ ਹੋਵੇਗਾ। ਦੋਪਹੀਆ ਵਾਹਨ &&num;8216&semi;ਤੇ ਸਿਰਫ਼ ਡਰਾਈਵਰ ਹੀ ਜਾ ਸਕੇਗਾ। ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ।<&sol;li><&sol;ul>&NewLine;&NewLine;&NewLine;&NewLine;<div class&equals;"wp-block-image"><figure class&equals;"aligncenter size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;04&sol;number-add&period;png" class&equals;"wp-image-5492"&sol;><&sol;figure><&sol;div>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;