ਤਰਨਤਾਰਨ, 17 ਦਸੰਬਰ| ਤਰਨਤਾਰਨ ਦੇ ਹਰੀਕੇ ਪੱਤਣ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਇਕੱਲੇ ਰਹਿੰਦੇ ਬਜ਼ੁਰਗ ਪਤੀ-ਪਤਨੀ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ। ਲੁਟੇਰਿਆਂ ਨੇ ਘਰ ਅੰਦਰ ਵੜ ਕੇ ਬਜ਼ੁਰਗ ਜੋੜੇ ਦੇ ਮੱਥੇ ਉਤੇ ਪਿਸਤੌਲ ਰੱਖ ਕੇ ਲੁੱਟ ਨੂੰ ਅੰਜਾਮ ਦਿੱਤਾ।

ਵੇਖੋ ਸਾਰੀ ਵੀਡੀਓ-