&NewLine;<p class&equals;"wp-block-paragraph"><strong>ਨਵੀਂ ਦਿੱਲੀ &period;  <&sol;strong>ਕੋਰੋਨਾ ਦੀ ਦਵਾਈ ਬਣਾਉਣ ਵਾਲੀ ਕੰਪਨੀ ਲੂਪਿਨ ਨੇ ਹਲਕੇ ਤੇ ਘੱਟ ਗੰਭੀਰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ &&num;8216&semi;ਕੋਵਿਹਾਲਟ&&num;8217&semi; ਦਵਾਈ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਇਕ ਐਂਟੀਵਾਇਰਲ ਡਰੱਗ ਹੈ। ਇੱਕ ਗੋਲੀ ਦਾ ਰੇਟ 49 ਰੁਪਏ ਰੱਖਿਆ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਲੂਪਿਨ ਨੇ ਦਾਵਾ ਕੀਤਾ ਹੈ ਕਿ ਐਮਰਜੈਂਸੀ ਵਰਤੋਂ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ &lpar;ਡੀਸੀਜੀਆਈ&rpar; ਤੋਂ ਇਸ ਦੀ ਪ੍ਰਵਾਨਗੀ ਮਿਲ ਗਈ ਹੈ। ਇੱਕ ਪੱਟੀ ਵਿਚ 10 ਟੇਬਲੇਟਸ ਉਪਲਬਧ ਹੋਣ ਗਿਆ ਅਤੇ ਇੱਕ ਟੇਬਲੇਟ&nbsp&semi; ਦਾ ਰੇਟ 49 ਰੁਪਏ ਰੱਖਿਆ ਗਿਆ ਹੈ। ਪ੍ਰਸ਼ਾਸਨ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੀ ਕੋਵਿਹਾਲਟ ਖੁਰਾਕ ਦੀ ਤਾਕਤ ਵਿਕਸਤ ਕੀਤੀ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਵੀ ਇਸ ਤੋਂ ਪਹਿਲਾਂ 4 ਅਗਸਤ ਨੂੰ &&num;8216&semi;ਫਲੁਗਾਰਡ&&num;8217&semi; ਦੇ ਨਾਂ &&num;8216&semi;ਤੇ ਫੈਵੀਪੀਰਾਵੀਰ ਦੀ ਕਾਡ ਕਡੀ ਸੀ ਤੇ ਔਹਨਾਂ ਨੇ ਇਸ ਦੀ ਟੈਬਲੇਟ ਦੀ ਕੀਮਤ 35 ਰੁਪਏ ਰੱਖੀ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>ਰੋਜ਼ਾਨਾ ਸਾਹਮਣੇ ਆ ਰਹੇ ਹਨ 50&comma;000 ਤੋਂ ਵੱਧ ਮਾਮਲੇ<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph">ਕੋਰੋਨਾ ਦੇ ਨਿਤ 50&comma;000 ਤੋਂ ਵੱਧ ਮਾਮਲੇ ਮੋਹਰੇ ਆ ਰਹੇ ਹਨ। ਜਿਸ ਕਰਕੇ ਡਾਕਟਰਾਂ ਨੂੰ ਉਨ੍ਹਾਂ ਦੇ ਇਲਾਜ ਲਈ ਵਧੇਰੇ ਵਿਕਲਪ ਮੁਹੱਈਆ ਕਰਨ ਦੀ ਲੋੜ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;