<p><strong>ਜਲੰਧਰ&comma; 2 ਨਵੰਬਰ&vert; <&sol;strong> ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਢੱਲ ਦੇ ਭਰਾ ਅਮਿਤ ਢੱਲ ਖਿਲਾਫ ਯੂ&period;ਪੀ&period; ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ&comma; ਜਿਸ ਕਾਰਨ ਮੰਗਲਵਾਰ ਨੂੰ ਯੂ&period;ਪੀ&period; ਪੁਲਿਸ ਨੇ ਜਲੰਧਰ &&num;8216&semi;ਚ ਛਾਪਾ ਮਾਰਿਆ।<br &sol;>&NewLine;ਦੱਸਿਆ ਜਾ ਰਿਹਾ ਹੈ ਕਿ ਨਕਲੀ ਕੰਪਨੀ ਖੋਲ੍ਹ ਕੇ ਸਿਗਰੇਟ ਬਿਜ਼ਨੈਸਮੈਨ ਨਾਲ ਕਰੋੜਾਂ ਰੁਪਏ ਦੀ ਠੱਗੀ ਦੇ ਦੋਸ਼ ਵਿਚ ਯੂਪੀ ਪੁਲਿਸ ਨੇ ਅਮਿਤ ਢੱਲ ਤੇ ਹੋਰਨਾਂ ਖ਼ਿਲਾਫ਼ ਐਫ&period;ਆਈ&period;ਆਰ&period; ਦਰਜ ਕੀਤੀ ਹੈ।<&sol;p>&NewLine;<p>ਇਹ ਐਫ&period;ਆਈ&period;ਆਰ ਗਾਜ਼ੀਆਬਾਦ ਦੇ ਥਾਣਾ ਸਿਹਾਨੀ ਗੇਟ &&num;8216&semi;ਚ ਦਰਜ ਕੀਤੀ ਗਈ ਹੈ। ਇਸ ਸਬੰਧੀ ਯੂ&period;ਪੀ&period; ਪੁਲਿਸ ਨੇ ਕੱਲ੍ਹ ਜਲੰਧਰ ਵਿੱਚ ਛਾਪੇਮਾਰੀ ਕੀਤੀ ਸੀ। ਦਰਅਸਲ ਯੂ&period;ਪੀ&period; ਮੈਸਰਜ਼ ਸਟੀਲ ਟਰੇਡ ਕੰਪਨੀ ਦੇ ਕੁਨਾਲ ਗਰਗ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਅਭਿਨਵ ਹੌਂਡਾ ਯੂ ਕਲੋਨੀ ਨਿਊ ਜੀ&period;ਟੀ&period;ਬੀ&period; ਨਗਰ&comma; ਦੀਪਕ ਹੌਂਡਾ&comma; ਅਮਿਤ ਢੱਲ&comma; ਪੁਰਸ਼ੋਤਮ ਸੋਨੀ&comma; ਪਿਊਸ਼ ਜੈਨ&comma; ਚੰਦਨ ਸ਼ਰਮਾ&comma; ਕਰੁਣਾ ਅਤੇ ਹੋਰਾਂ ਨੇ ਉਸ ਨੂੰ ਸਿਗਰਟ ਦੇਣ ਦੇ ਬਦਲੇ 1 ਕਰੋੜ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ &&num;8216&semi;ਚ ਯੂ&period;ਪੀ&period; ਪੁਲਿਸ ਜਲੰਧਰ ਆਈ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;