&NewLine;<p class&equals;"wp-block-paragraph"><strong>ਚੰਡੀਗੜ੍ਹ &period;<&sol;strong> ਦੱਖਣ-ਪੱਛਮੀ ਮਾਨਸੂਨ ਪੰਜਾਬ ਵਿਚ ਅੱਜ ਤੋਂ ਪਹੁੰਚਣ ਦੀ ਸੰਭਾਵਨਾ ਹੈ&comma; ਦਿਨ ਵੇਲੇ ਸੂਬੇ ਦੀ ਨਰਮਾ ਬੈਲਟ ਵਿਚ ਹਲਕੀ ਬਾਰਿਸ਼ ਨਾਲ ਇਸਦਾ ਆਗਾਜ਼ ਹੋ ਸਕਦਾ ਹੈ। ਇਸ ਵੇਲੇ ਫਾਜਿਲਕਾ ਤੇ ਫਿਰੋਜਪੁਰ ਜਿਲ੍ਹਿਆਂ ਵਿਚ ਉੱਤਰ-ਪੱਛਮ ਵੱਲੋਂ ਹਵਾ ਨਾਲ ਮਾਨਸੂਨ ਪਹੁੰਚ ਰਿਹਾ ਹੈ&comma; ਹੋ ਸਕਦਾ ਹੈ ਸੂਬੇ ਦੀਆਂ ਜਿਆਦਾਤਰ ਥਾਵਾਂ ਉੱਤੇ ਸਿਰਫ ਹਵਾ ਦੇ ਨਾਲ ਬੱਦਲਵਾਈ ਪੁੱਜੇ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>ਦਿਨ ਵੇਲੇ ਮਾਲਵਾ ਬੈਲਟ &&num;8216&semi;ਚ ਮਾਨਸੂਨ ਐਕਟਿਵ ਹੋਣ ਦੀ ਉਮੀਦ<&sol;strong><&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮੋਸਮ ਵਿਭਾਗ ਮੁਤਾਬਿਕ ਦਿਨ ਵੇਲੇ ਨਰਮਾ ਬੈਲਟ ਸਮੇਤ ਕੇਂਦਰੀ ਮਾਲਵਾ ਖੇਤਰ ਵਿਚ ਮਾਨਸੂਨ ਐਕਟਿਵ ਹੋਣ ਦੀ ਪੂਰੀ ਉਮੀਦ ਹੈ&comma; ਕਈ ਜਗਾ ਉੱਤੇ ਛਰਾਟੇ ਨਾਲ ਤੇਜ਼ ਅਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਕਈ ਖੇਤਰ ਵਾਂਝੇ ਵੀ ਰਹਿ ਸਕਦੇ । ਕਿਤੇ-ਕਿਤੇ ਬਹੁਤ ਤੇਜ਼ ਹਵਾ ਅਤੇ ਗੜ੍ਹੇ ਵੀ ਪੈ ਸਕਦੇ ਹਨ। ਮਾਝੇ&comma; ਦੁਆਬੇ ਦੇ ਦੱਖਣੀ ਖੇਤਰ ਵਿਚ ਵੀ ਕੁੱਝ ਥਾਵਾਂ ਉੱਤੇ ਤੇਜ ਬਾਰਿਸ਼ ਹੋਣ ਦੀ ਉਮੀਦ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਬੀਤੇ ਕੱਲ੍ਹ ਦੱਖਣੀ ਮਾਝੇ&comma; ਦੁਆਬੇ ਤੇ ਕੇਂਦਰੀ ਮਾਲਵੇ ਵਿਚ ਕਈ ਥਾਵਾਂ ਤੇ ਤੇਜ਼ ਹਵਾ ਨਾਲ ਬਾਰਿਸ਼ ਦਰਜ ਹੋਈ। ਨਾਭਾ ਖੇਤਰ ਵਿਚ ਕਾਫੀ ਨੁਕਸਾਨ ਵੀ ਹੋਇਆ&comma; ਨਰਮਾ ਬੈਲਟ ਚ ਵੀ ਕੁੱਝ ਕੁ ਜਗਾ ਕੱਲ੍ਹ ਦੁਪਿਹਰ ਬਾਰਿਸ਼ ਹੋਈ। ਅੱਜ ਸਮੇਤ ਅਗਲੇ 3 ਦਿਨਾਂ ਤੱਕ ਬਾਰਿਸ਼ ਦਾ ਦੌਰ ਬਣਿਆ ਰਹੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;