ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ਨੂੰ ਆਪਣੇ ਫੈਸਲੇ ‘ਤੇ ਵਿਚਾਰ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ। ਕਮੇਟੀ ਨੂੰ ਕੱਲ੍ਹ ਦੁਪਹਿਰ 12 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਬੀਬੀ ਜਗੀਰ ਕੌਰ ਨੇ ਚੋਣ ਲੜਨ ਦਾ ਆਪਣਾ ਫੈਸਲਾ ਵਾਪਿਸ ਲੈ ਲਿਆ ਅਤੇ ਪਾਰਟੀ ਦੇ ਅਨੁਸ਼ਾਸਨ ਵਿੱਚ ਰਹਿ ਗਈ। ਹੁਣ ਭਲਕੇ 12 ਵਜੇ ਤੋਂ ਬਾਅਦ ਇਸ ਮੁੱਦੇ ‘ਤੇ ਮੀਟਿੰਗ ਕੀਤੀ ਜਾਵੇਗੀ। ਜਿਸ ਵਿੱਚ ਜੇਕਰ ਬੀਬੀ ਨੇ ਚੋਣ ਲੜਨ ਦਾ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਕਮੇਟੀ ਆਪਣਾ ਅਗਲਾ ਫੈਸਲਾ ਲਵੇਗੀ।
ਸ਼੍ਰੋਮਣੀ ਅਕਾਲੀ ਦਲ ਦਾ ਬੀਬੀ ਜਗੀਰ ਕੌਰ ਨੂੰ ਆਖਰੀ ਮੌਕਾ, ਕੱਲ 12 ਵਜੇ ਚੰਡੀਗੜ੍ਹ ਸਦਿਆ ਮੀਟਿੰਗ ਲਈ
- ਬ੍ਰੇਕਿੰਗ ਨਿਊਜ਼: ਕੈਬਿਨੇਟ ਦਾ ਵੱਡਾ ਫ਼ੈਸਲਾ — 24 ਨਵੰਬਰ ਨੂੰ ਅਨੰਦਪੁਰ ਸਾਹਿਬ ‘ਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ‘ਤੇ ਹੋਵੇਗੀ ਖਾਸ ਚਰਚਾ, ਵਿੱਤ ਮੰਤਰੀ ਹਰਪਾਲ…
- ਖੰਨਾ ‘ਚ ਦਿਲ ਦਹਿਲਾ ਦੇਣ ਵਾਲਾ ਰੇਲ ਹਾਦਸਾ: ਪਟੜੀ ਪਾਰ ਕਰਦੀ ਮਾਂ ਤੇ ਉਸਦਾ 2 ਸਾਲ ਦਾ ਬੇਟਾ ਜਨਸੇਵਾ ਐਕਸਪ੍ਰੈੱਸ ਦੀ ਚਪੇਟ ‘ਚ, ਮੌਕੇ ‘ਤੇ ਹੀ ਮੌਤ
ਖੰਨਾ, 15 ਨਵੰਬਰ | ਰਤਨਹੇੜੀ ਅੰਡਰਬ੍ਰਿਜ ਦੇ ਨੇੜੇ ਨੂੰ ਇੱਕ ਦਿਲ ਨੂੰ ਝੰਝੋੜ ਦੇਣ ਵਾਲੀ…
- ਬ੍ਰੇਕਿੰਗ ਨਿਊਜ਼ : ਫਿਲਮੀ ਸਟਾਈਲ ‘ਚ SHO ਬਨੂਰ ਅਰਸ਼ਦੀਪ ਵੱਲੋਂ ਦੌੜ–ਭੱਜ ਕਰ ਤਿੰਨ ਬਦਮਾਸ਼ ਕਾਬੂ
4 ਕਿਲੋਮੀਟਰ ਲੰਮਾ ਚੇਜ਼, ਗੱਡੀਆਂ ਅੱਗੇ–ਅੱਗੇ ਤੇ ਪੁਲਿਸ ਪਿੱਛੇ–ਪਿੱਛੇ ਖੰਨਾ, 15 ਨਵੰਬਰ | ਬਨੂਰ ਪੁਲਿਸ…
- ਸ੍ਰੀ ਮੁਕਤਸਰ ਸਾਹਿਬ : ਸ਼ੇਰ ਸਿੰਘ ਚੌਂਕ ‘ਚ ਦਰਮਿਆਨੀ ਰਾਤ ਵੱਡੀ ਚੋਰੀ: ਮੁੰਹ ਬੰਨ੍ਹੇ ਚੋਰ 20 ਮੋਬਾਇਲ ਤੇ 2 ਲੱਖ ਰੁਪਏ ਕੈਸ਼ ਲੈ ਭੱਜੇ
ਸ੍ਰੀ ਮੁਕਤਸਰ ਸਾਹਿਬ, 15 ਨਵੰਬਰ (ਤਰਸੇਮ ਢੁੱਡੀ) | ਸ੍ਰੀ ਮੁਕਤਸਰ ਸਾਹਿਬ ਦੇ ਭੀੜ-ਭਾੜ ਵਾਲੇ ਸ਼ੇਰ…
- ਮਾਨ ਸਰਕਾਰ ਦਾ ਕਮਾਲ! 150 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਇਤਿਹਾਸਕ ਰਿਕਾਰਡ! 11 ਲੱਖ ਕਿਸਾਨਾਂ ਨੂੰ ਮਿਲਿਆ ਸਿੱਧਾ ਲਾਭ, ₹34,000 ਕਰੋੜ ਤੋਂ ਵੱਧ ਦਾ ਭੁਗਤਾਨ 48 ਘੰਟਿਆਂ ਵਿੱਚ
ਹੜ੍ਹਾਂ ਦੀਆਂ ਮੁਸ਼ਕਲਾਂ ਦੇ ਬਾਵਜੂਦ 99% ਖਰੀਦ ਪੂਰੀ; ਮੁੱਖ ਮੰਤਰੀ ਭਗਵੰਤ ਮਾਨ ਦੀ ਪਾਰਦਰਸ਼ੀ ਨੀਤੀ…
- ਜਲੰਧਰ ਦੀ ਫੁਲਕਾਰੀ ਵੁਮੈਨ ਵੱਲੋਂ ਸਪੋਕਨ ਵਰਡ ਆਰਟਿਸਟ ਅੰਚਲ ਅਨੀਤਾ ਧਾਰਾ ਦਾ ਪ੍ਰੇਰਣਾਦਾਇਕ “I Am Enough” ਸੈਸ਼ਨ ਆਯੋਜਿਤ
ਜਲੰਧਰ, ਪੰਜਾਬ : ਫੁਲਕਾਰੀ ਵੁਮੈਨ ਆਫ ਜਲੰਧਰ ਵੱਲੋਂ 14 ਨਵੰਬਰ ਨੂੰ ਕਮਲ ਪੈਲੇਸ ਵਿੱਚ ਆਪਣੇ…
- ਤਰਨਤਾਰਨ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਇੱਕ ਸਪੱਸ਼ਟ ਸੰਕੇਤ – ਨਿਤਿਨ ਕੋਹਲੀ
ਜਲੰਧਰ : ਆਮ ਆਦਮੀ ਪਾਰਟੀ (ਆਪ) ਨੇ ਤਰਨਤਾਰਨ ਉਪ ਚੋਣ ਵਿੱਚ ਆਪਣੀ ਨਿਰਣਾਇਕ ਅਤੇ ਇਤਿਹਾਸਕ…
- ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਗਈ ਭਾਰਤੀ ਮਹਿਲਾ ਜੱਥੇ ਵਿੱਚੋ ਫਰਾਰ
ਸਰਬਜੀਤ ਕੌਰ ਵਾਸੀ ਪਿੰਡ ਅਮੈਨੀਪੁਰ, ਡਾਕਖ਼ਾਨਾ ਟਿੱਬਾ, ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਔਰਤ ਸ੍ਰੀ ਗੁਰੂ…
- ਜਨਤਕ ਸਿਹਤ ਸਭ ਤੋਂ ਪਹਿਲਾਂ! ਮਾਨ ਸਰਕਾਰ ਦਾ ਇਤਿਹਾਸਕ ਫੈਸਲਾ: ਜ਼ੀਰਾ ਡਿਸਟਿਲਰੀ ਬੰਦ, ਪ੍ਰਦੂਸ਼ਕਾਂ ਨੂੰ ਕਰਨਾ ਪਵੇਗਾ ਭੁਗਤਾਨ !
ਪ੍ਰਦੂਸ਼ਣ 'ਤੇ ਸਖ਼ਤੀ, ਉਦਯੋਗ ਬੰਦ! ਮੁੱਖ ਮੰਤਰੀ ਮਾਨ ਨੇ ਪ੍ਰਦੂਸ਼ਕਾਂ ਨੂੰ ਜਵਾਬਦੇਹ ਠਹਿਰਾਉਣਾ ਕੀਤਾ ਸ਼ੁਰੂ…
- ਪੰਜਾਬ ਉਦਯੋਗਿਕ ਵਿਕਾਸ ਵਿੱਚ ਨੰਬਰ ਇੱਕ ! ਵਪਾਰ ਸੁਧਾਰ ਯੋਜਨਾ ਤਹਿਤ ਦੇਸ਼ ਦਾ ‘ਟੌਪ ਅਚੀਵਰ’ ਸੂਬਾ ਐਲਾਨਿਆ ਗਿਆ
ਚੰਡੀਗੜ੍ਹ, 14 ਨਵੰਬਰ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ…