&NewLine;<p class&equals;"wp-block-paragraph"><strong>ਨਵੀਂ ਦਿੱਲੀ &period; <&sol;strong>ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਭਾਰਤ ਦੇ ਛੋਟੇ ਤੇ ਮੱਧਵਰਗੀ ਕਾਰੋਬਾਰਾਂ ਨੂੰ ਡਿਜੀਟਲ ਬਣਾਉਣ &&num;8216&semi;ਤੇ ਇੱਕ ਅਰਬ ਡਾਲਰ &lpar;ਕਰੀਬ 7000 ਕਰੋੜ ਰੁਪਏ&rpar; ਦੀ ਇਨਵੈਸਟਮੈਂਟ ਕਰਨ ਦਾ ਵੱਡਾ ਐਲਾਨ ਕੀਤਾ ਹੈ। ਇਸ ਨਾਲ ਛੋਟੇ ਤੇ ਮੱਧ ਕਾਰੋਬਾਰੀ ਆਨਲਾਈਨ ਆਪਣੇ ਉਤਪਾਦ ਵੇਚ ਸਕਣਗੇ। ਐਮਾਜ਼ੋਨ ਦੇ ਮੁਖੀ ਜੈੱਫ਼ ਬੇਜੋਸ ਨੇ ਇੱਕ ਪ੍ਰੋਗਰਾਮ &&num;8216&semi;ਚ ਕਿਹਾ ਕਿ ਕੰਪਨੀ ਆਪਣੀ ਵਿਸ਼ਵ ਪੱਧਰੀ ਪਹੁੰਚ ਰਾਹੀਂ 2025 ਤੱਕ 10 ਅਰਬ ਡਾਲਰ ਦੇ &&num;8216&semi;ਮੇਕ ਇਨ ਇੰਡੀਆ&&num;8217&semi; ਉਤਪਾਦਾਂ ਦਾ ਨਿਰਯਾਤ ਕਰੇਗੀ।<br>ਜੈੱਫ ਬੇਜੋਸ ਨੇ ਕਿਹਾ- ਦੋ ਦਿਨ ਇਸ &&num;8216&semi;ਤੇ ਚਰਚਾ ਕੀਤੀ ਜਾਵੇਗੀ ਕਿ ਕਿਵੇਂ ਛੋਟੇ ਤੇ ਮੱਧਵਰਗੀ ਕਾਰੋਬਾਰੀਆਂ ਨੂੰ ਤਕਨੀਕ ਪ੍ਰਤੀ ਜਾਗਰੂਕ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਆਨਲਾਈਨ ਰਿਟੇਲ ਖੇਤਰ ਦੀ ਵੱਡੀ ਕੰਪਨੀ ਭਾਰਤ &&num;8216&semi;ਚ 5&period;5 ਅਰਬ ਡਾਲਰ ਇਨਵੈਸਟ ਕਰਨ ਦੀ ਗੱਲ ਆਖ ਚੁੱਕੀ ਹੈ।<br>ਅਮਰੀਕਾ &&num;8216&semi;ਤੋਂ ਬਾਅਦ ਭਾਰਤ ਐਮਾਜ਼ੋਨ ਦੇ ਲਈ ਸਭ ਤੋਂ ਖਾਸ ਬਾਜ਼ਾਰ ਹੈ। ਬੇਜੋਸ ਨੇ ਕਿਹਾ ਕਿ ਅਸੀਂ &nbsp&semi;ਭਾਰਤ ਦੇ ਨਾਲ ਲੰਮੀ ਭਾਗੀਦਾਰੀ ਲਈ ਵਚਨਬੱਧ ਹਾਂ। ਅਸੀਂ ਬੋਲਣ ਤੋਂ ਜ਼ਿਆਦਾ ਕੰਮ ਕਰਨ &&num;8216&semi;ਚ ਯਕੀਨ ਰੱਖਦੇ ਹਾਂ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;