ਮੁੰਬਈ. ਧਰਮਾ ਪ੍ਰੋਡਕਸ਼ਨ ਨੂੰ ਪਰਿਵਾਰਕ ਤੇ ਰੋਮਾਂਟਿਕ ਫਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ। ਇਸ ਵਾਰ ਧਰਮਾ ਪ੍ਰੋਡਕਸ਼ਨ ਦੀ ਹਾਂਟਿਡ ਜ਼ੌਨ ਦੀ ਪਹਿਲੀ ਫਿਲਮ ਭੂਤ 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨਿਰਮਾਤਾ ਕਰਨ ਜੋਹਰ ਇਸ ਫਿਲਮ ਨਾਲ ਪਹਿਲੀ ਵਾਰ ਹਾਂਟਿਡ ਜੌਨ ਵਿਚ ਕਦਮ ਰੱਖ ਰਹੇ ਹਨ। ਕਹਾਣੀ ਇਕ ‘ਸੀ ਬਰਡ ਸ਼ਿਪ’ ਦੀ ਹੈ, ਜੋ ਇੱਕ ਰਾਤ ਖਰਾਬ ਮੌਸਮ ਦੇ ਚਲਦੇ ਮੁੰਬਈ ਦੇ ਜੁਹੂ ਬੀਚ ਤੇ ਆ ਜਾਂਦੀ ਹੈ। ਸਰਵਿੰਗ ਅਫਸਰ ਪ੍ਰਿਥਵੀ ਜਿਸਦੀ ਡਿਊਟੀ ਸੀ ਬਰਡ ਸ਼ਿਪ ਦੇ ਲੱਗਦੀ ਹੈ ਤੇ ਫਿਰ ਉਸ ਨਾਲ ਹਾਦਸੇ ਸ਼ੁਰੂ ਹੁੰਦੇ ਹਨ। ਜਾਂਚ ਤੋ ਬਾਅਦ ਪਤਾ ਲੱਗਦਾ ਹੈ ਕਿ ਇਹ ਸ਼ਿਪ ਹਾਂਟਿਡ ਹੈ। ਦਰਸ਼ਕਾਂ ਦਾ ਫਿਲਮ ਨੂੰ ਕਾਫੀ ਚੰਗਾਂ ਰਿਸਪਾਂਸ ਮਿਲ ਰਿਹਾ ਹੈ। ਨਿਰਦੇਸ਼ਨ ਭਾਨੂ ਪ੍ਰਤਾਪ ਸਿੰਘ ਦਾ ਹੈ। ਫਿਲਮ ਦਾ ਟ੍ਰੇਲਰ ਬਹੁਤ ਵਧੀਆ ਹੈ। ਜਿਸਨੂੰ ਹੁਣ ਤੱਕ 24 ਮਿਲੀਅਨ ਲੌਕ ਦੇਖ ਚੁੱਕੇ ਹਨ। ਫਿਲਮ ‘ਚ ਮੁੱਖ ਕਲਾਕਾਰ ਵਿੱਕੀ ਕੌਸ਼ਲ, ਭੂਮੀ ਪੇਡਨੇਕਰ ਹਨ।
ਕਰਨ ਜੋਹਰ ਰੱਖਣ ਜਾ ਰਹੇ ਹਨ ਹਾਂਟਿਡ ਜੋਨ ਵਿੱਚ ਕਦਮ, ਛੇਤੀ ਹੀ ਆ ਰਹੀ ਹੈ ਧਰਮਾ ਪ੍ਰੋਡਕਸ਼ਨ ਹਾਂਟਿਡ ਫਿਲਮ
- YouTuber ਇਲਾਹਾਬਾਦੀਆ ਨੂੰ ਅਦਾਲਤ ਤੋਂ ਫਟਕਾਰ,ਪਾਸਪੋਰਟ ਵੀ ਜਮ੍ਹਾਂ ਕਰਵਾਉਣ ਲਈ ਦਿੱਤਾ ਆਦੇਸ਼
ਨੈਸ਼ਨਲ ਡੈਕਸ,18 ਫਰਵਰੀ। ਇੰਡੀਆਜ਼ ਗੌਟ ਟੈਲੇਂਟ ਵਿਵਾਦ 'ਤੇ ਰਣਵੀਰ ਇਲਾਹਾਬਾਦੀਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ…
- ਮੁਨੱਵਰ ਫਾਰੂਕੀ, ਆਏ ਸਮਯ ਰੈਨਾ ਦੀ ਸਪੋਰਟ ‘ਚ, ਵਿਵਾਦਾਂ ਵਿਚਾਲੇ ਦਿੱਤਾ ਇਹ ਵੱਡਾ ਬਿਆਨ
ਮੁੰਬਈ 13 ਫਰਵਰੀ। ਸਟੈਂਡ-ਅੱਪ ਕਾਮੇਡੀਅਨ ਸਮਯ ਰੈਨਾ ਅਤੇ influencer-podcaster ਰਣਵੀਰ ਅਲਾਹਬਾਦੀਆ ਨੂੰ ਇੰਡੀਆਜ਼ ਗੌਟ ਲੇਟੈਂਟ…
- ਬੁਰੇ ਫਸੇ ਯੂਟਿਊਬਰ ਸਮਯ ਰੈਨਾ ‘ ਤੇ ਰਣਵੀਰ ਇਲਾਹਾਬਾਦੀਆ ਮਾਪਿਆਂ ‘ਤੇ ਅਸ਼ਲੀਲ ਟਿੱਪਣੀਆਂ ਕਰਨ ਲਈ ਪੁਲਿਸ ਕੋਲ ਮਾਮਲਾ ਦਰਜ
ਨੈਸ਼ਨਲ ਡੈਕਸ , 10 ਫਰਵਰੀ | ਰਣਵੀਰ ਅਲਾਹਬਾਦੀਆ, ਜੋ ਇੰਡੀਆਜ਼ ਗੌਟ ਲੇਟੈਂਟ ਦੇ ਨਵੇ ਐਪੀਸੋਡ…
- ਦਿਲਜੀਤ ਸਟਾਰਰ ਫਿਲਮ ਪੰਜਾਬ ’95 ਦੀ ਰਿਲੀਜ਼ ਫਿਰ ਰੁਕੀ , ਲਾਈਵ ਆ ਕੇ ਕਹੀਆ ਇਹ ਗੱਲਾਂ..
ਨਿਊਜ ਡੈਕਸ, 10 ਫਰਵਰੀ|ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅੱਜ ਫਿਲਮ ‘ਪੰਜਾਬ-95’ ਦੀ ਰਿਲੀਜ਼ ਨੂੰ ਲੈ ਕੇ…
- ਕਰਨ ਔਜਲਾ ਨੂੰ IIFA-2024 ‘ਚ ਮਿਲਿਆ ਇੰਟਰਨੈਸ਼ਨਲ ‘ਟ੍ਰੈਂਡਸੈਟਰ ਆਫ ਦਿ ਈਅਰ’ ਐਵਾਰਡ
ਚੰਡੀਗੜ੍ਹ, 30 ਸਤੰਬਰ | ਪੰਜਾਬੀ ਗਾਇਕ ਕਰਨ ਔਜਲਾ ਨੂੰ 2024 ਆਈਫਾ 'ਚ ਇੰਟਰਨੈਸ਼ਨਲ ਟ੍ਰੈਂਡਸੈਟਰ ਆਫ…
- ਕਰਨ ਔਜਲਾ ਦੇ ਹੱਕ ‘ਚ ਆਏ ਬੱਬੂ ਮਾਨ, ਕਿਹਾ- ਗਲਤ ਹੋਇਆ, ਅਜਿਹਾ ਨਹੀਂ ਹੋਣਾ ਚਾਹੀਦਾ; ਵੇਖੋ ਵੀਡੀਓ
ਜਲੰਧਰ, 7 ਸਤੰਬਰ | ਗਾਇਕ ਕਰਨ ਔਜਲਾ ਨੂੰ ਸ਼ੋਅ ਦੌਰਾਨ ਬੂਟ ਮਾਰੇ ਜਾਣ ਦੀ ਘਟਨਾ…
- ਅਦਾਕਾਰਾ ਕੰਗਣਾ ਨੇ ਅੰਬਾਨੀਆਂ ਦੇ ਵਿਆਹ ਫੰਕਸ਼ਨ ‘ਚ ਨੱਚਣ ਵਾਲੇ ਸਿਤਾਰਿਆਂ ‘ਤੇ ਕੱਸਿਆ ਤੰਜ, ਕਿਹਾ- ਮੈਨੂੰ ਕੋਈ 5 ਮਿਲੀਅਨ ਡਾਲਰ ਵੀ ਦੇਵੇ ਤਾਂ ਮੈਂ ਵੀ ਵਿਆਹਾਂ ‘ਤੇ ਨੀਂ ਨੱਚਦੀ’
ਕੰਗਨਾ ਨੇ ਮੰਗਲਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਲੇਖ ਦਾ ਇਕ ਸਕ੍ਰੀਨਸ਼ੌਟ ਸਾਂਝਾ ਕੀਤਾ,…
- ਪੰਜਾਬੀ ਗਾਇਕ ਬੰਟੀ ਬੈਂਸ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਗੈਂਗਸਟਰ ਲੱਕੀ ਪਟਿਆਲ ਨੇ ਜਾਣੋ ਹੋਰ ਕੀ ਕਿਹਾ
ਚੰਡੀਗੜ੍ਹ, 27 ਫਰਵਰੀ | ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਵੱਡੀ ਖਬਰ ਆ ਰਹੀ ਹੈ। ਪੰਜਾਬੀ ਗੀਤਕਾਰ…
- ਵੱਡੀ ਖਬਰ : ਅਗਲੇ ਮਹੀਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇਣਗੇ ਬੱਚੇ ਨੂੰ ਜਨਮ
ਬਠਿੰਡਾ/ਮਾਨਸਾ, 27 ਫਰਵਰੀ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਿਚ ਇਕ ਵਾਰ ਫਿਰ ਖੁਸ਼ੀਆਂ…
- ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ
ਨਵੀਂ ਦਿੱਲੀ, 26 ਫਰਵਰੀ | ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਗਜ਼ਲ ਗਾਇਕ ਪੰਕਜ…