ਸੰà¨à¨°à©à¨°/ਪà¨à¨¿à¨à¨²à¨¾ | à¨à¨® à¨à¨¦à¨®à© ਪਾਰà¨à© ਦ੠ਸੰà¨à¨°à©à¨° ਤà©à¨ ਵਿਧਾà¨à¨à¨¾ ਨਰਿੰਦਰ à¨à©à¨° à¨à¨°à¨¾à¨ ਦਾ à¨à¨²à¨à© ਵਿà¨à¨¹ ਹà©à¨£ à¨à¨¾ ਰਿਹਾ ਹà©à¥¤ à¨à¨¸ ਵਿà¨à¨¹ ਸਮਾà¨à¨® ਵਿਠਮà©à©±à¨ ਮੰਤਰ੠à¨à¨à¨µà©°à¨¤ ਮਾਨ ਵ੠ਸ਼ਾਮਲ ਹà©à¨£à¨à©à¥¤ à¨à¨ª ਵਿਧਾà¨à¨à¨¾ ਨਰਿੰਦਰ à¨à©à¨° à¨à¨°à¨¾à¨ ਮਨਦà©à¨ª ਸਿੰਠਲੱà¨à©à¨µà¨¾à¨² ਨਾਲ à¨à¨²à¨à© ਲਾਵਾਠਲà©à¨£à¨à©à¥¤à¨¦à©±à¨¸ ਦà©à¨à¨ à¨à¨¿ à¨à¨¨à©à¨¹à¨¾à¨ ਦ੠ਵਿà¨à¨¹ ਦà©à¨à¨ ਰਸਮਾਠਪà¨à¨¿à¨à¨²à¨¾ ਵਿà¨à© ਹà©à¨£à¨à©à¨à¨à¥¤ ਮਨਦà©à¨ª ਸਿੰਠਲੱà¨à©à¨µà¨¾à¨² ਵ੠ਪà¨à¨¿à¨à¨²à¨¾ ਤà©à¨ à¨à¨® à¨à¨¦à¨®à© ਪਾਰà¨à© ਦ੠ਵਰà¨à¨° ਹਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਦੱਸਣਯà©à¨ ਹ੠à¨à¨¿ à¨à¨°à¨¾à¨ ਪੰà¨à¨¾à¨¬ ’ਠਸਠਤà©à¨ à¨à©±à¨ à¨à¨®à¨° (27 ਸਾਲ) ’ਠਵਿਧਾà¨à¨à¨¾ ਬਣ੠ਹਨ। à¨à¨¨à©à¨¹à¨¾à¨ ਨ੠à¨à¨ªà¨£à© ਨਾਮà¨à¨¼à¨¦à¨à© ਪੱਤਰ à¨à¨à¨à¨¿à¨µà¨¾ ਸà¨à©à¨à¨°à© ’ਤ੠à¨à¨¾ à¨à© à¨à¨°à© ਠਤ੠à¨à©à¨£ ਪà©à¨°à¨à¨¾à¨° ਦà©à¨°à¨¾à¨¨ ਵ੠à¨à¨¹ à¨à¨® ਲà©à¨à¨¾à¨ ’ਠਵਿà¨à¨°à¨¦à© ਰਹà©à¥¤ à¨à¨¨à©à¨¹à¨¾à¨ ਨ੠ਪੰà¨à¨¾à¨¬à© ਯà©à¨¨à©à¨µà¨°à¨¸à¨¿à¨à© ਪà¨à¨¿à¨à¨²à¨¾ ਤà©à¨ à¨à©±à¨². à¨à©±à¨². ਬà©. à¨à©à¨¤à© ਹà©à¥¤ à¨à¨°à¨¾à¨ ਦ੠ਵਾਰ ‘à¨à¨ª’ ਦ੠à¨à¨¼à¨¿à¨²à©à¨¹à¨¾ ਯà©à¨¥ ਪà©à¨°à¨§à¨¾à¨¨ ਵ੠ਬਣà©à¥¤ 2014 ਦà©à¨à¨ ਲà©à¨ ਸà¨à¨¾ à¨à©à¨£à¨¾à¨ ਦà©à¨°à¨¾à¨¨ ਸੰà¨à¨°à©à¨° à¨à¨¼à¨¿à¨²à©à¨¹à© ’ਠਨà©à¨à¨µà¨¾à¨¨ ਪà©à©à©à¨¹à© ਵੱਲà©à¨ ‘à¨à¨ª’ ਦਾ ਬà©à¨¥ ਲà¨à¨¾à¨à¨£ ਲਠà¨à©à¨ ਠੱà¨à© ਨਹà©à¨ ਸ੠ਠਰਿਹਾ ਤਾਠਨਰਿੰਦਰ à¨à©à¨° ਨ੠ਪਿੰਡ à¨à¨°à¨¾à¨ ’ਠਬà©à¨¥ ਲà¨à¨¾à¨à¨ ਸà©à¥¤ à¨à¨°à¨¾à¨ ਸਾà¨à¨à© ਪਰਿਵਾਰ ’ਠਰਹਿੰਦ੠ਹà©, à¨à¨¿à¨¸ ’ਠà¨à¨¨à©à¨¹à¨¾à¨ ਦ੠ਮਾਤਾ-ਪਿਤਾ, ਦਾਦਾ-ਦਾਦ੠ਤ੠à¨à¨¾à¨à¨¾-à¨à¨¾à¨à© ਹਨ। à¨à¨¨à©à¨¹à¨¾à¨ ਦ੠à¨à¨°à¨¾ ਦ੠à¨à©à¨à© à¨à¨®à¨° ’ਠਹ੠ਮà©à¨¤ ਹ੠à¨à¨

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਜਾਣੋ ਸੰਗਰੂਰ ਤੋਂ ਆਪ ਵਿਧਾਇਕਾ ਭਰਾਜ ਭਲਕੇ ਕਿਸ ਨਾਲ ਲੈਣਗੇ ਲਾਵਾਂ ਅਤੇ ਕਿੱਥੇ ਹੋਣਗੀਆਂ ਵਿਆਹ ਦੀਆਂ ਰਸਮਾਂ
- 42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ, ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ; ਮੈਂ ਸਿੱਧੇ ਤੌਰ ‘ਤੇ ਠੁਕਰਾ ਦਿੱਤਾ: ਡਾ. ਅਮਨਦੀਪ ਕੌਰ ਅਰੋੜਾ
ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ ਡਾ. ਅਮਨਦੀਪ ਕੌਰ…
- 48 ਘੰਟਿਆਂ ਦੀ ਈਡੀ ਰੇਡ ਤੋਂ ਬਾਅਦ ਵੀ ‘ਆਪ’ ਵਿਧਾਇਕ ਤੋਂ ਇਕ ਪੈਸਾ ਵੀ ਬਰਾਮਦ ਨਹੀਂ ਹੋਇਆ, ਈਡੀ ਨੇ ਇੱਕ ਵਾਰ ਫਿਰ ‘ਆਪ’ ਨੂੰ ‘ਕੱਟੜ ਈਮਾਨਦਾਰ’ ਦਾ ਸਰਟੀਫਿਕੇਟ ਦਿੱਤਾ: ਹਰਪਾਲ ਸਿੰਘ ਚੀਮਾ
ਆਮ ਆਦਮੀ ਪਾਰਟੀ (ਆਪ ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ…
- ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਸਥਾਪਿਤ ਕਰਨ…
- ਲੁਧਿਆਣਾ ਬੱਸ ਸਟੈਂਡ ’ਤੇ ਬੇਕਾਬੂ ਪ੍ਰਾਈਵੇਟ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 5 ਤੋਂ 8 ਲੋਕ ਜ਼ਖ਼ਮੀ
ਲੁਧਿਆਣਾ, 5 ਨਵੰਬਰ | ਲੁਧਿਆਣਾ ਦੇ ਬੱਸ ਸਟੈਂਡ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ…
- ਲੁਧਿਆਣਾ ਦੇ ਪਾਵਾ ਚੌਂਕ ’ਚ ਹੰਗਾਮਾ, ਮਹਿਲਾਵਾਂ ਨਾਲ ਛੇੜਛਾੜ ਦੇ ਦੋਸ਼ ’ਚ ਨਿਹੰਗ ਸਿੰਘ ਨੇ ਕੀਤੀ ਕੁੱਟਮਾਰ
ਲੁਧਿਆਣਾ, 4 ਨਵੰਬਰ | ਲੁਧਿਆਣਾ ਦੇ ਪਾਵਾ ਚੌਂਕ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਉਸ…
- ਅੰਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਆਕਾਸ਼ਦੀਪ ਜ਼ਖ਼ਮੀ
ਅੰਮ੍ਰਿਤਸਰ, 4 ਨਵੰਬਰ | ਅੰਮ੍ਰਿਤਸਰ ਵਿੱਚ ਪੁਲਿਸ ਅਤੇ ਇੱਕ ਵਾਂਟੇਡ ਮੁਲਜ਼ਮ ਵਿਚਾਲੇ ਮੁਕਾਬਲਾ ਹੋਇਆ। ਇਸ…
- ਲੁਧਿਆਣਾ ਦੇ ਗਿੱਲ ਰੋਡ ’ਤੇ ਦਰਦਨਾਕ ਹਾਦਸਾ, PRTC ਬੱਸ ਹੇਠਾਂ ਆਉਣ ਨਾਲ ਬੁਲਟ ਸਵਾਰ ਦੀ ਮੌਤ
ਲੁਧਿਆਣਾ, 4 ਨਵੰਬਰ | ਲੁਧਿਆਣਾ ਦੇ ਗਿੱਲ ਰੋਡ ’ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ…
- ਅੰਮ੍ਰਿਤਸਰ ਦੇ ਰੈਸਟੋਰੈਂਟ ’ਚ ਪੀਜ਼ਾ ’ਚੋਂ ਨਿਕਲੀ ਲੋਹੇ ਦੀ ਨੁਕੀਲੀ ਚੀਜ਼, ਮਹਿਲਾਵਾਂ ਨੇ ਕੀਤਾ ਹੰਗਾਮਾ
ਅੰਮ੍ਰਿਤਸਰ, 3 ਨਵੰਬਰ | ਅੰਮ੍ਰਿਤਸਰ ਦੇ ਪਜੈਰੀਆ ਰੈਸਟੋਰੈਂਟ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ…
- ਅੰਮ੍ਰਿਤਸਰ ਦੀ ਡਾ. ਸੇਹਰ ਓਮਪ੍ਰਕਾਸ਼ ਨੇ ਮਿਸਿਜ਼ ਯੂਨੀਵਰਸ 2026 ’ਚ ਜਿੱਤਿਆ ਥਰਡ ਰਨਰ-ਅੱਪ ਦਾ ਖ਼ਿਤਾਬ
ਅੰਮ੍ਰਿਤਸਰ, 3 ਨਵੰਬਰ | ਸ੍ਰੀਲੰਕਾ ਵਿੱਚ ਕਰਵਾਏ ਗਏ ਕੌਮਾਂਤਰੀ ਸੁੰਦਰਤਾ ਮੁਕਾਬਲੇ ‘ਮਿਸਿਜ਼ ਯੂਨੀਵਰਸ 2026’ ਵਿੱਚ…
- ਅੰਮ੍ਰਿਤਸਰ ’ਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਨੈੱਟਵਰਕ ਬੇਨਕਾਬ, 12 ਪਿਸਤੌਲਾਂ ਤੇ 2 ਹੈਂਡ ਗ੍ਰਨੇਡ ਸਮੇਤ 11 ਗ੍ਰਿਫ਼ਤਾਰ
ਅੰਮ੍ਰਿਤਸਰ, 3 ਨਵੰਬਰ | ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ…