&NewLine;<h3 class&equals;"wp-block-heading">ਫਿਲੌਰ&comma; à¨œà©°à¨¡à¨¿à¨†à¨²à¨¾ ਗੁਰੂ ਤੇ ਹੋਰ ਥਾਣਿਆਂ ਨੂੰ ਵੱਖ-ਵੱਖ ਮਾਮਲਿਆਂ ਵਿਚ ਸੀ ਲੋੜੀਂਦਾ<&sol;h3>&NewLine;&NewLine;&NewLine;&NewLine;<p class&equals;"wp-block-paragraph"><strong>ਕਪੂਰਥਲਾ &period;<&sol;strong> ਕਪੂਰਥਲਾ ਪੁਲਿਸ ਵਲੋਂ ਇਹ ਅਹਿਮ ਕਾਰਵਾਈ ਤਹਿਤ ਹੈਰੋਇਨ ਤੇ ਨਜ਼ਾਇਜ ਪਿਸਤੌਲ ਤੇ ਜਿੰਦਾ ਕਾਰਤੂਸਾਂ ਸਮੇਤ ਇਕ ਨਾਮੀ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ&comma; à¨œà¨¦à¨•ਿ ਉਸਦਾ ਇਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਜਿਸਦੀ ਪਛਾਣ ਕਰ ਲਈ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਐਸ&period;ਐਸ&period;ਪੀ&period; ਕਪੂਰਥਲਾ ਸਤਿੰਦਰ ਸਿੰਘ ਨੇ ਦੱਸਿਆ ਕਿ  à¨¸à©à¨²à¨¤à¨¾à¨¨à¨ªà©à¨° ਲੋਧੀ ਪੁਲਿਸ ਵਲੋਂ ਤਲਵੰਡੀ ਚੌਧਰੀਆਂ ਪੁਲ ਉੱਪਰ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ &&num;8216&semi;ਤੇ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ&comma; à¨œà¨¿à¨¸ ਕਾਰਨ ਮੋਟਰਸਾਇਕਲ ਚਲਾ ਰਿਹਾ ਨੌਜਵਾਨ ਫਰਾਰ ਹੋ ਗਿਆ ਜਦਕਿ ਪਿੱਛੇ ਬੈਠਾ ਨੌਜਵਾਨ ਡਿੱਗ ਪਿਆ&comma; à¨œà¨¿à¨¸à¨¦à©€ ਪਛਾਣ ਜੁਗਰਾਜ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਜੋਤੀਸਰ ਕਲੋਨੀ&comma; à¨œà©°à¨¡à¨¿à¨†à¨²à¨¾ ਗੁਰੂ ਜਿਲਾ ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਕੋਲੋਂ ਬਰਾਮਦ ਕੀਤੀ ਗਈ ਕਿੱਟ ਦੀ ਤਲਾਸ਼ੀ ਲੈਣ &&num;8216&semi;ਤੇ ਇਕ ਕਿਲੋ 10 à¨—੍ਰਾਮ ਹੈਰੋਇਨ&comma; à¨‰à¨¸à¨¦à©‡ ਡੱਬ ਵਿਚੋਂ ਇਕ ਪਿਸਟਲ 7&period;65 à¨¬à©‹à¨° 32&comma; à¨‡à¨• ਮੈਗਜ਼ੀਨ&comma; 7 à¨œà¨¿à©°à¨¦à¨¾ ਕਾਰਤੂਸ 7&period;65 à¨¬à©‹à¨° 32 à¨¦à©‡ ਬਰਾਮਦ ਹੋਏ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਨਾਂ ਦੱਸਿਆ ਕਿ ਮੌਕੇ ਤੋਂ ਫਰਾਰ ਹੋਏ ਵਿਅਕਤੀ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਜੁਗਨੂੰ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਨੱਥੂਪੁਰ&comma;&nbsp&semi;ਥਾਣਾ ਤਲਵੰਡੀ ਚੌਧਰੀਆਂ ਜਿਲਾ ਕਪੂਰਥਲਾ ਦੇ ਤੌਰ&nbsp&semi;&&num;8216&semi;ਤੇ ਹੋਈ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜ਼ਿਕਰਯੋਗ ਹੈ ਕਿ ਜੁਗਰਾਜ ਸਿੰਘ ਦੇ ਖਿਲਾਫ ਪਹਿਲਾਂ ਵੀ ਸੰਗੀਨ ਅਪਰਾਧਾਂ ਦੇ ਅਨੇਕਾਂ ਮਾਮਲੇ ਦਰਜ ਹਨ&comma;&nbsp&semi;ਜਿਸ ਵਿਚ ਥਾਣਾ ਫਿਲੌਰ ਵਿਖੇ ਅਸਲਾ ਐਕਟ ਤਹਿਤ&nbsp&semi;31&nbsp&semi;ਅਕਤੂਬਰ&nbsp&semi;2019&nbsp&semi;ਨੂੰ ਦਰਜ ਕੇਸ&comma;&nbsp&semi;ਜਲੰਧਰ ਵਿਖੇ ਹਰਪ੍ਰੀਤ ਸਿੰਘ ਉਰਫ ਚਿੰਟੂ ਦਾ ਕਤਲ ਕਰਨ ਸਬੰਧੀ ਅਤੇ ਜੰਡਿਆਲਾ ਗੁਰੂ ਵਿਖੇ ਇਕ ਵਿਅਕਤੀ ਨੂੰ ਕਤਲ ਕਰਨ ਦੇ ਮਕਸਦ ਨਾਲ ਫਾਇਰ ਕਰਨ ਸਬੰਧੀ ਮਾਮਲੇ ਦਰਜ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਐਸ&period;ਐਸ&period;ਪੀ&period; ਨੇ ਦਸਿਆ ਕਿ ਇਹ ਵਿਅਕਤੀ ਉਪਰੋਕਤ ਦਿੱਤੇ &nbsp&semi;ਮਾਮਲਿਆਂ ਵਿਚ ਵੱਖ-ਵੱਖ ਥਾਣਿਆਂ ਨੂੰ ਲੋੜੀਂਦਾ ਸੀ&comma;&nbsp&semi;ਜਿਸਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਸੀ। ਉਨਾਂ ਕਿਹਾ ਕਿ ਫਰਾਰ ਹੋਏ ਵਿਅਕਤੀ ਨੂੰ ਵੀ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।&nbsp&semi;ਉਨਾਂ &nbsp&semi;ਕਿਹਾ ਕਿ ਗ੍ਰਿਫਤਾਰ ਕੀਤੇ ਗਏ ਜੁਗਰਾਜ ਸਿੰਘ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਸਨੂੰ ਨਸ਼ਾ ਤੇ ਹਥਿਆਰ ਸਪਲਾਈ ਕਰਨ ਵਾਲੇ ਦੇ ਨਾਲ-ਨਾਲ ਨਸ਼ੇ ਦੇ ਗਾਹਕਾਂ ਨੂੰ ਵੀ ਕਾਬੂ ਕੀਤਾ ਜਾ ਸਕੇ। &nbsp&semi;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;